AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

ਨਾ ਭਾਰ ਵਧਣ ਦੀ ਟੈਨਸ਼ਨ, ਨਾ ਸੁਆਦ ਨਾਲ ਸਮਝੌਤਾ… ਛੋਟੀ-ਛੋਟੀ ਭੁੱਖ ਲਈ ਬੈਸਟ ਹਨ ਇਹ ਚਟਪਟੇ ਕਰੰਚੀ ਸਨੈਕਸ

Healthy Snacks Recipe: ਬ੍ਰੇਕਫਾਸਟ, ਲੰਚ ਅਤੇ ਡਿਨਰਦੇ ਵਿਚਕਾਰ ਦਾ ਜੋ ਟਾਈਮ ਹੁੰਦਾ ਹੈ, ਉਸ ਵਿੱਚ ਕੁਝ ਹਲਕਾ-ਫੁਲਕਾ ਖਾਣ ਦੀ ਕ੍ਰੇਵਿੰਗ ਹੁੰਦੀ ਰਹਿੰਦੀ ਹੈ। ਇਸ ਦੌਰਾਨ, ਲੋਕ ਅਕਸਰ ਕੁਝ ਕਰੰਚੀ ਅਤੇ ਚਟਪਟਾ ਖਾਣਾ ਚਾਹੁੰਦੇ ਹਨ। ਇਸ ਲਈ ਉਹ ਬਾਜਾਰ ਤੋਂ ਮਿਲਣ ਵਾਲੇ ਨਮਕੀਨ, ਚਿਪਸ ਵਰਗ ਸਨੈਕਸ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਭਾਰ ਵਧਣ ਦਾ ਡਰ ਰਹਿੰਦਾ ਹੈ। ਇਸ ਲੇਖ ਵਿੱਚ, ਅਸੀਂ ਪੰਜ ਸੁਆਦੀ, ਕਰੰਚੀ ਅਤੇ ਹੈਲਦੀ ਸਨੈਕਸ ਬਾਰੇ ਦੱਸਾਂਗੇ, ਜੋ ਬਹੁਤ ਹੀ ਘੱਟ ਤੇਲ ਨਾਲ ਤਿਆਰ ਹੁੰਦੇ ਹਨ।

tv9-punjabi
TV9 Punjabi | Updated On: 17 Feb 2026 16:15 PM IST
Share
ਦਿਨ ਵੇਲੇ ਲੱਗਣ ਵਾਲੀ ਛੋਟੀ-ਛੋਟੀ ਭੁੱਖ ਲਈ  ਕਰੰਚੀ ਸਨੈਕਸ ਖਾਣ ਦਾ ਦਿਲ ਹੋਵੇ ਤਾਂ ਕਈ ਵਾਰ ਲੋਕ ਇਸ ਡਰ ਤੋਂ ਨਹੀਂ ਖਾਂਦੇ ਕਿ ਇਸ ਨਾਲ ਭਾਰ ਵਧ ਸਕਦਾ ਹੈ। ਇਸੇ ਤਰ੍ਹਾਂ, ਵੇਟ ਲੌਸ ਜਰਨੀ 'ਤੇ ਰਹਿਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੁਆਦ ਨਾਲ ਸਮਝੌਤਾ ਕਰਨਾ ਪਵੇਗਾ, ਪਰ ਅਜਿਹੀਆਂ ਬਹੁਤ ਸਾਰੀਆਂ ਰੈਸਿਪੀ ਹਨ ਜੋ ਸੁਆਦੀ ਅਤੇ ਹੈਲਦੀ ਦੋਵੇਂ ਹਨ। ਆਓ ਸੁਆਦੀ ਕਰੰਚੀ ਸਨੈਕਸ ਬਾਰੇ ਜਾਣੀਏ ਜੋ ਘੱਟ ਤੇਲ ਨਾਲ ਤਿਆਰ ਹੋ ਸਕਦੇ ਹਨ।  (All Image: Getty Images)

1 / 6
ਮਸਾਲਾ ਮਖਾਨਾ: ਘੱਟ ਤੇਲ ਵਾਲੇ ਸੁਆਦੀ ਅਤੇ ਹੈਲਦੀ ਸਨੈਕ ਲਈ, ਤੁਹਾਨੂੰ ਭੁੰਨੇ ਹੋਏ ਮਸਾਲਾ ਮਖਾਨਾ ਖਾਣਾ ਚਾਹੀਦਾ ਹੈ। ਇਸਨੂੰ ਬਣਾਉਣ ਲਈ, ਮਖਾਨੇ ਨੂੰ ਹਲਕੇ ਸੇਕ 'ਤੇ ਭੁੰਨੋ, ਲਗਾਤਾਰ ਹਿਲਾਉਂਦੇ ਰਹੋ, ਜਦੋਂ ਤੱਕ ਇਹ ਕਰੰਚੀ ਨਾ ਹੋ ਜਾਵੇ। ਇਸਨੂੰ ਇੱਕ ਪਲੇਟ ਵਿੱਚ ਪਾਓ। ਅੱਧਾ ਚਮਚ ਘਿਓ ਵਿੱਚ ਇੱਕ ਚੁਟਕੀ ਹਲਦੀ, ਓਨੀ ਹੀ ਮਿਰਚ ਅਤੇ ਸੁਆਦ ਅਨੁਸਾਰ ਨਮਕ ਪਾਓ। ਤੁਰੰਤ ਮਖਾਨਾ ਪਾਓ ਅਤੇ ਕੜਛੀ ਨਾਲ ਮਿਲਾਓ।

2 / 6
ਪੀਨਟ-ਚਿਵੜਾ ਨਮਕੀਨ: ਘੱਟ ਤੇਲ ਵਾਲੇ ਕਰੰਚੀ ਸਨੈਕ ਲਈ, ਤੁਸੀਂ ਪੀਨਟ-ਚਿਵੜਾ ਨਮਕੀਨ ਬਣਾ ਸਕਦੇ ਹੋ। ਅਜਿਹਾ ਕਰਨ ਲਈ, ਕਾਜੂ ਨੂੰ ਬਹੁਤ ਘੱਟ ਤੇਲ ਵਿੱਚ ਭੁੰਨੋ ਜਾਂ ਡ੍ਰਾਈ ਰੋਸਟ ਕਰੋ। ਫਿਰ, ਚਿਵੜਾ (ਪੋਹਾ) ਨੂੰ ਹਲਕਾ ਜਿਹਾ ਭੁੰਨੋ। ਇਸੇ ਤਰ੍ਹਾਂ, ਮੂੰਗਫਲੀ ਡ੍ਰਾਈ ਰੋਸਟ ਕਰ ਲੈਣਾ ਹੈ। ਇੱਕ ਪੈਨ ਵਿੱਚ ਅੱਧਾ ਚਮਚ ਘਿਓ ਜਾਂ ਜੈਤੂਨ ਦਾ ਤੇਲ ਪਾਓ। ਮਸਾਲੇ ਪਾਓ ਅਤੇ ਸਾਰੀਆਂ ਚੀਜਾਂ ਪਾ ਕੇ ਮਿਲਾਓ। ਤੁਸੀਂ ਇਸ ਵਿੱਕ ਕੁਝ ਕਰੀ ਪੱਤੇ ਵੀ ਰੋਸਟ ਕਰ ਲਵੋ, ਇਸ ਨਾਲ ਸੁਆਦ ਹੋਰ ਵੀ ਵਧੀਆ ਹੋ ਜਾਂਦਾ ਹੈ।

3 / 6
ਭੇਲ ਪੁਰੀ: ਜਦੋਂ ਘੱਟ ਤੇਲ ਵਾਲੇ ਸਨੈਕਸ ਦੀ ਗੱਲ ਆਉਂਦੀ ਹੈ, ਤਾਂ ਭੇਲ ਪੁਰੀ ਸਭ ਤੋਂ ਵਧੀਆ ਆਪਸ਼ਨ ਹੁੰਦਾ ਹੈ। ਬਸ ਇਸ ਵਿੱਚ ਬਾਜ਼ਾਰ ਵਿੱਚ ਬਣੀ ਭੁਜੀਆ ਨਾ ਪਾਓ। ਮੁਰਮੁਰੇ ਰੋਸਟ ਕਰ ਲਵੋ। ਇਸ ਦੇ ਨਾਲ, ਥੋੜ੍ਹੇ ਜਿਹੇ ਤੇਲ ਵਿੱਚ ਮੂੰਗਫਲੀ ਵੀ ਭੁੰਨ ਲਵੋ। ਹੁਣ ਹਲਕੇ ਮਸਾਲੇ, ਨਿੰਬੂ ਦਾ ਰਸ, ਕੱਟਿਆ ਹੋਇਆ ਪਿਆਜ਼ ਅਤੇ ਟਮਾਟਰ ਪਾਓ। ਤੁਹਾਡੀ ਮਸਾਲੇਦਾਰ ਭੇਲ ਪੁਰੀ ਤਿਆਰ ਹੈ।

4 / 6
ਮਸਾਲਾ ਪਾਪੜ ਚਾਟ: ਕਰੰਚੀ, ਟੈਸਟੀ ਅਤੇ ਘੱਟ ਤੇਲ ਵਾਲੇ ਸਨੈਕਸ ਲਈ, ਤੁਸੀਂ ਮਸਾਲਾ ਪਾਪੜ ਚਾਟ ਬਣਾ ਕੇ ਖਾ ਸਕਦੇ ਹੋ। ਪਾਪੜ ਨੂੰ ਵਾਰ-ਵਾਰ ਪਲਟ ਕੇ ਸਿੱਧੇ ਸੇਕ ਲਵੋ। ਇਸਨੂੰ ਟੁਕੜਿਆਂ ਵਿੱਚ ਤੋੜੋ ਜਾਂ ਇਸਨੂੰ ਇਸੇ ਤਰ੍ਹਾਂ ਛੱਡ ਦਿਓ। ਇਸ 'ਤੇ ਬਾਰੀਕ ਕੱਟੇ ਹੋਏ ਟਮਾਟਰ, ਪਿਆਜ਼, ਖੀਰਾ ਅਤੇ ਕਕੜੀ ਪਾਓ। ਕੁਝ ਮਸਾਲੇ ਛਿੜਕੋ, ਨਿੰਬੂ ਦਾ ਰਸ ਪਾਓ, ਅਤੇ ਤੁਰੰਤ ਇੰਜੁਆਏ ਲਓ।

5 / 6
ਰੋਸਟੇਡ ਪੀਨੈਟ: ਬਿਲਕੁੱਲ ਸਿੰਪਲ ਅਤੇ ਪ੍ਰੋਟੀਨ ਨਾਲ ਭਰਪੂਰ, ਘੱਟ ਜਾਂ ਕਹੀਏ ਕਿ ਬਗੈਰ ਤੇਲ ਵਾਲੀ, ਹੈਲਦੀ ਸਨੈਕ ਹੈ ਰੋਸਟੇਡ ਪੀਨਟ, ਪਰ ਧਿਆਨ ਰੱਖੋ ਕਿ ਉਹਨਾਂ ਨੂੰ ਬਾਜ਼ਾਰ ਤੋਂ ਨਾ ਖਰੀਦੋ। ਕੱਚੀ ਮੂੰਗਫਲੀ ਖਰੀਦੋ ਅਤੇ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਉਬਾਲੋ। ਇਸ ਤੋਂ ਬਾਅਦ, ਇੱਕ ਕੜਾਹੀ ਵਿੱਚ ਢੇਰ ਸਾਰਾ ਨਮਕ ਗਰਮ ਕਰੋ ਅਤੇ ਉਬਲੇ ਹੋਏ ਮੂੰਗਫਲੀ ਦੇ ਦਾਣੇ ਪਾਓ ਅਤੇ ਉਹਨਾਂ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਉਹ ਪੂਰੀ ਤਰ੍ਹਾਂ ਡ੍ਰਾਈ ਕਰੰਚੀ ਨਾ ਹੋ ਜਾਣ। ਇਸਤੋਂ ਬਾਅਦ, ਛਿਲਕੇ ਕੱਢ ਕੇ ਇੱਕ ਪਾਸੇ ਕਰ ਦਿਓ।

6 / 6
Follow Us
Latest Photos Business Technology
Latest Stories
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...