AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਕਿਨ ਗਲੋ ਲਈ ਰਾਈਸ ਵਾਟਰ ਪੀਣਾ ਸਹੀ ਜਾਂ ਗਲਤ? ਡਰਮੈਟੋਲੋਜਿਸਟ ਤੋਂ ਜਾਣੋ

Rice Water: ਕੋਰੀਅਨ ਬਿਊਟੀ ਸੀਕ੍ਰੇਟਸ ਦੀ ਗੱਲ ਕਰੀਏ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਚੌਲਾਂ ਦੇ ਪਾਣੀ ਦਾ ਖ਼ਿਆਲ ਆਉਂਦਾ ਹੈ। ਅੱਜਕੱਲ੍ਹ ਲੋਕ ਚੌਲਾਂ ਦੇ ਪਾਣੀ ਨੂੰ ਲਗਾਉਣ ਦੀ ਬਜਾਏ ਪੀਣ ਵੀ ਲੱਗ ਪਏ ਹਨ। ਮੰਨਿਆ ਜਾਂਦਾ ਹੈ ਕਿ ਇਹ ਤਰੀਕਾ ਸਕਿਨ ਨੂੰ ਕੁਦਰਤੀ ਤੌਰ 'ਤੇ ਗਲੋਇੰਗ ਬਣਾਉਂਦਾ ਹੈ। ਮਾਹਿਰਾਂ ਤੋਂ ਜਾਣੋ।

tv9-punjabi
TV9 Punjabi | Published: 14 Jul 2026 14:01 PM IST
Share
ਕੀ ਚੌਲਾਂ ਦਾ ਪਾਣੀ ਪੀਣ ਨਾਲ ਸਕਿਨ ਅੰਦਰੋਂ ਗਲੋ ਕਰਦੀ ਹੈ? ਆਧੁਨਿਕ ਬਿਊਟੀ ਟਿਪਸ ਵਿੱਚ ਰਾਈਸ ਵਾਟਰ ਨੂੰ ਪੀਣ ਦਾ ਟ੍ਰੈਂਡ ਵੀ ਵੱਧ ਰਿਹਾ ਹੈ। ਚੌਲਾਂ ਦੇ ਪਾਣੀ ਰਾਹੀਂ ਹਾਈਡ੍ਰੇਸ਼ਨ ਦੇ ਫਾਇਦੇ ਮਿਲ ਸਕਦੇ ਹਨ। ਕੀ ਇਸ ਨੂੰ ਰੋਜ਼ਾਨਾ ਪੀਣਾ ਸਹੀ ਹੈ, ਆਓ ਤੁਹਾਨੂੰ ਮਾਹਿਰਾਂ ਰਾਹੀਂ ਦੱਸਦੇ ਹਾਂ।

1 / 6
ਮਾਹਿਰ ਨੇ ਕੀ ਕਿਹਾ- ਡਾਕਟਰ ਆਰਜ਼ੂ ਪਾਹਵਾ (ਕੰਸਲਟੈਂਟ ਡਰਮੈਟੋਲੋਜੀ, ਕੈਲਾਸ਼ ਦੀਪਕ ਹਸਪਤਾਲ) ਦਾ ਕਹਿਣਾ ਹੈ ਕਿ ਚੌਲਾਂ ਦੇ ਅੰਦਰ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਰਵਾਇਤੀ ਅਤੇ ਕੁਦਰਤੀ ਤੌਰ 'ਤੇ ਸਾਡੀ ਸਕਿਨ ਲਈ ਮਦਦਗਾਰ ਹੁੰਦੇ ਹਨ। ਇਸ ਵਿੱਚ ਕੁਝ ਐਮੀਨੋ ਐਸਿਡ ਅਤੇ ਵਿਟਾਮਿਨ ਹੁੰਦੇ ਹਨ, ਜੋ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਵਜੋਂ ਕੰਮ ਕਰਦੇ ਹਨ।

2 / 6
ਕੁਦਰਤੀ ਬੈਰੀਅਰ ਵਾਂਗ ਕੰਮ- ਇਸ ਦਾ ਮਤਲਬ ਹੈ ਕਿ ਇਹ ਤੁਹਾਡੀ ਸਕਿਨ ਲਈ ਇੱਕ ਕੁਦਰਤੀ ਬੈਰੀਅਰ ਦੀ ਤਰ੍ਹਾਂ ਕੰਮ ਕਰ ਸਕਦਾ ਹੈ। ਇਹ ਸਕਿਨ ਨੂੰ ਥੋੜ੍ਹਾ ਬ੍ਰਾਈਟ ਕਰਨ ਅਤੇ ਸਕਿਨ ਟੋਨ ਨੂੰ ਇਕਸਾਰ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਰਾਈਸ ਵਾਟਰ ਦੇ ਕੋਈ ਵੱਡੇ ਨੁਕਸਾਨ ਨਹੀਂ ਹੁੰਦੇ, ਇਸ ਦੇ ਹਾਰਮਫੁਲ ਇਫੈਕਟ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਜਦੋਂ ਤੱਕ ਤੁਹਾਨੂੰ ਚੌਲਾਂ ਤੋਂ ਕੋਈ ਐਲਰਜੀ ਨਹੀਂ ਹੈ, ਤੁਸੀਂ ਰਾਈਸ ਵਾਟਰ ਨੂੰ ਆਪਣੇ ਚਿਹਰੇ 'ਤੇ ਵਰਤ ਸਕਦੇ ਹੋ।

