AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਤੁਸੀਂ ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਸਭ ਤੋਂ ਵਧੀਆ ਤੋਹਫ਼ਾ ਦੇਣਾ ਚਾਹੁੰਦੇ ਹੋ? ਇਹ ਸਮਾਰਟ ਗੈਜੇਟਸ ਤੁਹਾਡੇ ਲਈ ਪਰਫੈਕਟ ਆਪਸ਼ਨ ਹਨ

ਕਰਵਾ ਚੌਥ 'ਤੇ, ਪਤੀ ਆਪਣੀਆਂ ਪਤਨੀਆਂ ਲਈ ਖਾਸ ਸਰਪ੍ਰਾਈਜ਼ ਤਿਆਰ ਕਰਦੇ ਹਨ। ਇਸ ਵਾਰ, ਜੇਕਰ ਤੁਸੀਂ ਰਵਾਇਤੀ ਤੋਹਫ਼ਿਆਂ ਤੋਂ ਇਲਾਵਾ ਕੁਝ ਯੂਨੀਕ ਅਤੇ ਮਾਡਰਨ ਦੇਣਾ ਚਾਹੁੰਦੇ ਹੋ, ਤਾਂ ਇਹ ਗੈਜੇਟਸ ਵਧੀਆ ਆਪਸ਼ਨ ਹੋ ਸਕਦੇ ਹਨ। ਇੱਥੇ, ਅਸੀਂ ਤੁਹਾਡੇ ਲਈ 7 ਸਮਾਰਟ ਗੈਜੇਟਸ ਲੈ ਕੇ ਆਏ ਹਾਂ ਜੋ ਤੁਹਾਡੀ ਪਤਨੀ ਦੇ ਦਿਨ ਨੂੰ ਹੋਰ ਵੀ ਖਾਸ ਬਣਾ ਸਕਦੇ ਹਨ।

tv9-punjabi
TV9 Punjabi | Published: 05 Oct 2025 15:26 PM IST
Share
ਸਮਾਰਟਵਾਚ ਅੱਜ ਦੀ ਜੀਵਨ ਸ਼ੈਲੀ ਲਈ ਜ਼ਰੂਰੀ ਗੈਜੇਟ ਹਨ। ਇਹ ਨਾ ਸਿਰਫ਼ ਸਮਾਂ ਦੱਸਦੀ ਹੈ ਬਲਕਿ ਹੈਲਥ ਟਰੈਕਿੰਗ, ਹਾਰਟ ਬੀਟ ਦੀ ਧੜਕਣ ਮੋਨੀਟਰਿੰਗ ਅਤੇ ਸਲੀਪ ਐਮਾਲਾਈਸੀਸ ਵਰਗੀਆਂ ਵਿਸ਼ੇਸ਼ਤਾਵਾਂ ਵੀ ਪੇਸ਼ ਕਰਦੇ ਹਨ। ਸਟਾਈਲਿਸ਼ ਡਿਜ਼ਾਈਨ ਉਹਨਾਂ ਨੂੰ ਰੋਜ਼ਾਨਾ ਜੀਵਨ ਲਈ ਪਰਫੈਕਟ ਸਾਥੀ ਬਣਾਉਂਦਾ ਹੈ। (image-Amazon)

1 / 7
ਵਾਇਰਲੈੱਸ ਈਅਰਬਡ ਸੰਗੀਤ ਅਤੇ ਕਾਲਿੰਗ ਦੇ ਸ਼ੌਕੀਨਾਂ ਲਈ ਇਹ ਵਧੀਆ ਤੋਹਫ਼ਾ ਹੈ। ਨੋਇਸ ਕੰਸੇਲਲੇਸ਼ਨ ਕਰਨ ਅਤੇ ਲੰਬੀ ਬੈਟਰੀ ਲਾਈਫ਼ ਦੇ ਨਾਲ, ਇਹ ਈਅਰਬਡ ਯਾਤਰਾ ਕਰਨ ਜਾਂ ਘਰ ਤੋਂ ਕੰਮ ਕਰਨ ਲਈ ਪਰਫੈਕਟ ਹਨ।(image-Amazon)

ਵਾਇਰਲੈੱਸ ਈਅਰਬਡ ਸੰਗੀਤ ਅਤੇ ਕਾਲਿੰਗ ਦੇ ਸ਼ੌਕੀਨਾਂ ਲਈ ਇਹ ਵਧੀਆ ਤੋਹਫ਼ਾ ਹੈ। ਨੋਇਸ ਕੰਸੇਲਲੇਸ਼ਨ ਕਰਨ ਅਤੇ ਲੰਬੀ ਬੈਟਰੀ ਲਾਈਫ਼ ਦੇ ਨਾਲ, ਇਹ ਈਅਰਬਡ ਯਾਤਰਾ ਕਰਨ ਜਾਂ ਘਰ ਤੋਂ ਕੰਮ ਕਰਨ ਲਈ ਪਰਫੈਕਟ ਹਨ।(image-Amazon)

