AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭਾਰਤ ਦੇ ਇਹ 10 ਅੰਬ ਹਨ ਇੰਟਰਨੈਸ਼ਨਲ ਸਟਾਰ, ਹਰ ਸਾਲ ਰਹਿੰਦੀ ਹੈ ਭਾਰੀ ਡਿਮਾਂਡ

Famous Indian Mangoes : ਗਰਮੀਆਂ ਲੋਕਾਂ ਨੂੰ ਭਾਵੇਂ ਪਸੰਦ ਨਾ ਹੋਣ, ਪਰ ਉਹ ਇਸ ਮੌਸਮ ਵਿੱਚ ਆਉਣ ਵਾਲੇ ਅੰਬਾਂ ਦੇ ਲੋਕ ਜਰੂਰ ਦੀਵਾਨੇ ਹਨ। ਭਾਰਤ ਵਿੱਚ ਅੰਬਾਂ ਦੀਆਂ 1,500 ਤੋਂ ਵੱਧ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਵਿਦੇਸ਼ਾਂ ਵਿੱਚ ਵੀ ਬਹੁਤ ਭਾਰੀ ਮੰਗ ਹੈ। ਆਓ ਤੁਹਾਨੂੰ ਭਾਰਤ ਦੇ 10 ਅਜਿਹੇ ਪਾਪੁਲਰ ਅੰਬਾਂ ਬਾਰੇ ਦੱਸਦੇ ਹਾਂ।

tv9-punjabi
TV9 Punjabi | Updated On: 02 Apr 2026 13:39 PM IST
Share
ਅਲਫਾਂਸੋ ਅੰਬ ਨੂੰ "ਅੰਬਾਂ ਦਾ ਰਾਜਾ" ਕਿਹਾ ਜਾਂਦਾ ਹੈ। ਇਹ ਮੁੱਖ ਤੌਰ 'ਤੇ ਮਹਾਰਾਸ਼ਟਰ ਦੇ ਰਤਨਾਗਿਰੀ ਅਤੇ ਦੇਵਗੜ੍ਹ ਵਿੱਚ ਉਗਾਇਆ ਜਾਂਦਾ ਹੈ। ਇਸਦਾ ਸੁਆਦ ਬਹੁਤ ਮਿੱਠਾ, ਖੁਸ਼ਬੂਦਾਰ, ਅਤੇ ਇਸਦਾ ਗੂਦਾ ਬਹੁਤ ਨਰਮ ਹੁੰਦਾ ਹੈ। ਇਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ, ਖਾਸ ਕਰਕੇ ਯੂਏਈ, ਯੂਕੇ ਅਤੇ ਅਮਰੀਕਾ ਵਿੱਚ ਬਹੁਤ ਮੰਗ ਹੈ।

1 / 10
ਦੁਸਹਿਰੀ ਅੰਬ ਉੱਤਰ ਪ੍ਰਦੇਸ਼ ਦੇ ਮਲੀਹਾਬਾਦ ਦਾ ਇੱਕ ਖਾਸ ਅੰਬ ਹੈ। ਇਸਦਾ ਗੂੱਦਾ ਰੇਸ਼ੇਦਾਰ ਨਹੀਂ ਹੁੰਦਾ ਅਤੇ ਇਸਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ। ਇਹ ਭਾਰਤ ਅਤੇ ਵਿਦੇਸ਼ਾਂ ਦੋਵਾਂ ਵਿੱਚ ਪ੍ਰਸਿੱਧ ਹੈ।

2 / 10
ਲੰਗੜਾ ਅੰਬ ਵਾਰਾਣਸੀ ਦਾ ਮਸ਼ਹੂਰ ਅੰਬ ਹੈ। ਇਹ ਹਲਕੇ ਹਰੇ ਰੰਗ ਦਾ ਹੈ ਪਰ ਇਸਦਾ ਵਿਲੱਖਣ ਅਤੇ ਮਿੱਠਾ ਸੁਆਦ ਹੈ। ਇਸਦੀ ਖੁਸ਼ਬੂ ਅਤੇ ਵਿਲੱਖਣ ਸੁਆਦ ਇਸਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੱਖਰੀ ਪਛਾਣ ਦੁਆਉਂਦਾ ਹੈ।

3 / 10
ਕੇਸਰ ਅੰਬ ਗੁਜਰਾਤ ਦੇ ਗਿਰ ਖੇਤਰ ਵਿੱਚ ਉਗਾਇਆ ਜਾਂਦਾ ਹੈ। ਇਸਦਾ ਨਾਮ ਇਸਦੇ ਕੇਸਰ ਵਰਗੇ ਰੰਗ ਤੋਂ ਲਿਆ ਗਿਆ ਹੈ। ਇਹ ਅੰਬ ਮਿੱਠਾ, ਰਸੀਲਾ ਅਤੇ ਖੁਸ਼ਬੂਦਾਰ ਹੁੰਦਾ ਹੈ, ਅਤੇ ਵਿਦੇਸ਼ਾਂ ਵਿੱਚ ਇਸਦੀ ਬਹੁਤ ਮੰਗ ਰਹਿੰਦੀ ਹੈ।