3 / 6
ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਇਹ ਪਾਣੀ- ਲੋਕ ਘਰ ਵਿੱਚ ਵੀ ਚੌਲਾਂ ਨੂੰ ਪਹਿਲਾਂ ਭਿਉਂ ਕੇ, ਫਿਰ ਉਨ੍ਹਾਂ ਨੂੰ ਕਾਫੀ ਪਾਣੀ ਵਿੱਚ ਉਬਾਲਦੇ ਹਨ। ਇਸ ਤੋਂ ਜੋ ਪਾਣੀ ਤਿਆਰ ਹੁੰਦਾ ਹੈ, ਉਸ ਨੂੰ ਰਾਈਸ ਵਾਟਰ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਇੱਕ-ਦੋ ਘੰਟਿਆਂ ਲਈ ਫਰਮੈਂਟ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ। ਪਰ ਇਸ ਨੂੰ ਬਹੁਤ ਦਿਨਾਂ ਤੱਕ ਵਰਤਣਾ ਨਹੀਂ ਚਾਹੀਦਾ। ਫ੍ਰਿਜ ਵਿੱਚ ਰੱਖਣ ਤੋਂ ਬਾਅਦ ਤੁਸੀਂ ਇਸ ਨੂੰ 24 ਘੰਟਿਆਂ ਤੋਂ ਲੈ ਕੇ ਦੋ-ਤਿੰਨ ਦਿਨਾਂ ਤੱਕ ਵਰਤ ਸਕਦੇ ਹੋ, ਪਰ ਇਸ ਤੋਂ ਬਾਅਦ ਇਸ ਦੀ ਗੁਣਵੱਤਾ ਘੱਟ ਹੋਣ ਲੱਗਦੀ ਹੈ।

4 / 6
ਸਨ ਪ੍ਰੋਟੈਕਸ਼ਨ ਦੇ ਫਾਇਦੇ- ਇਹ ਇੱਕ ਕੁਦਰਤੀ ਉਪਾਅ ਹੈ, ਜਿਸ ਨੂੰ ਤੁਸੀਂ ਵਰਤ ਸਕਦੇ ਹੋ। ਪਰ ਇਸ ਗੱਲ ਦਾ ਕੋਈ ਪੱਕਾ ਵਿਗਿਆਨਕ ਸਬੂਤ ਨਹੀਂ ਹੈ ਕਿ ਰਾਈਸ ਵਾਟਰ ਦੀ ਵਰਤੋਂ ਕਰਨ ਨਾਲ ਤੁਹਾਡੀ ਏਜਿੰਗ ਰੁਕ ਜਾਵੇਗੀ, ਤੁਹਾਡੀ ਸਕਿਨ ਗੋਰੀ ਹੋ ਜਾਵੇਗੀ ਜਾਂ ਇਹ ਤੁਹਾਨੂੰ ਧੁੱਪ ਤੋਂ ਸੁਰੱਖਿਆ ਦੇਵੇਗਾ।

5 / 6
ਸਕਿਨ ਸੈਲਜ਼ ਨੂੰ ਮਿਲਦੀ ਹੈ ਐਨਰਜੀ- ਕੀ ਤੁਸੀਂ ਜਾਣਦੇ ਹੋ ਕਿ ਚੌਲਾਂ ਦੇ ਪਾਣੀ ਵਿੱਚ ਮੌਜੂਦ ਕਾਰਬਸ ਤੋਂ ਸਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ। ਸਰੀਰ ਦੇ ਐਨਰਜੈਟਿਕ ਰਹਿਣ ਨਾਲ ਸਕਿਨ ਦੀ ਰਿਪੇਅਰ ਅਤੇ ਨਵੇਂ ਸੈਲਜ਼ ਬਣਨ ਦੀ ਪ੍ਰਕਿਰਿਆ ਬਿਹਤਰ ਤਰੀਕੇ ਨਾਲ ਹੋ ਸਕਦੀ ਹੈ। ਇਸ ਪਾਣੀ ਦੀ ਮਦਦ ਨਾਲ ਇਹ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੀ ਹੈ। ਇਸ ਤੋਂ ਇਲਾਵਾ ਹਾਈਡ੍ਰੇਸ਼ਨ ਠੀਕ ਰਹਿਣ ਨਾਲ ਸੈਲਜ਼ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਹੈ।

6 / 6
Follow Us
Latest Photos Business Technology
Latest Stories
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...