‘ਧੁਰੰਧਰ’ ਦੇ ਜਸਕੀਰਤ ਕੌਰ ਦੀ ਭੈਣ ਜਸਲੀਨ ਕੌਰ ਦੇ ਸੂਟ ਲੁੱਕ ਹਨ ਕਮਾਲ, ਫੈਸਟਿਵ ਸੀਜਨ ਚ ਕਰੋ ਰਿਕ੍ਰਿਏਟ
Dhurandhar- 2 ਬਾਕਸ ਆਫਿਸ 'ਤੇ ਗਦਰ ਮਚਾ ਰਹੀ ਹੈ। ਹਰੇਕ ਕਿਰਦਾਰ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਦਿੱਲ ਜਿੱਤ ਲਿਆ ਹੈ। ਫਿਲਮ ਵਿੱਚ ਅਦਾਕਾਰਾ ਪਰਵੀਰ ਕੌਰ ਪੰਧੇਰ ਨੇ ਜਸਕੀਰਤ ਸਿੰਘ ਰਾਂਗੀ (ਰਣਵੀਰ ਸਿੰਘ) ਦੀ ਭੈਣ ਜਸਕੀਰਤ ਕੌਰ ਦਾ ਕਿਰਦਾਰ ਨਿਭਾਇਆ ਹੈ ਹੈ। ਪੰਜਾਬੀ ਅਦਾਕਾਰਾ ਪਰਵੀਰ ਕੌਰ ਪੰਧੇਰ ਦੇ ਸੂਟ ਲੁੱਕ ਸ਼ਾਨਦਾਰ ਹਨ , ਜਿਨ੍ਹਾਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਰਿਕ੍ਰਿਏਟ ਕੀਤਾ ਜਾ ਸਕਦਾ ਹੈ।

1 / 6

2 / 6

3 / 6

4 / 6

5 / 6

6 / 6
Follow Us
PTU ਦਾ 14ਵਾਂ ਕਨਵੋਕੇਸ਼ਨ ਸਮਾਗਮ, CM ਮਾਨ ਬੋਲੇ – ਡਿਗਰੀ ਸਿਰਫ਼ ਸਰਟੀਫਿਕੇਟ ਨਹੀਂ, ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆ
UPI ‘ਤੇ MDR ਚਾਰਜ ਨੂੰ ਸਰਕਾਰ ਨੇ ਦੀਵਾਲੀ ਤੱਕ ਟਾਲਿਆ, 15 ਅਕਤੂਬਰ ਤੋਂ ਨਹੀਂ ਹੋਵੇਗਾ ਲਾਗੂ
ਝੋਟਾ ਕਤਲ ਕਾਂਡ: ਐਕਸ਼ਨ ਮੋਡ ‘ਚ CM ਭਗਵੰਤ ਮਾਨ, ਸਾਰੇ ਜ਼ਿਲ੍ਹਿਆਂ ਦੇ SSPs ਤੇ DCs ਨਾਲ ਬੁਲਾਈ ਹਾਈ ਲੈਵਲ ਮੀਟਿੰਗ
Punjab Voter List 2026: ਪੰਜਾਬ ‘ਚ ਵੋਟਰ ਸੂਚੀ ਜਾਰੀ, 13 ਲੱਖ ਤੋਂ ਵੱਧ ਵੋਟਰ ਘਟੇ; ਇੰਝ ਚੈੱਕ ਕਰੋ ਤੁਹਾਡੀ ਵੋਟ ਕੱਟੀ ਹੈ ਜਾਂ ਨਹੀਂ