AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ਼ਾਮ ਦੀ ਭੁੱਖ ਮਿਟਾਉਣ ਲਈ ਸਮੋਸਾ-ਚਾਹ ਛੱਡੋ, ਅਪਣਾਓ ਇਹ 5 ਹੈਲਦੀ ਸਨੈਕਸ

ਸ਼ਾਮ ਦੇ 4 ਤੋਂ 6 ਵਜੇ ਦੇ ਵਿਚਕਾਰ ਭੁੱਖ ਜ਼ਰੂਰ ਲੱਗਦੀ ਹੈ। ਨੌਕਰੀ ਜਾਂ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਲੋਕ ਚਾਹ ਦੇ ਨਾਲ ਸਮੋਸਾ ਜਾਂ ਦੂਜੇ ਜੰਕ ਫੂਡ ਖਾ ਲੈਂਦੇ ਹਨ। ਇਹ ਚੀਜ਼ਾਂ ਭੁੱਖ (ਕ੍ਰੇਵਿੰਗ) ਨੂੰ ਤਾਂ ਸ਼ਾਂਤ ਕਰ ਦਿੰਦੀਆਂ ਹਨ, ਪਰ ਇਨ੍ਹਾਂ ਨਾਲ ਕਈ ਸਿਹਤ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਸਮੇਂ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਇਨ੍ਹਾਂ ਸਨੈਕਸ ਨੂੰ ਖਾਣਾ ਸਭ ਤੋਂ ਵਧੀਆ ਵਿਕਲਪ ਹੈ।

tv9-punjabi
TV9 Punjabi | Published: 18 Jul 2026 19:27 PM IST
Share
ਦਫ਼ਤਰ ਹੋਵੇ ਜਾਂ ਘਰ.. ਸ਼ਾਮ ਦੇ 4 ਤੋਂ 6 ਵਜੇ ਦੇ ਵਿਚਕਾਰ ਭੁੱਖ ਜ਼ਰੂਰ ਲੱਗਦੀ ਹੈ। ਨੌਕਰੀ ਜਾਂ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਲੋਕ ਚਾਹ ਦੇ ਨਾਲ ਸਮੋਸਾ ਜਾਂ ਦੂਜੇ ਜੰਕ ਫੂਡ ਖਾ ਲੈਂਦੇ ਹਨ। ਇਹ ਚੀਜ਼ਾਂ ਭੁੱਖ ਨੂੰ ਤਾਂ ਸ਼ਾਂਤ ਕਰ ਦਿੰਦੀਆਂ ਹਨ, ਪਰ ਇਨ੍ਹਾਂ ਨਾਲ ਕਈ ਸਿਹਤ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਸਮੇਂ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਇਨ੍ਹਾਂ ਸਨੈਕਸ ਨੂੰ ਖਾਣਾ ਸਭ ਤੋਂ ਵਧੀਆ ਵਿਕਲਪ ਹੈ।

1 / 6
ਭੁੱਜੇ ਹੋਏ ਛੋਲੇ- ਕ੍ਰੰਚੀ ਅਤੇ ਹਾਈ ਪ੍ਰੋਟੀਨ ਨਾਲ ਭਰਪੂਰ ਭੁੱਜੇ ਹੋਏ ਛੋਲਿਆਂ ਦਾ ਸਵਾਦ ਵੀ ਸ਼ਾਨਦਾਰ ਹੁੰਦਾ ਹੈ। ਇਨ੍ਹਾਂ ਵਿੱਚ ਫਾਈਬਰ ਅਤੇ ਪਲਾਂਟ-ਬੇਸਡ ਪ੍ਰੋਟੀਨ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਸ਼ਾਮ ਦੇ ਸਮੇਂ ਖਾਣਾ ਸਭ ਤੋਂ ਵਧੀਆ ਹੈ। ਦਫ਼ਤਰ ਦੇ ਸਨੈਕਸ ਵਿੱਚ ਛੋਲਿਆਂ ਤੋਂ ਇਲਾਵਾ ਉਬਲੇ ਹੋਏ ਚਿੱਟੇ ਛੋਲਿਆਂ ਦੀ ਚਾਟ ਵੀ ਖਾਧੀ ਜਾ ਸਕਦੀ ਹੈ। ਘਰ ਤੋਂ ਹੀ ਇਸ ਵਿੱਚ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਮਿਲਾ ਕੇ ਲਿਆਓ ਅਤੇ ਸ਼ਾਮ ਨੂੰ ਸਨੈਕਸ ਵਜੋਂ ਖਾਂਦੇ ਸਮੇਂ ਬਸ ਥੋੜ੍ਹਾ ਜਿਹਾ ਨਮਕ ਪਾ ਲਓ।

2 / 6
ਗ੍ਰੀਕ ਯੋਗਰਟ- ਇਹ ਇੱਕ ਅਜਿਹਾ ਫੂਡ ਹੈ ਜਿਸ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਪ੍ਰੋਬਾਇਓਟਿਕਸ ਸਾਡੇ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ। ਇਸ ਨੂੰ ਦਫ਼ਤਰ ਦੇ ਫਰਿੱਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਜਦੋਂ ਸ਼ਾਮ ਨੂੰ ਭੁੱਖ ਲੱਗੇ ਤਾਂ ਇਸ ਵਿੱਚ ਫਲ ਅਤੇ ਡਰਾਈ ਫਰੂਟਸ ਮਿਲਾ ਕੇ ਖਾਧਾ ਜਾ ਸਕਦਾ ਹੈ। ਲੰਬੇ ਸਮੇਂ ਦੀ ਸ਼ਿਫਟ ਦੌਰਾਨ ਹੈਲਦੀ ਖਾਣ ਲਈ ਇਹ ਗ੍ਰੀਕ ਯੋਗਰਟ ਸਭ ਤੋਂ ਬੈਸਟ ਹੈ।

