Karva Chauth Mehndi Designs: ਕਰਵਾ ਚੌਥ ‘ਤੇ ਪਿਆ ਦੇ ਨਾਂ ਦੀ ਮਹਿੰਦੀ ਨਾਲ ਸਜਾਓ ਹੱਥ, ਮੋਬਾਈਲ ‘ਚ ਸੇਵ ਕਰ ਲਵੋ ਇਹ ਡਿਜਾਈਨ
Karva Chauth Mehndi Designs: ਕਰਵਾ ਚੌਥ ਇਸ ਸਾਲ ਸ਼ੁੱਕਰਵਾਰ, 10 ਅਕਤੂਬਰ, 2025 ਨੂੰ ਮਨਾਇਆ ਜਾਵੇਗਾ। ਇਸ ਦਿਨ, ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਉਹ ਨਵੇਂ ਕੱਪੜੇ ਪਾਉਂਦੀਆਂ ਹਨ ਅਤੇ ਸੋਲਾਂ ਸ਼ਿੰਗਾਰ ਕਰਦੀਆਂ ਹਨ। ਇੱਕ ਦਿਨ ਪਹਿਲਾਂ ਉਨ੍ਹਾਂ ਦੇ ਹੱਥਾਂ 'ਤੇ ਮਹਿੰਦੀ ਲਗਾਈ ਜਾਂਦੀ ਹੈ। ਤੁਸੀਂ ਇਸ ਸਾਲ ਦੇ ਕਰਵਾ ਚੌਥ ਲਈ ਇਨ੍ਹਾਂ ਮਹਿੰਦੀ ਡਿਜ਼ਾਈਨਾਂ ਤੋਂ ਵੀ ਆਇਡਿਆ ਲੈ ਸਕਦੇ ਹੋ।

1 / 6

2 / 6

3 / 6

4 / 6

5 / 6

6 / 6
ਸੰਵਿਧਾਨਕ ਅਹੁਦਿਆਂ ਦੀ ਮਰਿਆਦਾ ਨਾਲ ਖਿਲਵਾੜ… ਰਾਸ਼ਟਰਪਤੀ ਅਤੇ ਪੀਐਮ ਦਾ ਡੀਪਫੇਕ ਵੀਡੀਓ ਬਣਾਉਣ ਵਾਲਾ ਗ੍ਰਿਫ਼ਤਾਰ
ਪੰਜਾਬ ਵਿੱਚ ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸੇਵਾ, ਹਰ ਮਹੀਨੇ 20,000 ਨੂੰ ਮਿਲ ਰਿਹਾ ਫਾਇਦਾ
ਚੰਡੀਗੜ੍ਹ ਮੇਅਰ ਚੋਣ ਦੀ ਤਾਰੀਖ ਦਾ ਐਲਾਨ, ਬੈਲੇਟ ਪੇਪਰ ਨਹੀਂ…ਹੱਥ ਖੜੇ ਕਰਕੇ ਹੋਵੇਗੀ ਵੋਟਿੰਗ, ਜਾਣੋਂ ਪੂਰਾ ਗਣਿਤ
ਸੀਐਮ ਮਾਨ ਹੁਸ਼ਿਆਰਪੁਰ ਵਿੱਚ ਲਹਿਰਾਉਣਗੇ ਤਿਰੰਗਾ; ਰਾਜਪਾਲ ਕਟਾਰੀਆ ਪਟਿਆਲਾ ਵਿੱਚ; ਸਰਕਾਰ ਨੇ ਜਾਰੀ ਕੀਤਾ ਗਣਤੰਤਰ ਦਿਵਸ ਦਾ ਸ਼ਡਿਊਲ