90 ਛੱਕੇ, 602 ਦੌੜਾਂ… ਰੁਕਣ ਵਾਲੇ ਨਹੀਂ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ , ਲਾਰਡਜ਼ ਵਿੱਚ ਟੁੱਟ ਸਕਦੇ ਹਨ ਇਹ ਰਿਕਾਰਡ
IND vs ENG, Lord's Test: ਇੰਗਲੈਂਡ ਖਿਲਾਫ ਤੀਜੇ ਟੈਸਟ ਵਿੱਚ ਵੀ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਕੁਝ ਨਵੇਂ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰਨਗੇ। ਉਹ ਅਜਿਹਾ ਕਰ ਸਕਦੇ ਹਨ ਕਿਉਂਕਿ ਦੋਵੇਂ ਉਨ੍ਹਾਂ ਰਿਕਾਰਡਾਂ ਦੇ ਬਹੁਤ ਨੇੜੇ ਹਨ।

1 / 5

2 / 5

3 / 5

4 / 5

5 / 5