AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤਿਊਹਾਰਾਂ ਦੇ ਮੌਸਮ ‘ਚ ਸਾੜੀ ਅਤੇ ਸੂਟ ਦੇ ਨਾਲ ਟ੍ਰਾਈ ਕਰੋ ਈਅਰਰਿੰਗਜ਼ ਦੇ ਇਹ ਡਿਜ਼ਾਈਨ, ਵੇਖੋ ਤਸਵੀਰਾਂ

ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਇੱਕ ਵਧੀਆ ਡਰੈੱਸ ਦੇ ਨਾਲ, ਮੇਕਅਪ ਅਤੇ ਨੈੱਕਲੈਸ ਵੀ ਜ਼ਰੂਰੀ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਤਿਊਹਾਰਾਂ ਦੇ ਮੌਸਮ ਲਈ ਇਸ ਸੁੰਦਰ ਈਅਰਰਿੰਗਜ਼ ਡਿਜ਼ਾਈਨ ਤੋਂ ਆਇਡੀਆ ਲੈ ਸਕਦੇ ਹੋ। ਇਸ ਡਿਜ਼ਾਈਨ ਦੀਆਂ ਈਅਰਰਿੰਗਜ਼ ਤੁਹਾਡੇ ਲੁੱਕ ਨੂੰ ਚਾਰ ਚੰਨ ਲਗਾ ਦੇਣਗੇ ਦੇਣਗੇ।

tv9-punjabi
TV9 Punjabi | Updated On: 28 Aug 2025 16:10 PM IST
Share
ਸਟੋਨ ਸਟਾਈਲ ਈਅਰਰਿੰਗਜ਼ ਦਾ ਇਹ ਡਿਜ਼ਾਈਨ ਬਹੁਤ ਸੁੰਦਰ ਦਿਖਾਈ ਲੱਗ ਰਿਹਾ ਹੈ। ਇਹ ਤੁਹਾਨੂੰ ਕਿਸੇ ਇੱਕ ਕਲਰ ਜਾਂ ਮਲਟੀ-ਕਲਰ ਸਟੋਨ ਵਿੱਚ ਵੀ ਮਿਲਣਗੇ। ਤੁਸੀਂ ਤਿਊਹਾਰਾਂ ਦੇ ਮੌਸਮ ਲਈ ਹੈਵੀ ਜਾ ਲਾਈਟ ਵੇਟੇਡ ਸੂਟ ਜਾਂ ਸਾੜੀ ਦੇ ਨਾਲ ਵੀ ਅਜਿਹੇ ਈਅਰਰਿੰਗਜ਼ ਟ੍ਰਾਈ ਕਰ ਸਕਦੇ ਹੋ। ਜਿਸ ਨਾਲ ਤੁਹਾਨੂੰ ਕਲਾਸੀ ਲੁੱਕ ਮਿਲੇਗਾ।

1 / 6
ਤੁਸੀਂ ਗ੍ਰੀਨ, ਯੈਲੋ ਜਾਂ ਕਿਸੇ ਵੀ ਰੰਗ ਦੀ ਸਾੜੀ ਦੇ ਨਾਲ ਪਰਲ ਸਟਾਈਲ ਈਅਰਰਿੰਗਜ਼ ਕੈਰੀ ਕਰ ਸਕਦੇ ਹੋ। ਤੁਹਾਨੂੰ ਪਰਲ ਸਟਾਈਲ ਦੀਆਂ ਈਅਰਰਿੰਗਜ਼ ਹੈਵੀ ਅਤੇ ਲਾਈਟ ਵੇਟ ਦੋਵਾਂ ਵਿੱਚ ਕਈ ਡਿਜ਼ਾਈਨਾਂ ਵਿੱਚ ਮਿਲ ਜਾਣਗੇ। ਜੋ ਤੁਸੀਂ ਆਪਣੇ ਹਿਸਾਬ ਨਾਲ ਸੈਲੇਕਟ ਕਰ ਸਕਦੇ ਹੋ। ਤੁਹਾਨੂੰ ਇਹ ਝੁਮਕੀ ਸਟਾਈਲ ਵਿੱਚ ਵੀ ਮਿਲ ਜਾਣਗੇ।

