ਵਟ ਸਾਵਿਤਰੀ ਦੇ ਦਿਨ, ਹੱਥਾਂ ‘ਤੇ ਮਹਿੰਦੀ ਦੇ ਇਹ ਖੂਬਸੂਰਤ ਡਿਜ਼ਾਈਨ ਲਗਾਓ, ਸਭ ਕਰਨਗੇ ਤਾਰੀਫ
ਇਸ ਸਾਲ ਵਟ ਸਾਵਿਤਰੀ ਵਰਤ 26 ਮਈ 2025 ਨੂੰ ਮਨਾਇਆ ਜਾਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਬਿਨਾਂ ਪਾਣੀ ਦੇ ਵਰਤ ਰੱਖਦੀਆਂ ਹਨ। ਇਸ ਸ਼ੁਭ ਮੌਕੇ 'ਤੇ, ਸੋਲਾਂ ਸ਼ਿੰਗਾਰ ਅਤੇ ਮਹਿੰਦੀ ਦਾ ਬਹੁਤ ਮਹੱਤਵ ਹੈ। ਤੁਸੀਂ ਇਸ ਦਿਨ ਲਈ ਇਨ੍ਹਾਂ ਮਹਿੰਦੀ ਡਿਜ਼ਾਈਨਾਂ ਤੋਂ ਆਈਡੀਆ ਲੈ ਸਕਦੇ ਹੋ।

1 / 5

2 / 5

3 / 5

4 / 5

5 / 5

ਅਮਰੀਕਾ ‘ਚ FBI ਨੇ 8 ਖਾਲਿਸਤਾਨੀ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ, ਮੋਸਟ ਵਾਂਟੇਡ ਪਵਿੱਤਰ ਬਟਾਲਾ ਵੀ ਕਾਬੂ

Live Updates: ਪਹਿਲਗਾਮ ਕੈਂਪ ਤੋਂ ਸ਼ਰਧਾਲੂਆਂ ਦਾ 11ਵਾਂ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ

ਪ੍ਰੋਫੈਸਰ ਦੇ ਸਰੀਰਕ ਤੇ ਮਾਨਸਿਕ ਉਤਪੀੜਨ ਤੋਂ ਤੰਗ ਵਿਦਿਆਰਥਣ ਨੇ ਖੁੱਦ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਕੈਦ

ਕਪੂਰਥਲਾ: ਸਿਵਲ ਹਸਪਤਾਲ ‘ਚ ਪੁਲਿਸ ਦੇ ਸਾਹਮਣੇ ਦੋ ਗੁੱਟਾਂ ਵਿਚਕਾਰ ਝੜਪ, Video Viral