AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Official Events ਲਈ ਬੈਸਟ ਹਨ ਕੰਗਨਾ ਰਣੌਤ ਦੇ ਸਾੜੀ ਲੁੱਕਸ, ਕਲਾਸੀ ਸਟਾਈਲ ਦੀ ਸਭ ਕਰਨਗੇ ਤਾਰੀਫ

Kangna Ranaut Birthday Special: ਤੇਜ ਤੱਰਾਰ ਐਕਟ੍ਰੈਸ ਕੰਗਨਾ ਰਣੌਤ 23 ਮਾਰਚ ਨੂੰ ਆਪਣਾ ਜਨਮਦਿਨ ਸੈਲਿਬ੍ਰੇਟ ਕਰਦੀ ਹੈ। ਉਨ੍ਹਾਂ ਦੇ ਅੰਦਾਜ ਵਾਂਗ ਉਨ੍ਹਾਂ ਦਾ ਸਟਾਈਲ ਵੀ ਕਮਾਲ ਦਾ ਹੁੰਦਾ ਹੈ। ਖਾਸ ਤੌਰ ਤੇ ਐਥਨਿਕ ਵਿੱਚ ਉਹ ਕਲਾਸੀ ਲੁੱਕ ਵਿੱਚ ਨਜਰ ਆਉਂਦੀ ਹੈ। ਜੇਕਰ ਤੁਸੀਂ ਆਫਿਸ਼ੀਅਲ ਇਵੈਂਟ ਲਈ ਲੁੱਕ ਕ੍ਰਿਏਟ ਕਰਨਾ ਚਾਹੁੰਦੇ ਹੋ, ਤਾਂ ਕੰਗਨਾ ਰਣੌਤ ਦੇ ਸਾੜੀ ਸਟਾਈਲ ਤੋਂ ਆਈਡੀਆ ਲੈ ਸਕਦੇ ਹੋ। ਤਾਂ ਚਲੋ ਦੇਖ ਲੈਂਦੇ ਹਾਂ ਕੁਝ ਤਸਵੀਰਾਂ ਵਿੱਚ ਉਨ੍ਹਾਂ ਦੇ ਕੁਝ ਸਾੜੀ ਡਿਜ਼ਾਈਨ ਅਤੇ ਡਰੈਪਿੰਗ ਸਟਾਈਲ 'ਤੇ ਇੱਕ ਨਜ਼ਰ ਮਾਰੀਏ।

tv9-punjabi
TV9 Punjabi | Updated On: 23 Mar 2026 16:48 PM IST
Share
ਹੈਂਡਲੂਮ ਸਾੜੀਆਂ ਹਰ ਮੌਕੇ ਲਈ ਪਰਫੈਕਟ ਹੁੰਦੀਆਂ ਹਨ, ਪਰ ਜੇਕਰ ਤੁਸੀਂ ਕਿਸੇ ਆਫਿਸ਼ੀਅਲ ਇਵੈਂਟ ਜਾਂ ਫਿਰ ਦਫਤਰ ਲਈ ਹੈਂਡਲੂਮ ਸਾੜੀ ਪਹਿਨ ਰਹੇ ਹੋ, ਤਾਂ ਤੁਹਾਨੂੰ ਹਮੇਸ਼ਾ ਹਲਕੇ ਰੰਗਾਂ ਅਤੇ ਹਲਕੇ ਫੈਬਰਿਕ ਦੀ ਚੋਣ ਕਰਨੀ ਚਾਹੀਦੀ ਹੈ। ਐਕਟ੍ਰੇਸ ਕੰਗਨਾ ਰਣੌਤ ਨੇ ਐਬ੍ਰਾਇਡਰਡ ਬਲਾਊਜ਼ ਦੇ ਨਾਲ ਕਸਾਵੂ ਸਾੜੀ ਪਹਿਨੀ ਹੈ, ਜਿਸ ਨਾਲ ਕੰਟ੍ਰਾਸਟ ਕ੍ਰਿਏਟ ਹੋਇਆ। ਸਾੜੀ ਨੂੰ ਫਰੀ-ਸਟਾਈਲ ਡ੍ਰੈਪ ਕੀਤਾ ਗਿਆ ਹੈ।

