ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਆਂਡਾ ਖਰਾਬ ਤਾਂ ਨਹੀਂ ਹੈ? ਇਹਨਾਂ ਸੌਖੇ ਤਰੀਕਿਆਂ ਨਾਲ ਪਛਾਣੋ…. ਖਾਣ ਲਾਇਕ ਹੈ ਜਾਂ ਨਹੀਂ

How to Know that Stored Egg is edible Or Not : ਆਂਡੇ ਖਾਣ ਵਾਲੇ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਪਛਾਣ ਪਾਉਂਦੇ ਹਨ ਇਹ ਖਾਣ ਯੋਗ ਹਨ ਜਾਂ ਨਹੀਂ। ਬਾਜ਼ਾਰ ਵਿੱਚ ਕਈ ਦਿਨਾਂ ਤੱਕ ਸਟੋਰ ਕੀਤੇ ਆਂਡੇ ਵੇਚੇ ਜਾਂਦੇ ਹਨ। ਖਰੀਦਣ ਤੋਂ ਤੁਰੰਤ ਬਾਅਦ ਆਂਡੇ ਖਾਣ ਨਾਲ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਆਓ ਦੱਸਦੇ ਹਾਂ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਆਂਡਾ ਖਾਣ ਯੋਗ ਹੈ ਜਾਂ ਨਹੀਂ।

tv9-punjabi
TV9 Punjabi | Updated On: 22 Jan 2026 13:19 PM IST
ਜੇਕਰ ਤੁਸੀਂ ਬਾਜ਼ਾਰ ਤੋਂ ਆਂਡਾ ਖਰੀਦਿਆ ਹੈ, ਤਾਂ ਇਹ ਪਛਾਣ ਕਰਨਾ ਜਰੂਰੀ ਹੈ ਕਿ ਇਹ ਖਾਣ ਯੋਗ ਹੈ ਜਾਂ ਨਹੀਂ। ਇਸ ਨਾਲ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਆਂਡੇ ਦੇ ਰੰਗ ਅਤੇ ਗੰਧ ਤੋਂ ਇਲਾਵਾ, ਹੋਰ ਵੀ ਬਹੁਤ ਸਾਰੇ ਤਰੀਕੇ ਹਨ ਜਿਸ ਨਾਲ ਤੁਸੀਂ ਪਛਾਣ ਸਕਦੇ ਹੋ ਕਿ ਜੋ ਆਂਡਾ ਖਾ ਰਹੇ ਹੋ ਉਹ ਨੁਕਸਾਨਦੇਹ ਹੋਵੇਗਾ ਜਾਂ ਨਹੀਂ।  ਜਾਣੋ...

1 / 7
ਭਾਰਤ ਵਿੱਚ, ਅੱਜ ਵੀ ਇਹ ਕਿਹਾ ਜਾਂਦਾ ਹੈ ਕਿ ਸੰਡੇ ਹੋ ਜਾਂ ਮੰਡੇ, ਰੋਜ ਖਾਓ ਅੰਡੇ। ਆਂਡੇ ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਵਧੀਆ ਸਰੋਤ ਹੁੰਦੇ ਹਨ। ਇਨ੍ਹਾਂ ਵਿੱਚ ਵਿਟਾਮਿਨ ਈ, ਬੀ12, ਡੀ, ਏ, ਅਤੇ ਕੇ ਹੁੰਦੇ ਹਨ। ਇਹ ਸੇਲੇਨੀਅਮ, ਫਾਸਫੋਰਸ, ਜ਼ਿੰਕ ਅਤੇ ਆਇਰਨ ਵਰਗੇ ਹੋਰ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਹਾਲਾਂਕਿ, ਲੋਕ ਇਨ੍ਹਾਂ ਨੂੰ ਖਾਂਦੇ ਸਮੇਂ ਕੁਝ ਗਲਤੀਆਂ ਕਰਦੇ ਹਨ।

2 / 7
ਪਾਣੀ ਵਿੱਚ ਅੰਡੇ ਪਾਉਣ ਦਾ ਤਰੀਕਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਠੰਡੇ ਪਾਣੀ ਦਾ ਇੱਕ ਭਾਂਡਾ ਲਓ ਅਤੇ ਉਸ ਵਿੱਚ ਕੱਚੇ ਆਂਡੇ ਪਾ ਦਿਓ। ਜੇਕਰ ਆਂਡਾ ਹੇਠਾਂ ਡੁੱਬ ਜਾਵੇ, ਤਾਂ ਇਹ ਤਾਜ਼ਾ ਹੈ, ਪਰ ਜੇਕਰ ਇਹ ਤੈਰਦਾ ਹੈ, ਤਾਂ ਇਹ ਖਰਾਬ ਹੋ ਚੁੱਕਾਹੈ।

