ਖਾਓ ਜ਼ਿੰਕ ਨਾਲ ਭਰਪੂਰ ਇਹ 5 Vegetrian Foods, ਨਹੀਂ ਹੋਵੋਗੇ ਵਾਰ-ਵਾਰ ਬੀਮਾਰ, ਕਈ ਹਨ ਫਾਇਦੇ
Healthy Diet Tips: ਜ਼ਿੰਕ ਤੁਹਾਡੇ ਸਰੀਰ ਦੇ ਕਈ ਹਿੱਸਿਆਂ ਦੇ ਸਹੀ ਕੰਮਕਾਜ ਲਈ ਜ਼ਰੂਰੀ ਇੱਕ ਖਣਿਜ ਹੈ। ਇਹ ਇਮਿਊਨਿਟੀ ਬਣਾਈ ਰੱਖਦਾ ਹੈ, ਹਾਰਮੋਨਲ ਸੰਤੁਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਅਤੇ ਜ਼ਖ਼ਮਾਂ ਨੂੰ ਭਰਨ, ਸੁੰਘਣ ਦੀ ਸੱਮਰਥਾ ਨੂੰ ਬਣਾਈ ਰੱਖਣ ਅਤੇ ਡੀਐਨਏ ਸੰਸਲੇਸ਼ਣ ਲਈ ਵੀ ਜ਼ਰੂਰੀ ਹੈ। ਇਹ ਜ਼ਿਆਦਾਤਰ ਮਾਸਾਹਾਰੀ ਫੂਡਸ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪਰ ਕੁਝ ਸ਼ਾਕਾਹਾਰੀ ਭੋਜਨ ਵੀ ਇਸਦਾ ਚੰਗਾ ਸਰੋਤ ਹਨ।

1 / 6

2 / 6

3 / 6

4 / 6

5 / 6

6 / 6
Follow Us
ਅੱਜ ਬੁੱਕ ਕੀਤੀ ਤਾਂ ਕਦੋਂ ਮਿਲੇਗੀ ਕਾਰ? Maruti, Mahindra ਅਤੇ Tata ਦੀਆਂ SUV ‘ਤੇ ਕਿੰਨਾ ਹੈ Waiting Period, ਜਾਣੋ ਪੂਰਾ ਹਿਸਾਬ
ਤਿਉਹਾਰਾਂ ‘ਤੇ ਆਪਣੇ ਪਿਆਰਿਆਂ ਨੂੰ ਦਿਓ ਕੁਝ ਖ਼ਾਸ! ਨਰਾਤਿਆਂ ਤੋਂ ਦੀਵਾਲੀ ਤੱਕ ਕੰਮ ਆਉਣਗੇ ਇਹ ਗਿਫ਼ਟ ਆਈਡੀਆਜ਼
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਂਗਸਟਰਾਂ ਦਾ ਮੁੱਖ ਹੈਂਡਲਰ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ
ਤੇਜ਼ੀ ਨਾਲ ਪਿਘਲ ਰਿਹਾ ਡੂਮਸਡੇ ਗਲੇਸ਼ੀਅਰ, 10 ਫੁੱਟ ਤੱਕ ਵਧ ਸਕਦਾ ਹੈ ਸਮੁੰਦਰ ਦਾ ਜਲ ਪੱਧਰ