AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Kitchen Tips: ਭੁੱਲ ਕੇ ਵੀ ਇਕੱਠੀਆਂ ਨਾ ਰੱਖੋ ਇਹ ਚੀਜ਼ਾਂ, ਜਲਦੀ ਖ਼ਰਾਬ ਹੋਣ ਦਾ ਰਹਿੰਦਾ ਹੈ ਖ਼ਤਰਾ!

Kitchen Tips: ਪੋਸ਼ਣ ਮਾਹਿਰ ਕਿਰਨ ਕੁਕਰੇਜਾ ਅਨੁਸਾਰ ਕੁਝ ਫਲਾਂ ਅਤੇ ਸਬਜ਼ੀਆਂ ਨੂੰ ਇਕੱਠੇ ਸਟੋਰ ਕਰਨ ਨਾਲ ਉਹ ਜਲਦੀ ਖ਼ਰਾਬ ਹੋ ਜਾਂਦੇ ਹਨ। ਪਿਆਜ਼ ਦੀ ਨਮੀ ਆਲੂ ਪੁੰਗਾਰਦੀ ਹੈ, ਜਦਕਿ ਕੇਲੇ ਅਤੇ ਸੇਬ ਵਿੱਚੋਂ ਨਿਕਲਣ ਵਾਲੀ ਐਥੀਲੀਨ ਗੈਸ ਐਵੋਕਾਡੋ, ਪਾਲਕ, ਬ੍ਰੋਕਲੀ ਅਤੇ ਖੀਰੇ ਨੂੰ ਜਲਦੀ ਪਕਾ ਕੇ, ਨਰਮ ਜਾਂ ਪੀਲਾ ਕਰਕੇ ਖ਼ਰਾਬ ਕਰ ਦਿੰਦੀ ਹੈ।

tv9-punjabi
TV9 Punjabi | Updated On: 06 Jun 2026 20:21 PM IST
Share
ਨਿਊਟ੍ਰੀਸ਼ਨਿਸਟ ਕਿਰਨ ਕੁਕਰੇਜਾ ਦੱਸਦੇ ਹਨ ਕਿ ਆਲੂ ਅਤੇ ਪਿਆਜ਼ ਨੂੰ ਭੁੱਲ ਕੇ ਵੀ ਇੱਕਠੇ ਸਟੋਰ ਨਹੀਂ ਕਰਨਾ ਚਾਹੀਦਾ। ਅਸਲ ਵਿੱਚ ਪਿਆਜ਼ ਨਮੀ ਅਤੇ ਕੁਝ ਗੈਸਾਂ ਛੱਡਦਾ ਹੈ, ਜਿਸ ਕਾਰਨ ਆਲੂ ਜਲਦੀ ਅੰਕੁਰਿਤ ਸਕਦੇ ਹਨ ਅਤੇ ਉਨ੍ਹਾਂ ਦੀ ਸ਼ੈਲਫ ਲਾਈਫ ਵੀ ਘੱਟ ਸਕਦੀ ਹੈ।

1 / 5
ਕੇਲੇ ਅਤੇ ਐਵੋਕਾਡੋ ਨੂੰ ਵੀ ਇੱਕਠੇ ਸਟੋਰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਕੇਲੇ 'ਐਥੀਲੀਨ' ਨਾਮਕ ਗੈਸ ਛੱਡਦੇ ਹਨ, ਜਿਸ ਨਾਲ ਐਵੋਕਾਡੋ ਜ਼ਿਆਦਾ ਪੱਕ ਕੇ ਜਲਦੀ ਖ਼ਰਾਬ ਹੋ ਸਕਦੇ ਹਨ ਅਤੇ ਨਾਲ ਹੀ ਇਨ੍ਹਾਂ ਦਾ ਸੁਆਦ ਵੀ ਵਿਗੜ ਸਕਦਾ ਹੈ।

2 / 5
ਸੇਬ ਅਤੇ ਪਾਲਕ ਨੂੰ ਵੀ ਇੱਕਠੇ ਸਟੋਰ ਨਹੀਂ ਕਰਨਾ ਚਾਹੀਦਾ। ਅਸਲ ਵਿੱਚ, ਸੇਬ ਇੱਕ ਹਾਈ-ਐਥੀਲੀਨ ਪੈਦਾ ਕਰਨ ਵਾਲਾ ਫਲ ਹੈ। ਜੇਕਰ ਤੁਸੀਂ ਇਸ ਨੂੰ ਪਾਲਕ ਦੇ ਨੇੜੇ ਰੱਖਦੇ ਹੋ, ਤਾਂ ਪਾਲਕ ਜਲਦੀ ਪੀਲੀ ਪੈ ਸਕਦੀ ਹੈ ਅਤੇ ਖ਼ਰਾਬ ਹੋ ਸਕਦੀ ਹੈ।

