ਖੇਤਾਂ ‘ਚ ਕੰਮ ਕਰਨ ਵਾਲਿਆਂ ਲਈ ਖ਼ਾਸ ਸਲਾਹ, ਭਿਆਨਕ ਗਰਮੀ ਤੋਂ ਬਚਣ ਲਈ ਆਪਣੇ ਬੈਗ ‘ਚ ਜ਼ਰੂਰ ਰੱਖੋ ਇਹ ਚੀਜ਼ਾਂ
ਗਰਮੀ ਤੋਂ ਬਚਣ ਲਈ ਆਪਣੇ ਬੈਗ ਵਿੱਚ ਪਾਣੀ ਦੀ ਬੋਤਲ, ORS ਪਾਊਡਰ, ਸੂਤੀ ਰੁਮਾਲ ਜਾਂ ਤੌਲੀਆ, ਵੈੱਟ ਵਾਈਪਸ, ਪਰਫਿਊਮ ਅਤੇ ਇੱਕ ਛੋਟੀ ਛਤਰੀ ਜ਼ਰੂਰ ਰੱਖੋ। ਇਹ ਚੀਜ਼ਾਂ ਡੀਹਾਈਡ੍ਰੇਸ਼ਨ, ਹੀਟ ਸਟ੍ਰੋਕ ਅਤੇ ਪਸੀਨੇ ਦੀ ਬਦਬੂ ਤੋਂ ਬਚਾਅ ਕਰਕੇ ਤੁਹਾਨੂੰ ਤਾਜ਼ਾ ਅਤੇ ਸੁਰੱਖਿਅਤ ਰੱਖਣਗੀਆਂ।

1 / 6

2 / 6

3 / 6

4 / 6

5 / 6

6 / 6
Follow Us
ਕੁਲਗਾਮ ਮਗਰੋਂ ਕਿਸ਼ਤਵਾੜ ਚ ਗੋਲੀਬਾਰੀ, 2 ਜਵਾਨ ਲਾਪਤਾ; ਇਲਾਕੇ ‘ਚ ਹਾਈ ਅਲਰਟ
ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, IAS ਤੇ 13 PCS ਅਧਿਕਾਰੀਆਂ ਦੇ ਤਬਾਦਲੇ; ਪੜ੍ਹੋ ਪੂਰੀ ਲਿਸਟ
ਅੰਮ੍ਰਿਤਸਰ ‘ਚ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ, ਪੈਰਾ-ਮਿਲਟਰੀ ਦੀਆਂ 3 ਕੰਪਨੀਆਂ ਤਾਇਨਾਤ; 24 ਘੰਟੇ ਚੱਲੇਗੀ ਨਾਕਾਬੰਦੀ
ਪਰਵਿੰਦਰ ਸਿੰਘ ਝੋਟਾ ਦੇ ਘਰ ਪੁੱਜੇ ਮੰਤਰੀ ਖੁੱਡੀਆਂ, ਪਰਿਵਾਰ ਨਾਲ ਵੰਡਾਇਆ ਦੁੱਖ; ਦਿੱਤਾ ਇਨਸਾਫ਼ ਦਾ ਭਰੋਸਾ