2 / 7
ਜੇਕਰ ਤੁਹਾਡੀ ਪਤਨੀ ਪੜ੍ਹਨਾ ਪਸੰਦ ਕਰਦੀ ਹੈ, ਤਾਂ ਇੱਕ Kindle e-reader ਵਧੀਆ ਤੋਹਫ਼ਾ ਹੋਵੇਗਾ। ਇਸ ਵਿੱਚ ਹਜ਼ਾਰਾਂ ਕਿਤਾਬਾਂ ਸਟੋਰ ਕਰ ਸਕਦਾ ਹੈ, ਅਤੇ ਇਸਦੀ e-ink ਸਕਰੀਨ ਅੱਖਾਂ ਨੂੰ ਤੰਗ ਵੀ ਨਹੀਂ ਕਰਦੀ ਹੈ। (image-Amazon)

ਜੇਕਰ ਤੁਹਾਡੀ ਪਤਨੀ ਪੜ੍ਹਨਾ ਪਸੰਦ ਕਰਦੀ ਹੈ, ਤਾਂ ਇੱਕ Kindle e-reader ਵਧੀਆ ਤੋਹਫ਼ਾ ਹੋਵੇਗਾ। ਇਸ ਵਿੱਚ ਹਜ਼ਾਰਾਂ ਕਿਤਾਬਾਂ ਸਟੋਰ ਕਰ ਸਕਦਾ ਹੈ, ਅਤੇ ਇਸਦੀ e-ink ਸਕਰੀਨ ਅੱਖਾਂ ਨੂੰ ਤੰਗ ਵੀ ਨਹੀਂ ਕਰਦੀ ਹੈ। (image-Amazon)

3 / 7
ਨਵਾਂ ਸਮਾਰਟਫੋਨ ਹਮੇਸ਼ਾ ਖਾਸ ਤੋਹਫ਼ਾ ਹੁੰਦਾ ਹੈ। ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਉਸ ਦੇ ਸੁਪਨਿਆਂ ਦਾ ਸਮਾਰਟਫੋਨ ਤੋਹਫ਼ੇ ਵਿੱਚ ਦੇਣਾ ਉਸ ਨੂੰ ਬਹੁਤ ਖੁਸ਼ੀ ਦੇ ਸਕਦਾ ਹੈ। ਬਹੁਤ ਸਾਰੇ  ਆਪਸ਼ਨ ਹਨ ਜੋ ਤੁਸੀਂ ਆਪਣੇ ਬਜਟ ਅਤੇ ਜ਼ਰੂਰਤਾਂ ਦੇ ਹਿਸਾਬ ਨਾਲ ਸਲੈਕਟ ਕਰ ਸਕਦੇ ਹੋ।(image-Amazon)

4 / 7
(image-Amazon)

ਕੀ ਤੁਸੀਂ ਕਰਵਾ ਚੌਥ 'ਤੇ ਆਪਣੀ ਪਤਨੀ ਨੂੰ ਸਭ ਤੋਂ ਵਧੀਆ ਤੋਹਫ਼ਾ ਦੇਣਾ ਚਾਹੁੰਦੇ ਹੋ? ਇਹ ਸਮਾਰਟ ਗੈਜੇਟਸ ਤੁਹਾਡੇ ਲਈ ਪਰਫੈਕਟ ਆਪਸ਼ਨ ਹਨ

5 / 7
ਡਿਜੀਟਲ ਫੋਟੋ ਫਰੇਮ ਹਰ ਰੋਜ਼ ਯਾਦਾਂ ਨੂੰ ਜ਼ਿੰਦਾ ਰੱਖਣ ਦਾ ਸੁੰਦਰ ਤਰੀਕਾ ਹੈ। ਪੂਰੀ HD ਟੱਚ ਸਕ੍ਰੀਨ ਅਤੇ WiFi ਕਨੈਕਟੀਵਿਟੀ ਦੇ ਨਾਲ, ਡਿਜੀਟਲ ਫੋਟੋ ਫਰੇਮ ਤੁਹਾਨੂੰ ਆਸਾਨੀ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਨ ਦਾ ਆਪਸ਼ਨ ਦਿੰਦਾ ਹੈ। ਇਹ ਹਰ ਰੋਜ਼ ਤੁਹਾਡੇ ਰਿਸ਼ਤੇ ਦੀਆਂ ਸੁੰਦਰ ਯਾਦਾਂ ਨੂੰ ਤਾਜ਼ਾ ਕਰੇਗਾ।(image-Amazon)

6 / 7
ਸਮਾਰਟ ਹੇਅਰ ਡ੍ਰਾਇਅਰ ਜਾਂ ਹੇਅਰ ਸਟ੍ਰੇਟਨਰ ਤੁਹਾਡੀ ਪਤਨੀ ਲਈ ਵਧੀਆ ਤੋਹਫ਼ੇ ਹੋ ਸਕਦੇ ਹੈ। ਇਹ ਹਾਈ ਤਕਨੀਕੀ ਡਿਜ਼ਾਈਨ ਅਤੇ ਹੇਅਰ ਫਿਲਡਰ  ਤਕਨਾਲੋਜੀ ਦੇ ਨਾਲ ਆਉਂਦੇ ਹਨ ਜੋ ਵਾਲਾਂ ਨੂੰ ਸੁਰੱਖਿਅਤ ਰੱਖਦੇ ਹੋਏ ਸ਼ਾਨਦਾਰ ਸਟਾਈਲਿੰਗ ਦਿੰਦਾ ਕਰਦੇ ਹਨ।(image-Amazon)

7 / 7
Follow Us
Latest Photos Business Technology
Latest Stories
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...