ਮਾਨਸੂਨ ਫੋਟੋਸ਼ੂਟ ਨੂੰ ਬਣਾਓ ਖਾਸ, ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲਵੋ ਸਟਾਈਲਿੰਗ ਟਿਪਸ
Monsoon Photoshoot: ਜੂਨ ਮਹੀਨੇ ਤੋਂ ਮਾਨਸੂਨ ਦੀ ਸ਼ੁਰੂਆਤ ਹੋ ਜਾਂਦੀ ਹੈ। ਮੀਂਹ ਨਾ ਸਿਰਫ਼ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਚਾਰੋਂ ਪਾਸੇ ਛਾਈ ਹਰਿਆਲੀ ਮਨ ਨੂੰ ਵੀ ਖੁਸ਼ ਕਰ ਦਿੰਦੀ ਹੈ। ਇਸ ਮੌਸਮ ਵਿੱਚ ਕੁਦਰਤ ਦੇ ਦਰਮਿਆਨ ਫੋਟੋਸ਼ੂਟ ਕਰਵਾਉਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਜੇਕਰ ਤੁਸੀਂ ਵੀ ਫੋਟੋਜੈਨਿਕ ਹੋ ਅਤੇ ਮਾਨਸੂਨ ਵਿੱਚ ਖੂਬਸੂਰਤ ਤਸਵੀਰਾਂ ਖਿੱਚਵਾਉਣਾ ਚਾਹੁੰਦੇ ਹੋ, ਤਾਂ ਇੱਥੇ ਦੱਸੇ ਕੁਝ ਆਊਟਫਿਟ ਤੁਹਾਡੇ ਲਈ ਬਿਹਤਰੀਨ ਚੋਣ ਸਾਬਤ ਹੋ ਸਕਦੇ ਹਨ।

1 / 5

2 / 5

3 / 5

4 / 5

5 / 5
Follow Us
ਕਾਂਗਰਸ ਦੇ ਸਾਬਕਾ MLA ਕੁਲਬੀਰ ਜ਼ੀਰਾ ਦਾ ਗੰਨਮੈਨ ਅਫ਼ੀਮ ਸਣੇ ਕਾਬੂ, BSF ਨੇ ਖਾਲੜਾ ਤੋਂ ਕੀਤਾ ਗ੍ਰਿਫ਼ਤਾਰ
ਦਿੱਲੀ ਦੇ ਦੁਸਹਿਰਾ ਪ੍ਰੋਗਰਾਮ ‘ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ, ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਸਾੜੇ ਰਾਵਣ ਦੇ ਪੁਤਲੇ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ‘ਚ ਰਾਵਣ ਦੇ ਪੁਤਲੇ ਨੂੰ ਲਾਈ ਅੱਗ, ਪੰਜਾਬ ‘ਚੋਂ ਨਸ਼ਾ ਖਤਮ ਕਰਨ ਦਾ ਦਿੱਤਾ ਸੰਦੇਸ਼
TV9 ਫੈਸਟੀਵਲ ਆਫ ਇੰਡੀਆ ‘ਚ ਮਹਾ ਨੌਮੀ ਦੀ ਧੂਮ, ਸੂਫ਼ੀ ਸੰਗੀਤ ਤੋਂ ਡਾਂਡੀਆ ਤੱਕ ਸਜੀ ਸ਼ਾਮ