ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Miss Universe 2025: ਮਿਸ ਯੂਨੀਵਰਸ ਫਾਤਿਮਾ ਬੋਸ਼ ਹੈ ਸਟਾਈਲਿੰਗ ਕਵੀਨ; ਦੋਖੋ ਖੂਬਸੂਰਤ ਤਸਵੀਰਾਂ

Miss Universe 2025 Glamours Pictures: ਮਿਸ ਯੂਨੀਵਰਸ 2025 ਦਾ ਤਾਜ ਮੈਕਸੀਕੋ ਦੀ ਫਾਤਿਮਾ ਬੋਸ਼ ਦੇ ਸਿਰ ਸੱਜਿਆ ਹੈ। ਇਸ ਵਾਰ, 100 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ, ਪਰ ਫਾਤਿਮਾ ਨੇ ਉਨ੍ਹਾਂ ਨੂੰ ਪਛਾੜ ਕੇ ਸੁੰਦਰਤਾ ਮੁਕਾਬਲਾ ਜਿੱਤ ਲਿਆ। ਇਸ ਪ੍ਰੋਗਰਾਮ ਦੌਰਾਨ, ਉਨ੍ਹਾਂਨੇ ਵੱਖ-ਵੱਖ ਦੌਰਾਂ ਵਿੱਚ ਆਪਣੇ ਗ੍ਰੇਸਫੁਲ ਸਟਾਈਲ ਨੂੰ ਰਿਪ੍ਰਜੈਂਟ ਕੀਤਾ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਤਾਂ ਚੱਲੋ ਦੇਖ ਲੈਂਦੇ ਹਾਂ ਉਨ੍ਹਾਂ ਦੀਆਂ ਕੁਝ ਤਸਵੀਰਾਂ...

tv9-punjabi
TV9 Punjabi | Updated On: 21 Nov 2025 16:06 PM IST
ਮੈਕਸੀਕੋ ਦੇ ਤੇਪਾ ਵਿੱਚ ਜੰਮੀ, ਫਾਤਿਮਾ ਟਬੈਸਕੋ (Tabasco) ਰਾਜ ਦੀ ਪਹਿਲੀ ਔਰਤ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸ ਨਾਲ, ਮਿਸ ਯੂਨੀਵਰਸ ਜੇਤੂ ਬਣ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਨੂੰ ਵਿਕਟੋਰੀਆ ਕੈਸਰ ਥੈਲਵਿਗ, ਮਿਸ ਯੂਨੀਵਰਸ 2024 ਦੁਆਰਾ ਤਾਜ ਪਹਿਨਾਇਆ ਗਿਆ।

1 / 8
ਫਾਤਿਮਾ ਬੋਸ਼ ਨੇ ਮੁਕਾਬਲੇ ਦੇ ਇੱਕ ਰਾਉਂਡ ਦੌਰਾਨ ਆਪਣੇ ਪਹਿਰਾਵੇ ਨਾਲ ਮੈਕਸੀਕੋ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਪਿਆਰ, ਫੁੱਲਾਂ ਅਤੇ ਸਿਰਜਨ ਦੀ ਦੇਵੀ, ਜ਼ੋਚੀਕੇਵਟਜ਼ਲ (ਮਿਥਿਹਾਸਕ ਦੇਵੀ), ਤੋਂ ਇੰਸਪਾਇਰ ਡਰੈੱਸ ਵੀਅਰ ਕੀਤੀ ਸੀ। ਜਿਸ ਵਿੱਚ ਕਮਾਲ ਦੀ ਕ੍ਰਿਏਟੀਵਿਟੀ ਦੇਖਣ ਨੂੰ ਮਿਲੀ। ਡਰੈੱਸ ਵਿੱਚ ਫੇਦਸਸ, ਮੇਟਲ ਸਟੋਨ, ਫਲਾਵਰ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਉਹ  ਸ਼ਾਨਦਾਰ ਲੁੱਕ ਵਿੱਚ ਨਜਰ ਆਈ।