4 / 10
ਚੌਸਾ ਅੰਬ ਉੱਤਰੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਇਹ ਬਹੁਤ ਹੀ ਰਸੀਲਾ ਅਤੇ ਮਿੱਠਾ ਹੁੰਦਾ ਹੈ, ਜਿਸ ਨਾਲ ਇਸਨੂੰ ਚੂਸਣ ਦਾ ਮਜਾ ਵੱਖਰਾ ਹੀ ਹੁੰਦਾ ਹੈ। ਇਸਨੂੰ ਮੱਧ ਪੂਰਬ ਅਤੇ ਯੂਰਪ ਵਿੱਚ ਵੀ ਵਿਆਪਕ ਤੌਰ 'ਤੇ ਨਿਰਯਾਤ ਕੀਤਾ ਜਾਂਦਾ ਹੈ।

5 / 10
ਤੋਤਾਪੁਰੀ ਅੰਬ ਆਪਣੇ ਤੋਤੇ ਵਰਗੇ ਆਕਾਰ ਲਈ ਜਾਣਿਆ ਜਾਂਦਾ ਹੈ। ਇਸਦਾ ਸੁਆਦ ਥੋੜ੍ਹਾ ਜਿਹਾ ਖੱਟਾ-ਮਿੱਠਾ ਹੁੰਦਾ ਹੈ, ਜਿਸ ਕਰਕੇ ਇਸਨੂੰ ਜੂਸ, ਗੁੱਦੇ ਅਤੇ ਪ੍ਰੋਸੈਸਡ ਫੂਡ ਵਿੱਚ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇਸਦੀ ਫੂਡ ਇੰਡਸਟਰੀ ਵਿੱਚ ਭਾਰੀ ਮੰਗ ਹੈ।

6 / 10
ਬੰਗਨਪੱਲੀ ਅੰਬ, ਜਿਸਨੂੰ ਸਫੇਦਾ ਵੀ ਕਿਹਾ ਜਾਂਦਾ ਹੈ, ਆਂਧਰਾ ਪ੍ਰਦੇਸ਼ ਦਾ ਪ੍ਰਸਿੱਧ ਅੰਬ ਹੈ। ਇਸਦਾ ਰੇਸ਼ੇ ਰਹਿਤ ਗੁੱਦਾ ਮਿੱਠਾ ਅਤੇ ਹਲਕਾ ਖੁਸ਼ਬੂਦਾਰ ਹੁੰਦਾ ਹੈ, ਜਿਸ ਨਾਲ ਇਹ ਵਿਦੇਸ਼ੀ ਬਾਜ਼ਾਰਾਂ ਦੀ ਪਹਿਲੀ ਪਸੰਦ ਬਣਦਾ ਹੈ।

7 / 10
ਹਿਮਸਾਗਰ ਅੰਬ ਪੱਛਮੀ ਬੰਗਾਲ ਦਾ ਖਾਸ ਅੰਬ ਹੈ। ਇਸਦਾ ਗੁਦਾ ਜਿਆਦਾ ਅਤੇ ਗੁਠਲੀ ਛੋਟੀ ਹੁੰਦੀ ਹੈ। ਇਸਦਾ ਸੁਆਦ ਬਹੁਤ ਹੀ ਮਿੱਠਾ ਅਤੇ ਸਮੂਦ ਹੁੰਦਾ ਹੈ, ਜੋ ਇਸਨੂੰ ਪ੍ਰੀਮੀਅਮ ਸ਼੍ਰੇਣੀ ਵਿੱਚ ਰੱਖਦਾ ਹੈ।

8 / 10
ਨੀਲਮ ਅੰਬ ਦੱਖਣੀ ਭਾਰਤ ਵਿੱਚ ਉਗਾਏ ਜਾਂਦੇ ਹਨ ਅਤੇ ਸੀਜ਼ਨ ਦੇ ਅਖੀਰ ਵਿੱਚ ਉਪਲਬਧ ਹੁੰਦੇ ਹਨ। ਇਨ੍ਹਾਂ ਦਾ ਸੁਆਦ ਮਿੱਠਾ ਅਤੇ ਤੇਜ਼ ਖੁਸ਼ਬੂਦਾਰ ਹੁੰਦਾ ਹੈ। ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਹੁੰਦੇ ਹਨ, ਜਿਸ ਕਰਕੇ ਇਹ ਨਿਰਯਾਤ ਲਈ ਪਰਫੈਕਟ ਹੁੰਦੇ ਹਨ।

9 / 10
ਆਮਰਪਾਲੀ ਅੰਬ ਦੁਸਹਿਰੀ ਅਤੇ ਨੀਲਮ ਦਾ ਹਾਈਬ੍ਰਿਡ ਹਨ। ਇਨ੍ਹਾਂ ਦਾ ਗੁੱਦਾ ਮੋਟਾ, ਮਿੱਠਾ ਅਤੇ ਗੂੜ੍ਹਾ ਸੰਤਰੀ ਰੰਗ ਦਾ ਹੁੰਦਾ ਹੈ। ਇਹ ਅੰਬ ਆਕਾਰ ਵਿੱਚ ਛੋਟਾ ਹੁੰਦਾ ਹੈ ਪਰ ਇਸਦਾ ਸੁਆਦ ਸ਼ਾਨਦਾਰ ਹੁੰਦਾ ਹੈ, ਜਿਸ ਕਾਰਨ ਇਸਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।

10 / 10
Follow Us
Latest Photos Business Technology
Latest Stories
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...