2 / 6
ਤੁਸੀਂ ਸੂਟ ਦੇ ਨਾਲ ਝੁਮਕੀ ਸਟਾਈਲ ਦੀਆਂ ਈਅਰਰਿੰਗਜ਼ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਕਈ ਡਿਜ਼ਾਈਨਾਂ ਵਿੱਚ ਅਜਿਹੇ ਝੁਮਕੀ ਸਟਾਈਲ ਦੀਆਂ ਈਅਰਰਿੰਗਜ਼ ਮਿਲ ਜਾਣਗੇ। ਤੁਸੀਂ ਇਸਨੂੰ ਹੈਵੀ ਜਾਂ ਲਾਈਟ ਵੇਟ ਸੂਟ ਨਾਲ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਇਸ ਸਟਾਈਲ ਵਿੱਚ ਕਈ ਕਲਰ ਵਿੱਚ ਝੁਮਕੇ ਮਿਲ ਜਾਣਗੇ।

3 / 6
ਤੁਸੀਂ ਮਲਟੀ-ਕਲਰ ਈਅਰਰਿੰਗਜ਼ ਟ੍ਰਾਈ ਕਰ ਸਕਦੇ ਹੋ। ਇਹ ਹਰ ਤਰ੍ਹਾਂ ਦੇ ਸੂਟ ਜਾਂ ਸਾੜੀ ਨਾਲ ਚੱਲਣਗੇ। ਜੇਕਰ ਤੁਸੀਂ ਸੂਟ ਪਹਿਨ ਰਹੇ ਹੋ, ਤਾਂ ਤੁਸੀਂ ਇਸ ਨਾਲ ਮੈਚਿੰਗ ਮਾਂਗ ਟਿੱਕਾ ਟ੍ਰਾਈ ਕਰ ਸਕਦੇ ਹੋ। ਇਸ ਡਿਜ਼ਾਈਨ ਦੇ ਮਲਟੀ-ਕਲਰ ਈਅਰਰਿੰਗਜ਼ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਹਨ।

4 / 6
ਤੁਸੀਂ ਆਕਸੀਡਾਈਜ਼ਡ ਈਅਰਰਿੰਗਜ਼ ਟ੍ਰਾਈ ਕਰ ਸਕਦੇ ਹੋ। ਇਹ ਪਾਰਟੀ ਅਤੇ ਆਫਿਸ ਲੁੱਕ ਦੋਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਵਿੱਚ, ਤੁਹਾਨੂੰ ਝੁਮਕੀ, ਚਾਂਦਬਾਲੀ ਵਰਗੇ ਕਈ ਡਿਜ਼ਾਈਨਾਂ ਵਿੱਚ ਈਅਰਰਿੰਗਜ਼ ਮਿਲ ਜਾਣਗੇ, ਅਤੇ ਖਾਸ ਕਰਕੇ ਇੱਕ ਸਧਾਰਨ ਸੂਟ ਜਾਂ ਸਾੜੀ ਵਿੱਚ ਇੱਕ ਕਲਾਸੀ ਲੁੱਕ ਪਾਉਣ ਲਈ, ਤੁਸੀਂ ਆਕਸੀਡਾਈਜ਼ਡ ਈਅਰਰਿੰਗਜ਼ ਟ੍ਰਾਈ ਕਰ ਸਕਦੇ ਹੋ।

5 / 6
ਚਾਂਦਬਾਲੀ ਈਅਰਰਿੰਗਜ਼ ਹਮੇਸ਼ਾ ਹੀ ਸਾਰਿਆਂ ਦੀ ਪਹਿਲੀ ਪਸੰਦ ਹੁੰਦੇ ਹਨ। ਇਹ ਸੂਟ, ਸਾੜੀਆਂ ਅਤੇ ਲਹਿੰਗੇ ਹਰ ਤਰ੍ਹਾਂ ਦੇ ਐਥਨਿਕ ਆਉਟਫਿਟ ਦੇ ਨਾਲ ਬਹੁਤ ਬੇਹਤਰੀਨ ਲੱਗਦੇ ਹਨ। ਤੁਸੀਂ ਵੀ ਤਿਊਹਾਰਾਂ ਦੇ ਮੌਕੇ 'ਤੇ ਆਪਣੇ ਸੂਟ ਜਾਂ ਸਾੜੀ ਦੇ ਕੰਟ੍ਰਾਸਟ ਵਿੱਚ ਸਟੋਨ ਅਤੇ ਪਰਲ ਜਾਂ ਡਾਇਮੰਡ ਸਟਾਈਲ ਦੀਆਂ ਚਾਂਦਬਾਲੀ ਈਅਰਰਿੰਗਜ਼ ਵੀ ਟ੍ਰਾਈ ਕਰ ਸਕਦੇ ਹੋ।

6 / 6
Follow Us
Latest Photos Business Technology
Latest Stories
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...