3 / 7
ਕੀ ਤੁਸੀਂ ਕਦੇ ਆਂਡੇ ਦਾ ਸ਼ੇਕ ਟੈਸਟ ਕੀਤਾ ਹੈ? ਇਸ ਵਿੱਚ ਆਪਣੇ ਕੰਨ ਦੇ ਨੇੜੇ ਆਂਡੇ ਨੂੰ ਹੌਲੀ-ਹੌਲੀ ਹਿਲਾਉਣਾ ਹੁੰਦਾ ਹੈ। ਕਿਸੇ ਆਵਾਜ਼ ਦਾ ਨਾ ਆਉਣਾ ਇਸਨੂੰ ਫਰੈਸ਼ ਦੱਸਦਾ ਹੈ। ਪਰ ਅੰਦਰ ਪਾਣੀ ਵਰਗੀ ਛਲਛਲਾਹਟ ਮਹਿਸੂਸ ਹੋਵੇ  ਤਾਂ ਆਂਡਾ ਖਾਣ ਲਾਇਕ ਨਹੀਂ ਹੈ ਕਿਉਂਕਿ ਇਸਦੇ ਅੰਦਰਲਾ ਹਿੱਸਾ ਬਹੁਤ ਪਤਲਾ ਹੋ ਗਿਆ ਹੈ।

4 / 7
ਅੰਡੇ ਦੀ ਗੰਧ ਇਹ ਵੀ ਦੱਸਦੀ ਹੈ ਕਿ ਇਹ ਤਾਜ਼ਾ ਹੈ ਜਾਂ ਨਹੀਂ। ਇੱਕ ਆਂਡੇ ਨੂੰ ਪਲੇਟ ਵਿੱਚ ਤੋੜੋ ਅਤੇ ਇਸਨੂੰ ਸੁੰਘੋ। ਜੇਕਰ ਆਂਡਾ ਤਾਜ਼ਾ ਹੈ, ਤਾਂ ਇਸ ਵਿੱਚ  ਹਲਕੀ ਜਾਂ ਖਾਸ ਗੰਧ ਨਹੀਂ ਆਵੇਗੀ। ਪਰ, ਖਰਾਬ ਆਂਡੇ ਵਿੱਚ ਬਹੁਤ ਤੇਜ਼, ਸੜੀ ਹੋਈ ਗੰਧ ਆਵੇਗੀ।

5 / 7
ਤੁਸੀਂ ਆਂਡੇ ਨੂੰ ਤੋੜ ਕੇ ਜ਼ਰਦੀ ਅਤੇ ਚਿੱਟੇ ਹਿੱਸੇ ਦੀ ਜਾਂਚ ਕਰਕੇ ਵੀ ਇਸਦੀ ਜਾਂਚ ਵੀ ਕਰ ਸਕਦੇ ਹੋ। ਜੇਕਰ ਚਿੱਟਾ ਹਿੱਸਾ ਗਾੜ੍ਹਾ ਨਹੀਂ ਹੈ, ਤਾਂ ਇਸਨੂੰ ਖਾਣ ਤੋਂ ਬਚੋ। ਜੇਕਰ ਆਂਡੇ ਦੀ ਜ਼ਰਦੀ ਵਿੱਚ ਹਰਾ, ਨੀਲਾ, ਜਾਂ ਕਾਲਾ ਧੱਬਾ ਹੈ ਤਾਂ ਇਹ ਬੈਕਟੀਰੀਆ ਦੀ ਲਾਗ ਦਾ ਸੰਕੇਤ ਹੋ ਸਕਦਾ ਹੈ।

6 / 7
ਇਸ ਤੋਂ ਇਲਾਵਾ, ਜੇਕਰ ਆਂਡੇ ਦੀ ਬਾਹਰੀ ਪਰਤ ਹਲਕੀ ਦਾਣੇਦਾਰ ਅਤੇ ਦਰਾਰ ਰਹਿਤ ਹੈ, ਤਾਂ ਇਸਨੂੰ ਤਾਜ਼ਾ ਮੰਨਿਆ ਜਾਂਦਾ ਹੈ। ਜੇਕਰ ਇਸ ਤੇ ਹਲਕੀ ਤਰੇੜ ਜਾਂ ਛੇਕ ਹੈ, ਤਾਂ ਬੈਕਟੀਰੀਆ ਦੀ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ।

7 / 7
Follow Us
Latest Stories
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ...
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ...
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...