AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ‘ਚ ਚਾਹੀਦਾ ਹੈ Cool Look ਤਾਂ ਭੋਜਪੁਰੀ Queen ਮੋਨਾਲੀਸਾ ਤੋਂ ਲਓ Idea

ਭੋਜਪੁਰੀ ਕੁਈਨ ਦੇ ਨਾਂ ਨਾਲ ਜਾਣੀ ਜਾਂਦੀ ਮਸ਼ਹੂਰ ਅਭਿਨੇਤਰੀ ਮੋਨਾਲੀਸਾ ਦਾ ਵੀ ਸ਼ਾਨਦਾਰ ਫੈਸ਼ਨ ਸੈਂਸ ਹੈ। ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਰੋਜ਼ਾਨਾ ਪਹਿਨਣ ਲਈ ਬੇਸਟ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਅਦਾਕਾਰਾ ਤੋਂ Ideas ਲੈ ਸਕਦੇ ਹੋ।

tv9-punjabi
TV9 Punjabi | Published: 12 May 2025 15:51 PM IST
Share
ਮੋਨਾਲੀਸਾ ਇਸ ਸਧਾਰਨ ਸੂਟ ਲੁੱਕ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ। ਗਰਮੀਆਂ ਦੇ ਮੌਸਮ ਲਈ, ਤੁਸੀਂ ਆਪਣੀ ਅਲਮਾਰੀ ਵਿੱਚ Cotton ਅਤੇ ਲਿਨਨ ਫੈਬਰਿਕ ਤੋਂ ਬਣੀ ਇਸ ਕਿਸਮ ਦੀ ਪ੍ਰਿੰਟਿਡ ਫਰੌਕ ਕੁਰਤੀ ਐਡ ਕਰ ਸਕਦੇ ਹੋ।

ਮੋਨਾਲੀਸਾ ਇਸ ਸਧਾਰਨ ਸੂਟ ਲੁੱਕ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ। ਗਰਮੀਆਂ ਦੇ ਮੌਸਮ ਲਈ, ਤੁਸੀਂ ਆਪਣੀ ਅਲਮਾਰੀ ਵਿੱਚ Cotton ਅਤੇ ਲਿਨਨ ਫੈਬਰਿਕ ਤੋਂ ਬਣੀ ਇਸ ਕਿਸਮ ਦੀ ਪ੍ਰਿੰਟਿਡ ਫਰੌਕ ਕੁਰਤੀ ਐਡ ਕਰ ਸਕਦੇ ਹੋ।

1 / 5
ਗਰਮੀਆਂ ਦੇ ਮੌਸਮ ਵਿੱਚ, ਰੋਜ਼ਾਨਾ ਪਹਿਨਣ ਲਈ ਆਰਾਮਦਾਇਕ ਕੱਪੜੇ ਬਹੁਤ ਪਸੰਦ ਕੀਤੇ ਜਾਂਦੇ ਹਨ, ਜੋ ਨਰਮ ਕੱਪੜੇ ਦੇ ਬਣੇ ਹੁੰਦੇ ਹਨ ਅਤੇ ਅਜਿਹੇ ਹੁੰਦੇ ਹਨ ਕਿ ਪਸੀਨਾ ਆਉਣ 'ਤੇ Uncomfortable ਮਹਿਸੂਸ ਨਾ ਹੋਵੇ। ਇਸ ਦੇ ਲਈ, ਮੋਨਾਲੀਸਾ ਵਾਂਗ, ਤੁਸੀਂ ਆਪਣੀ ਅਲਮਾਰੀ ਵਿੱਚ Oversized ਕ੍ਰੌਪ ਟਾਪ ਅਤੇ ਸ਼ਾਰਟਸ ਐਡ ਕਰ ਸਕਦੇ ਹੋ।

2 / 5
ਗਰਮੀਆਂ ਲਈ ਮੋਨਾਲੀਸਾ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹਨ। ਅਦਾਕਾਰਾ ਨੇ ਲਾਲ ਰੰਗ ਦਾ ਕ੍ਰੌਪ ਟਾਪ ਅਤੇ ਫਰਿਲ ਸਕਰਟ ਪਹਿਨੀ ਹੋਈ ਹੈ। ਇਸ ਕਿਸਮ ਦਾ ਸਕਰਟ ਟੌਪ ਸੂਤੀ, ਲਿਨਨ ਜਾਂ ਰੇਅਨ, ਖਾਦੀ ਫੈਬਰਿਕ ਵਿੱਚ ਖਰੀਦਣਾ ਚਾਹੀਦਾ ਹੈ ਜੋ ਤੁਹਾਨੂੰ ਬਹੁਤ Comfortable Look ਦੇਵੇਗਾ।

3 / 5
ਮੋਨਾਲੀਸਾ ਦਾ ਇਹ ਲੁੱਕ ਗਰਮੀਆਂ ਵਿੱਚ ਰੋਜ਼ਾਨਾ ਪਹਿਨਣ ਲਈ Perfect ਹੈ। ਉਨ੍ਹਾਂ ਨੇ ਨੀਲੇ, ਪੀਲੇ, ਸੰਤਰੀ ਅਤੇ ਗੁਲਾਬੀ-ਚਿੱਟੇ ਸੁਮੇਲ ਵਾਲਾ ਇੱਕ ਰੰਗੀਨ ਕੋਆਰਡੀਨੇਟ ਸੈੱਟ ਪਾਇਆ ਹੋਇਆ ਹੈ। ਅਦਾਕਾਰਾ ਨੇ ਇਸਦੇ ਨਾਲ ਸਨੀਕਰ ਪਹਿਨੇ ਹੋਏ ਹਨ। ਕੌਟਨ ਫੈਬਰਿਕ ਦੇ ਬਣੇ ਕੋ-ਆਰਡ ਸੈੱਟ ਵੀ ਕਾਫ਼ੀ ਟ੍ਰੈਂਡ ਵਿੱਚ ਹਨ।

4 / 5
ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਕਿਤੇ ਬਾਹਰ ਜਾਣ ਲਈ ਇੱਕ ਸਟਾਈਲਿਸ਼ ਅਤੇ ਆਰਾਮਦਾਇਕ ਲੁੱਕ ਚਾਹੁੰਦੇ ਹੋ, ਤਾਂ ਮੋਨਾਲੀਸਾ ਵਾਂਗ, ਤੁਸੀਂ ਆਪਣੇ ਗਰਮੀਆਂ ਦੇ ਪਹਿਰਾਵੇ ਦੇ ਕਲੈਕਸ਼ਨ ਵਿੱਚ ਫਲੋਰਲ ਪ੍ਰਿੰਟ ਵਾਲੇ ਲਾਂਗ Outfits ਚੁਣ ਸਕਦੇ ਹੋ। ਤੁਹਾਡੇ ਆਰਾਮ ਦੇ ਅਨੁਸਾਰ, ਤੁਸੀਂ ਸਟ੍ਰੈਪੀ ਜਾਂ ਸਲੀਵਜ਼ ਵਾਲੀ ਡਰੈੱਸ ਚੁਣ ਸਕਦੇ ਹੋ ਜੋ ਇੱਕ ਸ਼ਾਨਦਾਰ ਲੁੱਕ ਦੇਵੇਗੀ।

5 / 5
Follow Us
Latest Photos Business Technology
Latest Stories
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...