2 / 8
ਫਾਤਿਮਾ ਬੋਸ਼ ਦਾ ਇਹ ਵੀ ਲੁੱਕ ਕਮਾਲ ਦਾ ਲੱਗ ਰਿਹਾ ਹੈ। ਉਨ੍ਹਾਂ ਨੇ ਟ੍ਰਾਂਸਪੈਰੇਂਟ ਫੈਬਰਿਕ ਤੋਂ ਬਣੀ ਬਾਡੀ-ਕੌਨ, ਸੀਕੁਇਨ-ਵਰਕ ਸਲਿਟ ਡਰੈੱਸ ਪਹਿਨੀ ਹੈ। ਜਿਸ ਵਿੱਚ ਬਾਟਮ ਤੇ ਬੀਡਸ ਨਲ ਕਰਵ ਡਿਜ਼ਾਈਨ ਕ੍ਰਿਏਟ ਕੀਤਾ ਗਿਆ ਹੈ, ਜੋ ਫਿਸ਼ ਸਕਿਨ ਵਰਗੇ ਇਲਯੂਜਨ ਕ੍ਰਿਏਟ ਕਰਦਾ ਹੈ। ਇਸ ਤੋਂ ਇਲਾਵਾ ਗਿਲਟਰ ਹਾਈ ਨੈੱਕ, ਫਿੱਟੇਡ ਸਿਲਹੂਟ, ਅਤੇ ਹੈਂਗਿੰਗ ਬੀਡਸ ਸਟ੍ਰੈਪ ਇਸਨੂੰ ਹੋਰ ਵੀ ਰਾਇਲ ਬਣਾਉਂਦੇ ਹਨ।

3 / 8
ਫਾਤਿਮਾ ਬੋਸ਼ ਨੇ ਲੈਮਨ ਗ੍ਰੀਨ ਕਲਰ ਆਫ-ਸ਼ਾਲਡਰ, ਫਲੋਰ-ਲੈਂਥ ਡਰੈੱਸ ਪਾਈ ਹੋਈ ਹੈ। ਡਰੈੱਸ ਫਿਟੇਡ ਟਾਪ ਏਂਬੇਲਿਸ਼ਡ ਹੈ, ਜਿਸ ਨੂੰ ਸਿਲਵਰ ਅਤੇ ਮੈਚਿੰਗ ਬੀਡਸ ਨਾਲ ਤਿਆਰ ਕੀਤਾ ਗਿਆ ਹੈ। ਪਲੇਨ ਫਲੇਅਰਡ ਬਾਟਮ ਵਿੱਚ ਇੱਕ ਹਾਈ ਸਲਿਟ ਦਿੱਤੀ ਗਈ ਹੈ। ਹੇਮਲਾਈਨ ਨੂੰ ਸਿੰਪਲ ਰੱਖਿਆ ਗਿਆ ਹੈ, ਅਤੇ ਕੇਪ ਨੂੰ ਬਾਟਮ ਵਾਂਗ ਫਲੋਈ ਸ਼ੀਰ ਫੈਬਰਿਕ ਨਾਲ ਤਿਆਰ ਕੀਤਾ ਗਿਆ ਹੈ ਜੋ ਹੇਠਾਂ ਹੈ ਉਨ੍ਹਾਂਦੀ ਡਰੈੱਸ ਰੈਂਪ  ਵਾਕ-ਰੈਡੀ ਹੈ।

4 / 8
ਫਾਤਿਮਾ ਬੋਸ਼ ਦਾ ਲੁੱਕ ਓਲਡ ਹਾਲੀਵੁੱਡ ਸਿਨੇਮਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਰੀਮ-ਕਲਰ ਦਾ ਸ਼ਾਈਨ ਫੈਬਰਿਕ ਵਾਲਾ ਬੈਸਟ ਫਿਟੇਡ ਲਾਂਗ ਸਕਰਟ ਵੀਅਰ ਕੀਤੀ ਹੈ। ਉਨ੍ਹਾਂ ਨੇ ਇਸਨੂੰ 3D ਡਿਜ਼ਾਈਨ ਦੇ ਨਾਲ  ਵਾਈਟ ਕਲਰ ਦਾ ਫੁਲ ਸਲੀਵਡ ਕ੍ਰੌਪ ਟੌਪ ਪੇਅਰ ਕੀਤਾ ਹੈ। ਉਨ੍ਹਾਂ ਨੇ ਬਲੱਸ਼ ਮੇਕਅਪ ਅਤੇ ਮਿਨੀਮਲਿਸਟਿਕ ਐਕਸਸਰੀਜ ਦੇ ਨਾਲ, ਗੋਲਡਨ ਸਟ੍ਰੈਪੀ ਹੀਲਜ਼ ਅਤੇ ਲੂਜ ਵਨ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

