ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ਵਿੱਚ ਇਨ੍ਹਾਂ ਅਭਿਨੇਤਰੀਆਂ ਵਾਂਗ ਪਹਿਨੋ Shirts, ਕਲਾਸੀ ਲੁੱਕ ਦੇ ਨਾਲ ਮਿਲੇਗਾ Comfort

ਦਫ਼ਤਰ ਵਿੱਚ ਸਿੰਪਲ ਅਤੇ ਕਲਾਸੀ ਲੁੱਕ ਪਾਉਣ ਲਈ, ਜੀਨਸ ਅਤੇ ਟਾਪ ਜਾਂ Shirt ਪਹਿਨਣਾ ਇੱਕ ਬਿਹਤਰ ਆਪਸ਼ਨ ਹੈ; ਇਸ ਨਾਲ ਫਾਰਮਲ ਲੁੱਕ ਮਿਲਦਾ ਹੈ। ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ Shirt Designs ਤੋਂ ਆਈਡੀਆ ਲੈ ਸਕਦੇ ਹੋ, ਜੋ ਤੁਹਾਨੂੰ ਗਰਮੀਆਂ ਵਿੱਚ Comfortable ਅਤੇ ਕਲਾਸੀ ਲੁੱਕ ਦੇਣ ਵਿੱਚ ਮਦਦ ਕਰਨਗੇ।

tv9-punjabi
TV9 Punjabi | Published: 30 Apr 2025 13:22 PM
ਕਾਜਲ ਅਗਰਵਾਲ ਨੇ ਪਲੇਟ ਲਾਈਟ ਵੇਟ ਸ਼ਰਟ ਪਾਈ ਹੈ। ਗਰਮੀਆਂ ਵਿੱਚ, ਤੁਸੀਂ ਅਦਾਕਾਰਾ ਦੇ ਇਸ Shirt ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਤੁਸੀਂ ਇਸ ਕਿਸਮ ਦੀ ਕਮੀਜ਼ ਨੂੰ ਹਰ ਤਰ੍ਹਾਂ ਦੀਆਂ ਜੀਨਸ ਨਾਲ ਟ੍ਰਾਈ ਕਰ ਸਕਦੇ ਹੋ।  ( Credit : kajalaggarwalofficial )

1 / 5
ਦਿਵਿਆ ਖੋਸਲਾ ਨੇ ਕਰੀਮ ਰੰਗ ਦਾ ਸਟਾਈਲਿਸ਼ ਟਰਾਊਜ਼ਰ ਅਤੇ ਕੰਟ੍ਰਾਸਟ ਸਟਾਈਲਿਸ਼ ਟਾਪ ਪਾਇਆ ਹੋਇਆ ਹੈ। ਤੁਸੀਂ ਇਸ Office ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ। ਤੁਹਾਨੂੰ ਇਸ ਸਟਾਈਲ ਦੀ ਕਮੀਜ਼ ਕਈ ਡਿਜ਼ਾਈਨਾਂ ਅਤੇ ਪ੍ਰਿੰਟਾਂ ਵਿੱਚ ਮਿਲ ਜਾਵੇਗੀ। ( Credit : divyakhossla )

2 / 5
ਰਕੁਲ ਪ੍ਰੀਤ ਨੇ ਬੂਟਕਟ ਜੀਨਸ ਦੇ ਨਾਲ ਨੀਓਨ ਗ੍ਰੀਨ ਕਲਰ ਰੰਗ ਦੀ Loose Shirt ਪਹਿਨੀ ਹੈ। ਅੱਜਕੱਲ੍ਹ ਇਸ ਸਟਾਈਲ ਦੀ ਕਮੀਜ਼ ਕਾਫ਼ੀ ਟ੍ਰੈਂਡ ਵਿੱਚ ਹੈ। ਨਾਲ ਹੀ, ਅਦਾਕਾਰਾ ਨੇ ਸ਼ੂਜ਼ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ( Credit : rakulpreet )

3 / 5
ਅਨੁਸ਼ਕਾ ਸੇਨ ਨੇ ਸਟ੍ਰੇਟ ਜੀਨਸ ਦੇ ਨਾਲ ਲਾਈਨ ਪ੍ਰਿੰਟ ਸ਼ਰਟ ਪਹਿਨੀ ਹੈ। ਕਮੀਜ਼ ਦਾ ਡਿਜ਼ਾਈਨ ਬਹੁਤ ਸਟਾਈਲਿਸ਼ ਲੱਗ ਰਿਹਾ ਹੈ। ਨਾਲ ਹੀ ਸ਼ੂਜ਼ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ( Credit : anushkasen0408 )

ਅਨੁਸ਼ਕਾ ਸੇਨ ਨੇ ਸਟ੍ਰੇਟ ਜੀਨਸ ਦੇ ਨਾਲ ਲਾਈਨ ਪ੍ਰਿੰਟ ਸ਼ਰਟ ਪਹਿਨੀ ਹੈ। ਕਮੀਜ਼ ਦਾ ਡਿਜ਼ਾਈਨ ਬਹੁਤ ਸਟਾਈਲਿਸ਼ ਲੱਗ ਰਿਹਾ ਹੈ। ਨਾਲ ਹੀ ਸ਼ੂਜ਼ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ( Credit : anushkasen0408 )

4 / 5
ਸ਼ਵੇਤਾ ਤਿਵਾਰੀ ਨੇ ਸਟ੍ਰੇਟ ਜੀਂਸ ਨਾਲ ਵਾਈਟ ਕਲਰ ਦੀ ਸਪੈਗੇਟੀ ਅਤੇ ਸ਼ਰਟ ਵਿਅਰ ਕੀਤੀ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਆਪਣੀ ਕਮੀਜ਼ ਨੂੰ ਅਦਾਕਾਰਾ ਵਾਂਗ ਸਟਾਈਲ ਵੀ ਕਰ ਸਕਦੇ ਹੋ। ( Credit : shweta.tiwari )

ਸ਼ਵੇਤਾ ਤਿਵਾਰੀ ਨੇ ਸਟ੍ਰੇਟ ਜੀਂਸ ਨਾਲ ਵਾਈਟ ਕਲਰ ਦੀ ਸਪੈਗੇਟੀ ਅਤੇ ਸ਼ਰਟ ਵਿਅਰ ਕੀਤੀ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਆਪਣੀ ਕਮੀਜ਼ ਨੂੰ ਅਦਾਕਾਰਾ ਵਾਂਗ ਸਟਾਈਲ ਵੀ ਕਰ ਸਕਦੇ ਹੋ। ( Credit : shweta.tiwari )

5 / 5
Follow Us
Latest Stories
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...