3 / 6
ਮਿਕਸ ਨਟਸ ਵੀ ਹਨ ਵਧੀਆ ਸਨੈਕ- ਬਾਦਾਮ, ਅਖਰੋਟ ਅਤੇ ਕਾਜੂ ਵਰਗੇ ਡਰਾਈ ਫਰੂਟਸ ਪ੍ਰੋਟੀਨ ਅਤੇ ਹੈਲਦੀ ਫੈਟ ਦਾ ਵਧੀਆ ਸੁਮੇਲ ਹਨ। ਇਨ੍ਹਾਂ ਨੂੰ ਹਲਕਾ ਜਿਹਾ ਭੁੰਨ ਕੇ ਇੱਕ ਛੋਟੇ ਡੱਬੇ ਵਿੱਚ ਸਟੋਰ ਕਰਨਾ ਹੁੰਦਾ ਹੈ। ਸ਼ਾਮ ਦੇ ਸਮੇਂ ਦਫ਼ਤਰ ਵਿੱਚ ਭੁੱਖ ਲੱਗੇ ਤਾਂ ਇਨ੍ਹਾਂ ਨੂੰ ਖਾਣਾ ਸਭ ਤੋਂ ਵਧੀਆ ਹੈ ਕਿਉਂਕਿ ਇਹ 'ਡੈਸਕ ਫ੍ਰੈਂਡਲੀ ਸਨੈਕ' ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨਾਲ ਸਾਡੀ ਐਨਰਜੀ ਬਣੀ ਰਹਿੰਦੀ ਹੈ ਅਤੇ ਸਿਹਤਮੰਦ ਤਰੀਕੇ ਨਾਲ ਭੁੱਖ ਸ਼ਾਂਤ ਹੁੰਦੀ ਹੈ।

4 / 6
ਪ੍ਰੋਟੀਨ ਬਾਰ- ਇਹ ਆਸਾਨੀ ਨਾਲ ਸਟੋਰ ਕੀਤੇ ਜਾਣ ਵਾਲੇ ਸਭ ਤੋਂ ਵਧੀਆ ਆਫਿਸ ਸਨੈਕਸ ਵਿੱਚੋਂ ਇੱਕ ਹੈ। ਹਮੇਸ਼ਾ ਘੱਟ ਸ਼ੂਗਰ ਅਤੇ ਹਾਈ ਪ੍ਰੋਟੀਨ ਵਾਲੇ ਬਾਰ ਨੂੰ ਹੀ ਚੁਣੋ। ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਸ਼ਾਮ ਦੇ ਸਮੇਂ ਪ੍ਰੋਟੀਨ ਬਾਰ ਖਾਣ ਨਾਲ ਸਾਡੀਆਂ ਮਾਸਪੇਸ਼ੀਆਂ ਦੀ ਸਿਹਤ ਨੂੰ ਫਾਇਦਾ ਮਿਲਦਾ ਹੈ। ਇਸ ਦਾ ਸਵਾਦ ਵੀ ਵਧੀਆ ਹੁੰਦਾ ਹੈ ਅਤੇ ਤੁਸੀਂ ਸਮੋਸੇ ਵਰਗੀਆਂ ਗ਼ੈਰ-ਸਿਹਤਮੰਦ ਚੀਜ਼ਾਂ ਖਾਣ ਤੋਂ ਬਚ ਜਾਂਦੇ ਹੋ।

5 / 6
ਉਬਲੇ ਹੋਏ ਆਂਡੇ- ਸਾਧਾਰਨ ਭੋਜਨ ਹੋਣ ਦੇ ਬਾਵਜੂਦ ਉਬਲੇ ਹੋਏ ਆਂਡਿਆਂ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਇਨ੍ਹਾਂ ਨੂੰ ਉਬਾਲ ਕੇ ਇੱਕ ਡੱਬੇ ਵਿੱਚ ਸਟੋਰ ਕਰ ਲਓ ਅਤੇ ਸ਼ਾਮ ਨੂੰ ਜਦੋਂ ਭੁੱਖ ਲੱਗੇ ਤਾਂ ਇਸ ਹਾਈ ਪ੍ਰੋਟੀਨ ਫੂਡ ਨੂੰ ਸ਼ੌਕ ਨਾਲ ਖਾਓ। ਜੇਕਰ ਤੁਸੀਂ ਦੋ ਆਂਡੇ ਵੀ ਖਾਂਦੇ ਹੋ, ਤਾਂ ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ। ਅਜਿਹੀਆਂ ਚੀਜ਼ਾਂ ਖਾਣ ਨਾਲ ਕੰਮ ਵਿੱਚ ਧਿਆਨ ਬਣਿਆ ਰਹਿੰਦਾ ਹੈ ਅਤੇ ਐਨਰਜੀ ਵੀ ਬਰਕਰਾਰ ਰਹਿੰਦੀ ਹੈ।

6 / 6
Follow Us
Latest Photos Business Technology
Latest Stories
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...