Indoor Plants: ਕਈ ਗੁਣਾ ਵੱਧ ਜਾਵੇਗੀ ਘਰ ਦੀ ਖੂਬਸੂਰਤੀ! ਸਿਹਤ ਨੂੰ ਵੀ ਮਿਲੇਗੀ ਫਾਇਦਾ… ਲਗਾਓ ਤੇਜ਼ੀ ਨਾਲ ਵਧਣ ਵਾਲੇ ਇਹ ਪੌਦੇ
Indoor Plants ਪੌਦੇ ਨਾ ਸਿਰਫ਼ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਸਗੋਂ ਸਾਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਸ ਸਟੋਰੀ ਵਿੱਚ, ਅਸੀਂ ਕੁਝ ਪੌਦਿਆਂ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ ਅਤੇ ਉਹ ਜਲਦੀ ਵੱਧਦੇ ਹਨ। ਤੁਸੀਂ ਇਨ੍ਹਾਂ ਪੌਦਿਆਂ ਨੂੰ ਆਪਣੇ ਵਰਾਂਡੇ ਤੋਂ ਲੈ ਕੇ ਉਨ੍ਹਾਂ ਕਮਰਿਆਂ ਤੱਕ ਕਿਤੇ ਵੀ ਲਗਾ ਸਕਦੇ ਹੋ ਜਿੱਥੇ ਸਿੱਧੀ ਧੁੱਪ ਨਹੀਂ ਪੈਂਦੀ। ਇਸ ਲਈ, ਆਓ ਇਨ੍ਹਾਂ ਵਿੱਚੋਂ ਕੁਝ ਪੌਦਿਆਂ 'ਤੇ ਇੱਕ ਨਜ਼ਰ ਮਾਰੀਏ।

1 / 6

2 / 6

3 / 6

4 / 6

5 / 6

6 / 6
Follow Us
ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ‘ਚ ਅੰਮ੍ਰਿਤਸਰ ਪਹੁੰਚੀ CBI, ਅਮਰੀਕੀ ਨਾਗਰਿਕਾਂ ਨਾਲ ਟੇਕ ਸਪੋਰਟ ਦੇ ਨਾਮ ‘ਤੇ ਕਰਦੇ ਸਨ ਠੱਗੀ
ਅਬੋਹਰ ‘ਚ ਨਸ਼ੀਲੀਆਂ ਗੋਲੀਆਂ ਸਮੇਤ ਨਾਬਾਲਗ ਕਾਬੂ, 150 ਪੱਤੇ ਬਰਾਮਦ
Microsoft ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ Teams; Outlook ਤੇ Copilot ਹੋਏ ਠੀਕ
ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