AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Karwa Chauth Gift Ideas: ਕਰਵਾ ਚੌਥ ‘ਤੇ ਪਤਨੀ ਨੂੰ ਗਿਫਟ ਕਰੋ ਈਅਰਰਿੰਗਸ, ਦੇਖੋ ਯੂਨੀਕ Designs

ਇਸ ਸਾਲ ਕਰਵਾ ਚੌਥ ਦਾ ਪਵਿੱਤਰ ਤਿਉਹਾਰ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਨੂੰ ਆਪਣੀ ਪਤਨੀ ਲਈ ਖਾਸ ਬਣਾਉਣ ਲਈ, ਤੁਸੀਂ ਉਨ੍ਹਾਂ ਨੂੰ ਤੋਹਫ਼ਾ ਦੇ ਸਕਦੇ ਹੋ। ਤੁਸੀਂ ਆਪਣੀ ਪਤਨੀ ਨੂੰ ਚਾਂਦੀ ਜਾਂ ਸੋਨੇ ਦੀਆਂ ਈਅਰਰਿੰਗ ਦੇ ਸਕਦੇ ਹੋ। ਇਸ ਲਈ ਇੱਥੇ ਈਅਰਰਿੰਗ ਦੇ ਡਿਜ਼ਾਈਨਾਂ ਦਾ ਆਇਡਿਆ ਲੈ ਸਕਦੇ ਹੋ ।

tv9-punjabi
TV9 Punjabi | Updated On: 09 Oct 2025 17:41 PM IST
Share
ਜੇਕਰ ਤੁਹਾਡੀ ਪਤਨੀ ਦੀ ਪਸੰਦ ਯੂਨੀਕ ਹੈ ਤਾਂ ਤੁਸੀਂ ਇਸ ਈਅਰਰਿੰਗ ਡਿਜ਼ਾਈਨ ਤੋਂ ਆਇਡਿਆ ਲੈ ਸਕਦੇ ਹੋ। ਆਰਟੀਫ਼ੀਸ਼ਲ ਡਾਇਮੈਂਡ ਅਤੇ ਪਰਲਜ਼ ਸਟਾਇਲ ਲੌਂਗ ਈਅਰਰਿੰਗ ਸੋਹਣੇ ਤੇ ਯੂਨੀਕ ਲੱਗਦੇ ਹਨ।  ਤੁਹਾਨੂੰ ਇਸ ਤਰ੍ਹਾਂ  ਦੇ ਛੋਟੇ ਈਅਰਰਿੰਗ ਵੀ ਮਿਲ ਜਾਂਣਗੇ ।  ਪਰਲਜ਼ ਤੇ ਡਾਇਮੈਂਡ ਦੇ ਸਟਾਈਲ ਵਿੱਚ ਟੌਪਸ ਵੀ ਲੱਭ ਸਕਦੇ ਹੋ। ਇਹ ਕਾਫ਼ੀ ਲਾਈਟ ਵੇਟ ਹਨ। ( Credit : Pexels)

1 / 6
ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਤੋਹਫ਼ਾ ਦੇਣ ਲਈ, ਇਸ ਤਰ੍ਹਾਂ ਦੇ ਆਰਟੀਫ਼ੀਸ਼ਲ ਡਾਇਮੈਂਡ ਤੇ ਸਟੋਨ ਸਟਾਇਲ ਦੇ ਈਅਰਰਿੰਗ ਲੈ ਕੇ ਦੇ ਸਕਦੇ ਹੋ। ਸਿਲਵਰ 'ਚ ਇਹ ਤੁਹਾਨੂੰ ਸਹੀ ਕੀਮਤ 'ਤੇ ਮਿਲ ਜਾਣਗੇ । ਇਸ ਦੇ ਨਾਲ ਹੀ ਤੁਸੀ ਸਿਲਵਰ ਦੀ ਚੇਨ ਤੇ ਇਸੀ ਤਰ੍ਹਾਂ ਦਾ ਲਾਕੇਟ ਵੀ ਲੈ ਸਕਦੇ ਹੋ, ਜਿਸ ਨੂੰ ਪਾਰਟੀਆਂ 'ਚ ਕੈਰੀ ਕੀਤਾ ਜਾ ਸਕਦਾ ਹੈ।

2 / 6
ਤੁਸੀਂ ਸਿਲਵਰ 'ਚ ਇਸ ਡਿਜ਼ਾਈਨ ਦੇ ਈਅਰਰਿੰਗ ਆਪਣੀ ਪਤਨੀ ਨੂੰ ਗਿਫਟ ਕਰ ਸਕਦੇ ਹੋ।ਇਹ ਸੂਟ, ਸਾੜੀ ਜਾਂ ਲਹਿੰਗਾ ਸਭ ਦੇ ਨਾਲ ਪਰਫੇਕਟ ਮੈਚ ਦਿੰਦੇ ਹਨ। ਇਨ੍ਹਾਂ ਈਅਰਰਿੰਗ ਨੂੰ ਘਰ ਜਾਂ ਪਾਰਟੀਸ ਤੇ ਵੇਅਰ ਕਰ ਸਕਦੇ ਹੋ । ਤੁਹਾਨੂੰ ਇਸ ਤਰ੍ਹਾਂ ਦੇ ਲਟਕਨ ਸਟਾਈਲ  ਵਿੱਚ ਕਈ ਡਿਜ਼ਾਈਨ ਦੇ ਈਅਰਰਿੰਗ ਮਿਲ ਜਾਣਗੇ ਜੋ ਗਿਫਟ ਦੇ ਵਿੱਚ ਬੈਸਟ ਹੈ।

3 / 6
ਤੁਸੀਂ ਸਿਲਵਰ ਜਾਂ ਗੋਲਡ ਦੇ ਇਹ ਹਲਕੇ, ਆਰਟੀਫ਼ੀਸ਼ਲ ਜਾਂ ਰਿਅਲ ਡਾਇਮੈਂਡ ਸਟਾਈਲ ਦੇ ਟੌਪਸ ਗਿਫਟ ਕਰ ਸਕਦੇ ਹੋ। ਇਨ੍ਹਾਂ ਵਿੱਚ ਫਲਾਵਰ ਡਿਜ਼ਾਈਨ ਹਨ। ਤੁਸੀਂ ਮੋਰ, ਕਮਲ ਤੇ ਹੋਰ ਕਈ ਡਿਜ਼ਾਈਨਾਂ ਦੇ ਟੌਪਸ ਵੀ ਲੈ ਸਕਦੇ ਹੋ। ਤੁਸੀਂ ਆਪਣੀ ਪਤਨੀ ਦੀ ਪਸੰਦ ਦੇ ਮੁਤਾਬਕ ਖਰੀਦ ਕਰ ਸਕਦੇ ਹੋ।

4 / 6
ਜੇਕਰ ਤੁਹਾਡੇ ਬਜਟ ਵਿੱਚ ਹੈ ਤੇ ਗੋਲਡ ਦੇ ਈਅਰਰਿੰਗ  ਤੋਹਫ਼ੇ ਵਿੱਚ ਦੇਣਾ ਚਾਹੁੰਦੇ ਹੋ, ਤਾਂ ਇਹ ਹੂਪ-ਸਟਾਈਲ ਦੇ ਈਅਰਰਿੰਗਸ ਪਰਫੇਕਟ ਰਹਿਣਗੇ। ਇਹ ਟੌਪਸ ਤੇ ਹੈਵੀ ਈਅਰਰਿੰਗਸ ਤੋਂ ਵੱਖਰੇ ਹਨ, ਜੋ ਰੋਜ਼ਾਨਾ ਪਾ ਸਕਦੇ ਹਾਂ ਖਾਸ ਕਰਕੇ ਦਫਤਰ ਲਈ। ਤੁਹਾਨੂੰ ਬਹੁਤ ਸਾਰੇ ਹੂਪ ਈਅਰਰਿੰਗ ਡਿਜ਼ਾਈਨ ਮਿਲਣਗੇ।

5 / 6
ਤੁਸੀਂ ਇਸ ਸਟਾਈਲ ਵਿੱਚ ਡਬਲ ਹੂਪ ਜਾਂ ਲੇਅਰ ਈਅਰਰਿੰਗਸ ਗਿਫਟ ਕਰ ਸਕਦੇ ਹੋ। ਜੋ ਯੂਨੀਕ ਦਿਖਾਈ ਦੇਣਗੇ। ਇਹ ਸੂਟ ਤੋਂ ਲੈ ਕੇ ਵੈਸਟਰਨ ਤੱਕ ਹਰ ਚੀਜ਼ ਦੇ ਨਾਲ ਮੈਚਿੰਗ ਕਰਦੇ ਹੈ। ਤੁਹਾਨੂੰ ਸਿਲਵਰ ਤੇ ਆਰਟੀਫ਼ੀਸ਼ਲ ਡਾਇਮੈਂਡ ਮਿਲ ਸਕਦੇ ਹੈ। ਇਸ ਤਰ੍ਹਾਂ ਦੀਆਂ ਈਅਰਰਿੰਗਸ ਅੱਜਕੱਲ੍ਹ ਕਾਫ਼ੀ ਟ੍ਰੈਂਡੀ ਹੈ।

6 / 6
Follow Us
Latest Photos Business Technology
Latest Stories
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...