1 / 6
ਤੁਸੀਂ ਕੰਗਨਾ ਰਣੌਤ ਦੇ ਇਸ ਲੁੱਕ ਨੂੰ ਵੀ ਰਿਕ੍ਰਿਏਟ ਕਰ ਸਕਦੇ ਹੋ। ਅਭਿਨੇਤਰੀ ਨੇ ਵਾਈਟ ਵੇਸ ਵਾਲੀ ਸਮਾਲ ਪ੍ਰਿੰਟ ਵਾਲੀ ਸਾੜੀ ਕੈਰੀ ਕੀਤੀ ਹੈ, ਜਿਸਦੇ ਪੱਲੂ ਨੂੰ ਬ੍ਰਾਡ ਪਲੀਟਸ ਵਿੱਚ ਡ੍ਰੈਪ ਕੀਤਾ ਹੈ। ਐਕਟ੍ਰੈਸ ਨੇ ਨਾਲ ਹੀ ਚੈੱਕ ਪ੍ਰਿੰਟ ਦਾ ਬਲਾਉਜ ਕੈਰੀ ਕੀਤਾ ਹੈ, ਜਿਸ ਵਿੱਚ ਫੁੱਲ ਸਲੀਵਜ਼ ਅਤੇ ਸ਼ਰਟ ਕਾਲਰ ਦਿੱਤਾ ਗਿਆ ਹੈ, ਨਾਲ ਹੀ ਉਨ੍ਹਾਂ ਨੇ ਚੈਕ ਪ੍ਰਿੰਟ ਦਾ ਬਲਾਊਜ਼ ਕੈਰੀ ਕੀਤਾ ਹੈ। ਸਟੱਡ ਅਤੇ ਹੇਅਰ ਸਟਾਈਲ ਦੇ ਨਾਲ ਮਿਨੀਮਲਿਸਟਿਕ ਐਕਸਸਰੀਜ ਉਨ੍ਹਾਂ ਦੇ ਲੁੱਕ ਹੋਰ ਵੀ ਨੂੰ ਕਲਾੀਸ ਬਣਾਉਂਦੇ ਹਨ।

2 / 6
ਕੰਗਨਾ ਰਣੌਤ ਨੇ ਲਿਨਨ ਸਾੜੀ ਕੈਰੀ ਕੀਤੀ ਹੈ। ਫੈਬਰਿਕ ਤੋਂ ਲੈ ਕੇ ਡਿਜ਼ਾਈਨ ਅਤੇ ਕਲਰ ਤੱਕ, ਉਨ੍ਹਾਂ ਦਾ ਲੁੱਕ ਕਲਾਸੀ ਹੋਣ ਦੇ ਨਾਲ ਹੀ ਸਵੈਗ ਵਾਲਾ ਹੈ। ਆਫਿਸ਼ੀਅਲ ਇਵੈਂਟ ਲਿਨਨ ਸਾੜੀਆਂ ਅਧਿਕਾਰਤ ਸਮਾਗਮਾਂ ਜਾਂ ਕੰਮ ਵਾਲੀਆਂ ਥਾਵਾਂ ਲਈ ਆਦਰਸ਼ ਹਨ, ਖਾਸ ਕਰਕੇ ਜਦੋਂ ਤੁਸੀਂ ਪਰਫੈਕਟ ਲੁੱਕ ਦੀ ਭਾਲ ਕਰ ਰਹੇ ਹੋਵੋ। ਇਨ੍ਹਾਂ ਨੂੰ ਵੀ ਕੈਰੀ ਕਰਨਾ ਵੀ ਆਸਾਨ ਹੈ। ਮਿਨੀਮਲਿਸਟਿਕ ਐਸਸਰੀਜ ਤੋਂ ਲੈ ਕੇ ਲਾਈਟ  ਮੇਕਅਪ ਲੁੱਕ ਐਲੀਗੇਂਟ ਹੈ।

3 / 6
ਕੰਗਨਾ ਰਣੌਤ ਦਾ ਲੁੱਕ ਕਲਾਸੀ  ਹੋਣ ਦੇ ਨਾਲ-ਨਾਲ ਰਾਇਲ ਵੀ ਹੈ। ਉਨ੍ਹਾਂ ਨੇ ਲਾਈਟ ਪਿੰਕ ਕਲਰ ਦੀ ਸਾੜੀ ਕੈਰੀ ਕੀਤੀ ਹੈ। ਜਿਸ ਤੇ ਰੇਸ਼ਮ ਦੀ ਐਂਬ੍ਰਾਇਡਰੀ ਕੀਤੀ ਗਈ ਹੈ, ਨਾਲ ਹੀ ਸਿੰਪਲ ਸਟਲ ਬਾਰਡਰ ਇਸਨੂੰ ਹੋਰ ਵੀ ਸੋਫੇਸਟਿਕੇਟੇਡ ਬਣਾਉਂਦਾ ਹੈ। ਐਕਟ੍ਰੇਸ ਨੇ ਪਫੀ ਸਲੀਵਜ਼ ਵਾਲਾ ਮੈਚਿੰਗ ਬਲਾਊਜ਼ ਚੁਣਿਆ ਹੈ, ਜੋ ਉਨ੍ਹਾਂ ਦੇ ਲੁੱਕ ਵਿੱਚ ਓਲਡ ਸਿਨੇਮਾ ਦੇ ਫੈਸ਼ਨ ਨੂੰ ਐਡ ਕਰਦਾ ਹੈ। ਪਰਲ ਜੂਲਰੀ ਉਨ੍ਹਾਂ ਦੇ ਇਸ ਸਟਾਈਲ ਨੂੰ ਇੱਕ ਹਾਈ-ਫੈਸ਼ਨ ਬਣਾਉਂਦੀ ਹੈ।

4 / 6
ਕੰਗਨਾ ਦਾ ਇਹ ਲੁੱਕ ਸਿੰਪਲ-ਸੋਬਰ ਹੋਣ ਦੇ ਨਾਲ ਹੀ ਕਲਾਸੀ ਵੀ  ਹੈ। ਜੇਕਰ ਤੁਸੀਂ ਕਿਸੇ ਮੀਟਿੰਗ ਲਈ ਬਿਲਕੁੱਲ ਸਾਦਗੀ ਭਰਿਆ ਪਰ ਦਮਦਾਰ ਲੁੱਕ ਕ੍ਰਿਏਟ ਕਰਨਾ ਹੈ, ਤਾਂ ਤੁਸੀਂ ਕੰਗਨਾ ਵਾਂਗ ਸਟ੍ਰਿਪ ਅਤੇ ਟੈਂਪਲ ਬਾਰਡਰ ਵਾਲੀ ਸਾੜੀ ਕੈਰੀ ਕਰ ਸਕਦੇ ਹੋ। ਐਕਟ੍ਰੈਸ ਦੀ ਸਾੜੀ ਦਾ ਫੈਬਰਿਕ ਹੈਂਡਲੂਮ ਕਾਟਨ ਲੱਗ ਰਿਹਾ ਹੈ, ਜੋ ਇਸਨੂੰ  ਸ਼ਾਨਦਾਰ ਡ੍ਰੈਪ ਦਿੰਦਾ ਹੈ।

5 / 6
ਜੇਕਰ ਤੁਸੀਂ ਕਿਸੇ ਈਵਨਿੰਗ ਇਵੈਂਟ ਵਿੱਚ ਜਾਣਾਹੈ, ਤਾਂ ਤੁਸੀਂ ਕੰਗਨਾ ਰਣੌਤ ਦੇ ਇਸ ਸਾੜੀ ਡਿਜ਼ਾਈਨ ਤੋਂ ਆਇਡੀਆ ਲੈ ਸਕਦੇ ਹੋ। ਐਕਟ੍ਰੈਸ ਨੇ ਗੋਲਡਨ ਟੱਚ ਵਾਲੀ ਕਰੀਮ ਕਲਰ ਦੀ ਸਿਲਕ ਸਾੜੀ ਕੈਰੀ ਕੀਤੀ ਹੈ, ਜਿਸਦੇ ਨਾਲ ਫੁੱਲ ਸਲੀਵਜ ਬਲਾਊਜ਼ ਪੇਅਰ ਕੀਤਾ ਹੈ। ਡਰੇਪਿੰਗ ਨੂੰ ਫ੍ਰੀ-ਸਟਾਈਲ ਰੱਖਿਆ ਗਿਆ ਹੈ। ਉਨ੍ਹਾਂ ਦਾ ਓਵਰਆਲ ਲੁੱਕ ਕਾਫੀ ਪਾਵਰਫੁੱਲ ਵਾਈਬ ਵਾਲਾ ਹੈ ।

6 / 6
Follow Us
Latest Photos Business Technology
Latest Stories
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...