AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਵੀਂ ਟ੍ਰੈਵਲ ਥੈਰੇਪੀ! ਨੋ ਨੈੱਟਵਰਕ, ਨੋ ਨੋਟੀਫਿਕੇਸ਼ਨ ਭਾਰਤ ਦੀਆਂ ਸਾਈਲੈਂਟ ਟੂਰਿਸਟ ਥਾਵਾਂ ਵੀ ਜਾਣੋ

Digital Detox: ਰੀਲਜ਼ ਦੇਖਣਾ, ਫੋਨ 'ਤੇ ਨੋਟੀਫਿਕੇਸ਼ਨ ਜਾਂ ਹੋਰ ਤਰੀਕਿਆਂ ਨਾਲ ਸਕ੍ਰੀਨ ਦੀ ਵਰਤੋਂ ਕਰਨ ਦੀ ਆਦਤ ਸਾਨੂੰ ਬਿਮਾਰ ਬਣਾ ਰਹੀ ਹੈ। ਇਹ ਇੱਕ ਤਰ੍ਹਾਂ ਨਾਲ ਫੋਨ ਦੀ ਲਤ ਲੱਗਣਾ ਹੈ। ਸਕ੍ਰੀਨ ਟਾਈਮ ਤੋਂ ਬ੍ਰੇਕ ਲੈਣ ਲਈ ਤੁਸੀਂ ਭਾਰਤ ਦੀਆਂ ਇਨ੍ਹਾਂ ਥਾਵਾਂ 'ਤੇ ਜਾ ਸਕਦੇ ਹੋ।

tv9-punjabi
TV9 Punjabi | Updated On: 27 Aug 2026 18:50 PM IST
Share
ਰੀਲਜ਼ ਦੇਖਣਾ ਚੰਗਾ ਲੱਗਦਾ ਹੈ, ਪਰ ਕਈ ਲੋਕ ਅਜਿਹੇ ਹਨ ਜੋ ਫੋਨ, ਸਕ੍ਰੀਨ ਟਾਈਮ ਅਤੇ ਇਸ ਦੇ ਨੋਟੀਫਿਕੇਸ਼ਨਾਂ ਤੋਂ ਪਰੇਸ਼ਾਨ ਹਨ। ਜੇਕਰ ਤੁਸੀਂ ਇਸ ਤੋਂ ਬ੍ਰੇਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀਆਂ ਅਜਿਹੀਆਂ ਥਾਵਾਂ 'ਤੇ ਜਾਣਾ ਚਾਹੀਦਾ ਹੈ, ਜਿੱਥੇ ਨੈੱਟਵਰਕ ਹੀ ਨਾ ਹੋਵੇ। ਇਹ ਇੱਕ ਨਵੀਂ ਟ੍ਰੈਵਲ ਥੈਰੇਪੀ ਹੈ, ਜਿਸ ਵਿੱਚ ‘ਨੋ ਨੈੱਟਵਰਕ, ਨੋ ਨੋਟੀਫਿਕੇਸ਼ਨ’ 'ਤੇ ਫੋਕਸ ਕੀਤਾ ਜਾਂਦਾ ਹੈ। ਇਨ੍ਹਾਂ ਇੰਡੀਅਨ ਸਾਈਲੈਂਟ ਟੂਰਿਸਟ ਸਪੌਟਸ 'ਤੇ ਜਾਓ...

1 / 6
ਜ਼ਿਆਦਾਤਰ ਲੋਕ ਘੁੰਮਣ ਲਈ ਅਜਿਹੀਆਂ ਥਾਵਾਂ ਲਭਦੇ ਹਨ, ਜਿੱਥੇ ਭੀੜ ਘੱਟ ਹੋਵੇ। ਪਰ ਅੱਜਕੱਲ੍ਹ ਸੀਮਤ ਮੋਬਾਈਲ ਕਨੈਕਟੀਵਿਟੀ ਵਾਲੇ ਟੂਰਿਸਟ ਸਪੌਟਸ ਵੀ ਲੱਭੇ ਜਾ ਰਹੇ ਹਨ। ਆਓ ਤੁਹਾਨੂੰ ਇਨ੍ਹਾਂ ਬਾਰੇ ਦੱਸਦੇ ਹਾਂ...

2 / 6
ਤੀਰਥਨ ਵੈਲੀ, ਹਿਮਾਚਲ- ਸ਼ਿਮਲਾ-ਮਨਾਲੀ ਵਿੱਚ ਭੀੜ ਮਿਲਦੀ ਹੈ ਅਤੇ ਜੇਕਰ ਤੁਸੀਂ ਇਸ ਤੋਂ ਦੂਰ ਸ਼ਾਂਤੀ ਵਿੱਚ ਸਕੂਨ ਦੇ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਤੀਰਥਨ ਵੈਲੀ ਜਾਣਾ ਚਾਹੀਦਾ ਹੈ। ਇੱਥੋਂ ਦੇ ਪਿੰਡਾਂ ਵਿੱਚ ਘੁੰਮਣ ਦਾ ਅਨੁਭਵ ਹੀ ਵੱਖਰਾ ਹੈ। ਇੱਥੇ ਕਈ ਥਾਵਾਂ 'ਤੇ ਮੋਬਾਈਲ ਕਨੈਕਟੀਵਿਟੀ ਸੀਮਤ ਰਹਿੰਦੀ ਹੈ। ਇੱਥੇ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਸਤੰਬਰ ਤੋਂ ਨਵੰਬਰ ਤੱਕ ਹੈ ਅਤੇ 3 ਦਿਨਾਂ ਦੀ ਟ੍ਰਿਪ ਲਈ ਇਹ ਜਗ੍ਹਾ ਬਿਲਕੁਲ ਬਿਹਤਰ ਹੈ।

3 / 6
ਜ਼ੀਰੋ ਵੈਲੀ, ਅਰੁਣਾਚਲ ਪ੍ਰਦੇਸ਼- ਨੌਰਥ ਈਸਟ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਜ਼ੀਰੋ ਵੈਲੀ ਆਪਣੀ ਕੁਦਰਤੀ ਖੂਬਸੂਰਤੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੱਥੇ ਜਾਣ ਤੋਂ ਬਾਅਦ ਮੋਬਾਈਲ ਤੋਂ ਦੂਰੀ ਬਣਾਓ ਅਤੇ ਪਿੰਡਾਂ ਦੀ ਜੀਵਨਸ਼ੈਲੀ ਨੂੰ ਦੇਖੋ। ਝੋਨੇ ਦੇ ਖੇਤਾਂ ਵਿੱਚ ਵਾਕ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਇੱਥੇ ਟੈਲੀ ਵੈਲੀ ਵਾਈਲਡਲਾਈਫ ਸੈਂਚੁਰੀ ਵਿੱਚ ਵੀ ਘੁੰਮਿਆ ਜਾ ਸਕਦਾ ਹੈ। ਆਲੇ-ਦੁਆਲੇ ਦੇ ਪਹਾੜਾਂ ਦਾ ਸ਼ਾਨਦਾਰ ਨਜ਼ਾਰਾ ਦਿਲ ਨੂੰ ਛੂਹ ਲੈਂਦਾ ਹੈ।

4 / 6
ਚੋਪਤਾ, ਉੱਤਰਾਖੰਡ- ਦੇਵਭੂਮੀ ਦੀ ਇਸ ਜਗ੍ਹਾ ਨੂੰ ਕੁਦਰਤੀ ਖੂਬਸੂਰਤੀ ਤੋਂ ਇਲਾਵਾ ਤੁੰਗਨਾਥ ਮੰਦਰ ਅਤੇ ਚੰਦਰਸ਼ਿਲਾ ਟ੍ਰੈਕ ਲਈ ਵੀ ਜਾਣਿਆ ਜਾਂਦਾ ਹੈ। ਤੁਹਾਨੂੰ ਇੱਥੇ ਵੱਡੇ ਸ਼ਹਿਰਾਂ ਵਰਗਾ ਟ੍ਰੈਫਿਕ ਜਾਮ, ਬਾਜ਼ਾਰ, ਮਾਲ ਅਤੇ ਲਗਾਤਾਰ ਵੱਜਦੇ ਫੋਨ ਵਾਲਾ ਮਾਹੌਲ ਨਹੀਂ ਮਿਲਦਾ। ਇੱਥੇ ਦੇ ਕੁਝ ਇਲਾਕਿਆਂ ਵਿੱਚ ਮੋਬਾਈਲ ਕਨੈਕਟੀਵਿਟੀ ਬਹੁਤ ਘੱਟ ਹੈ, ਇਸ ਲਈ ਇਹ ਜਗ੍ਹਾ ਡਿਜ਼ੀਟਲ ਡਿਟੌਕਸ ਲਈ ਬਿਹਤਰ ਹੈ।

5 / 6
ਸਪੀਤੀ ਵੈਲੀ- ਹਿਮਾਚਲ ਪ੍ਰਦੇਸ਼- ਇਹ ਇੱਕ ਅਜਿਹੀ ਜਗ੍ਹਾ ਹੈ ਜੋ ਉੱਚਾਈ 'ਤੇ ਸਥਿਤ ਹੋਣ ਦੇ ਬਾਵਜੂਦ ਠੰਡਾ ਰੇਗਿਸਤਾਨੀ ਇਲਾਕਾ ਹੈ। ਇਸ ਨੂੰ ਖੂਬਸੂਰਤ ਪਿੰਡਾਂ, ਪਹਾੜਾਂ, ਮੋਨੇਸਟਰੀਜ਼ ਅਤੇ ਕੁਦਰਤੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਹ ਜਗ੍ਹਾ ਸੱਚਮੁੱਚ ਅਸਲ ਦੁਨੀਆ ਤੋਂ ਦੂਰ ਹੋਣ ਲਈ ਬਿਹਤਰ ਹੈ। ਇੱਥੇ ਘੁੰਮਣ ਅਤੇ ਠਹਿਰਣ ਲਈ ਸਭ ਤੋਂ ਵਧੀਆ ਸਮਾਂ ਸਤੰਬਰ ਤੋਂ ਨਵੰਬਰ ਤੱਕ ਹੈ। ਜੇਕਰ ਆਉਣ ਵਾਲੇ ਸਤੰਬਰ ਮਹੀਨੇ ਵਿੱਚ ਟ੍ਰਿਪ ਦਾ ਪਲਾਨ ਹੈ ਤਾਂ ਇਸ ਟੂਰਿਸਟ ਸਪੌਟ ਨੂੰ ਆਪਣੀ ਟ੍ਰੈਵਲਿੰਗ ਲਿਸਟ ਵਿੱਚ ਜ਼ਰੂਰ ਸ਼ਾਮਲ ਕਰੋ।

6 / 6
Follow Us
Latest Photos Business Technology
Latest Stories
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...