ਕੀ ਤੁਹਾਡਾ ਰਿਸ਼ਤਾ ਟੌਕਸਿਕ ਬਣ ਰਿਹਾ ਹੈ? ਇਨ੍ਹਾਂ 5 ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
Toxic Relationship: ਪਤੀ-ਪਤਨੀ ਜਾਂ ਲਵ ਪਾਰਟਨਰ ਵਿਚਕਾਰ ਦੂਰੀਆਂ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੁੰਦੀ ਹੈ ਕਿ ਦੋਵਾਂ ਵਿੱਚੋਂ ਕੋਈ ਇੱਕ ਟੌਕਸਿਕ (ਜ਼ਹਿਰੀਲਾ) ਵਿਵਹਾਰ ਕਰਨ ਲੱਗ ਪੈਂਦਾ ਹੈ। ਇਸਦਾ ਮਤਲਬ ਸਿਰਫ਼ ਸਰੀਰਕ ਤਸ਼ੱਦਦ ਨਹੀਂ ਹੁੰਦਾ, ਸਗੋਂ ਭਾਵਨਾਤਮਕ ਤੌਰ 'ਤੇ ਵੀ ਇਹ ਕਿਸੇ ਵਿਅਕਤੀ ਨੂੰ ਬੁਰੀ ਤਰ੍ਹਾਂ ਤੋੜ ਸਕਦਾ ਹੈ। ਜੇ ਤੁਸੀਂ ਭਾਵਨਾਤਮਕ ਟੌਕਸਿਸਿਟੀ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੇ ਪਾਰਟਨਰ ਦੇ ਵਿਵਹਾਰ ਵਿੱਚ ਦਿਖਣ ਵਾਲੇ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ।

1 / 5

2 / 5

3 / 5

4 / 5

5 / 5
Follow Us
PM ਮੋਦੀ ਨੇ ਪਾਇਲਟ ਸਮਿਤ ਮਛਾਰ ਨਾਲ ਫੋਨ ‘ਤੇ ਕੀਤੀ ਗੱਲਬਾਤ, ਘਟਨਾ ਦੀ ਲਈ ਜਾਣਕਾਰੀ ਅਤੇ ਹਿੰਮਤ ਦੀ ਕੀਤੀ ਸ਼ਲਾਘਾ
SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ, ਵਿਵਾਦ ਦਰਮਿਆਨ ਲਿਆ ਵੱਡਾ ਫ਼ੈਸਲਾ
ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ, ਛਾਤੀ ਵਿੱਚ ਦਰਦ ਤੋਂ ਬਾਅਦ ਸਿਵਲ ਹਸਪਤਾਲ ਦਾਖ਼ਲ
LPU Violence: ਮਿਗ-23 ਫਾਈਟਰ ਜੈੱਟ ‘ਤੇ ਚੜ੍ਹਿਆ ਨਾਬਾਲਗ ਵਿਦਿਆਰਥੀ ਗ੍ਰਿਫ਼ਤਾਰ, CCTV ਤੋਂ ਹੋਈ ਪਛਾਣ; ਲੁੱਟ ਦੇ ਇਰਾਦੇ ਨਾਲ ਪਹੁੰਚੇ 2 ਡਿਲਿਵਰੀ ਬੁਆਏ ਵੀ ਕਾਬੂ