ਸੇਬ ਅਤੇ ਪਾਲਕ ਨੂੰ ਵੀ ਇੱਕਠੇ ਸਟੋਰ ਨਹੀਂ ਕਰਨਾ ਚਾਹੀਦਾ। ਅਸਲ ਵਿੱਚ, ਸੇਬ ਇੱਕ ਹਾਈ-ਐਥੀਲੀਨ ਪੈਦਾ ਕਰਨ ਵਾਲਾ ਫਲ ਹੈ। ਜੇਕਰ ਤੁਸੀਂ ਇਸ ਨੂੰ ਪਾਲਕ ਦੇ ਨੇੜੇ ਰੱਖਦੇ ਹੋ, ਤਾਂ ਪਾਲਕ ਜਲਦੀ ਪੀਲੀ ਪੈ ਸਕਦੀ ਹੈ ਅਤੇ ਖ਼ਰਾਬ ਹੋ ਸਕਦੀ ਹੈ।

3 / 5
ਕੇਲੇ ਦੇ ਨਾਲ ਬ੍ਰੋਕਲੀ ਰੱਖਣਾ ਵੀ ਸਹੀ ਨਹੀਂ ਹੈ। ਕੇਲੇ ਨੂੰ ਪਕਾਉਣ ਲਈ ਜਿਸ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਐਥੀਲੀਨ ਗੈਸ ਨਿਕਲਦੀ ਹੈ, ਜਿਸ ਨਾਲ ਬ੍ਰੋਕਲੀ ਦੀ ਸ਼ੈਲਫ ਲਾਈਫ ਘੱਟ ਜਾਂਦੀ ਹੈ ਅਤੇ ਉਸਦਾ ਰੰਗ ਵੀ ਪੀਲਾ ਪੈ ਸਕਦਾ ਹੈ।

ਕੇਲੇ ਦੇ ਨਾਲ ਬ੍ਰੋਕਲੀ ਰੱਖਣਾ ਵੀ ਸਹੀ ਨਹੀਂ ਹੈ। ਕੇਲੇ ਨੂੰ ਪਕਾਉਣ ਲਈ ਜਿਸ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਐਥੀਲੀਨ ਗੈਸ ਨਿਕਲਦੀ ਹੈ, ਜਿਸ ਨਾਲ ਬ੍ਰੋਕਲੀ ਦੀ ਸ਼ੈਲਫ ਲਾਈਫ ਘੱਟ ਜਾਂਦੀ ਹੈ ਅਤੇ ਉਸਦਾ ਰੰਗ ਵੀ ਪੀਲਾ ਪੈ ਸਕਦਾ ਹੈ।

4 / 5
ਸੇਬ ਅਤੇ ਖੀਰੇ ਨੂੰ ਵੀ ਇੱਕਠੇ ਸਟੋਰ ਨਹੀਂ ਕਰਨਾ ਚਾਹੀਦਾ। ਸੇਬ ਵਿੱਚੋਂ ਨਿਕਲਣ ਵਾਲੀ ਐਥੀਲੀਨ ਗੈਸ ਖੀਰੇ ਨੂੰ ਨਰਮ ਕਰ ਸਕਦੀ ਹੈ, ਜਿਸ ਨਾਲ ਉਸਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਸੇਬ ਅਤੇ ਖੀਰੇ ਨੂੰ ਵੀ ਇੱਕਠੇ ਸਟੋਰ ਨਹੀਂ ਕਰਨਾ ਚਾਹੀਦਾ। ਸੇਬ ਵਿੱਚੋਂ ਨਿਕਲਣ ਵਾਲੀ ਐਥੀਲੀਨ ਗੈਸ ਖੀਰੇ ਨੂੰ ਨਰਮ ਕਰ ਸਕਦੀ ਹੈ, ਜਿਸ ਨਾਲ ਉਸਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

5 / 5
Follow Us
Latest Photos Business Technology
Latest Stories
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...