5 / 8
ਫਾਤਿਮਾ ਬੋਸ਼ ਦਾ ਲੁੱਕ ਵੈਕੇਸ਼ਨ ਪਰਫੈਕਟ ਹੈ। ਉਸਨੇ ਇੱਕ ਕਰੋਸ਼ਿਏਟ ਫਿਟੇਡ ਲਾਂਗ ਸਕਰਟ ਅਤੇ ਫੁਲ-ਸਲੀਵਡ ਬ੍ਰੈਲੇਟ ਟੌਪ ਵੀਅਰ ਕੀਤਾ ਹੈ, ਨਾਲ ਹੀ ਫੇਡੋਰਾ ਕੈਪ ਕੈਰੀ ਕੀਤੀ ਹੈ ਜੋ ਸਨਲਾਈਟ ਤੋਂ ਫੇਸ ਨੂੰ ਕਵਰ ਕਰ ਰਹੀ ਹੈ। ਲੇਅਰਡ ਨੈੱਕ ਚੇਨ, ਡ੍ਰੌਪ ਈਅਰਰਿੰਗਸ ਅਤੇ ਸਨ ਕਿਸਡ ਮੇਕਅਪ ਵਿੱਤ ਉਨ੍ਹਾਂ ਦੀ ਨੇਚੁਰਲ ਬਿਊਟੀ ਕਮਾਲ ਦੀ ਲੱਗ ਰਹੀ ਹੈ।

6 / 8
ਫਾਤਿਮਾ ਬੋਸ਼ ਵੈਡਿੰਗ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਰਾਉਂਡ ਨੈੱਕ ਦੀ ਸ਼ਾਰਟ ਵਾਈਟ ਡਰੈੱਸ ਵੀਅਰ ਕੀਤੀ ਹੈ, ਜਿਸਦੀ ਸਟੀਚਿੰਗ ਵਿੱਚ ਬਲੇਜਰ ਸਟਾਈਲ ਡਿਟੇਲਿੰਗ ਦਿੱਤੀ ਗਈ ਹੈ। ਉਨ੍ਹਾਂਨੇ ਇਸ ਨਾਲ ਸਿਲਵਰ ਪੁਆਇੰਟਡ ਹੀਲਜ਼ ਕੈਰੀ ਕੀਤੀ ਹੈ ਅਤੇ ਮਿਨੀਮਲਿਸਟਿਕ ਐਸਸਰੀਜ, ਪੀਚ ਮੋਨੋਕ੍ਰੋਮ ਮੇਕਅਪ, ਅਤੇ ਸਾਫਟ ਬਾਉਂਸੀ ਹੇਅਰ ਨਾਲ ਲੁੱਕ ਨੂੰ ਫਲਾਲੈੱਸ ਬਣਾਇਆ ਹੈ।

7 / 8
ਫਾਤਿਮਾ ਬੋਸ਼ ਇਸ ਵਿੰਟਰ ਲੁੱਕ ਵਿੱਚ ਪ੍ਰਿਸੈਂਸ ਲੱਗ ਰਹੀ ਹੈ। ਉਨ੍ਹਾਂ ਨੇ ਆਪਣੇ ਕੈਜ਼ੂਅਲ ਲੁੱਕ ਨੂੰ ਪੂਰਾ ਕਰਨ ਲਈ ਇੱਕ ਮੈਚਿੰਗ ਫੇਡੋਰਾ ਟੋਪੀ ਦੇ ਨਾਲ ਇੱਕ ਟਰਟਲਨੇਕ ਸਵੈਟਰ ਅਤੇ ਇੱਕ ਵਾਈਟ, ਗ੍ਰੇਅ ਅਤੇ ਬ੍ਰਾਉਨ ਕਰਲ ਕੌਂਬੀਨੇਸ਼ਨ ਵਾਲੀ ਸਾਫਟ, ਫੈਦਰ ਜੈਕੇਟ ਦੇ ਨਾਲ ਲੁਕ ਨੂੰ ਕੰਪਲੀਟ ਕੀਤਾ ਹੈ। ਲੇਅਰਡ ਨੇਕਚੇਨ, ਸਟੱਡ, ਬਲੱਸ਼ ਮੇਕਅਪ, ਅਤੇ ਬਲੈਕ ਬੈਗ ਨੇ ਉਨ੍ਹਾਂਦੇ ਲੁੱਕ ਨੂੰ ਹਾਈਲਾਈਟ ਕਰ ਰਹੇ ਹਨ।

8 / 8
Follow Us
Latest Stories
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ...
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ...
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ...
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ...
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ...
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ...