ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

National Chocolate Day: ਬੱਚਾ ਜ਼ਿਆਦਾ ਖਾਂਦਾ ਹੈ ਚਾਕਲੇਟ,ਹੁਣ ਘਰ ਵਿੱਚ ਹੀ ਬਣਾਓ ਬਾਜਾਰ ਵਰਗੇ ਚਾਕਲੇਟ

ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਹੀ ਚਾਕਲੇਟ ਖਾਣਾ ਕਾਫੀ ਪੰਸਦ ਕਰਦੇ ਹਨ। ਇਸਦੀ ਵਰਤੋਂ ਕੇਕ, ਪੇਸਟਰੀ, ਬਿਸਕੁਟ, ਆਈਸ ਕਰੀਮ, ਮੱਠਆਈਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ। ਚਾਕਲੇਟ ਅਕਸਰ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਜਾਂ ਰੁੱਸੇ ਹੋਏ ਵਿਅਕਤੀ ਨੂੰ ਮਣਾਉਣ ਲਈ ਦਿੱਤੀ ਜਾਂਦੀ ਹੈ। ਪਰ ਇਸਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ, ਤੁਸੀਂ ਇਸਨੂੰ ਘਰ ਵਿੱਚ ਵੀ ਬਣਾ ਸਕਦੇ ਹੋ।

yashika-jethi
Yashika Jethi | Published: 28 Oct 2025 16:33 PM IST
ਹਰ ਸਾਲ 28 ਅਕਤੂਬਰ ਨੂੰ ਰਾਸ਼ਟਰੀ ਚਾਕਲੇਟ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਦੁਨੀਆ ਭਰ ਵਿੱਚ ਚਾਕਲੇਟ ਦੇ ਇਤਿਹਾਸ ਅਤੇ ਇਸਦੇ ਵਿਕਾਸ ਦਾ ਸਨਮਾਨ ਕਰਨਾ ਹੈ। ਚਾਕਲੇਟ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚ ਡਾਰਕ, ਮਿਲਕ, ਵ੍ਹਾਈਟ ਚਾਕਲੇਟ ਅਤੇ ਹੋਰ ਬਹੁਤ ਸਾਰੇ ਸੁਆਦ ਸ਼ਾਮਲ ਹਨ। ( Credit : Pexels )

1 / 6
ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਚਾਕਲੇਟ ਨੂੰ ਪਸੰਦ ਕਰਦੇ ਹੋ, ਤਾਂ ਤੁਸੀਂ ਇਸਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ ਵਿੱਚ ਬਣਾ ਸਕਦੇ ਹੋ। ਇਸਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਇਸਨੂੰ ਪਸੰਦ ਕਰਦਾ ਹੈ । ਤੁਸੀਂ ਇਸਨੂੰ ਬਣਾਉਣ ਲਈ ਆਪਣੇ ਮੁਤਾਬਕ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ।

2 / 6
ਘਰ ਵਿੱਚ ਹੈਲਦੀ ਤਰੀਕੇ ਨਾਲ ਵੀ ਚਾਕਲੇਟ ਬਣਾ ਸਕਦੇ ਹੋ। ਇਸਨੂੰ ਬਣਾਉਣ ਲਈ, ਤੁਹਾਨੂੰ ਲੋੜ ਪਵੇਗੀ: 15 ਤੋਂ 18 ਬਗੈਰ ਬੀਜ ਦੇ ਖਜੂਰ, 40 ਬਦਾਮ ਪਾਣੀ ਵਿੱਚ ਭਿੱਜੇ ਹੋਏ, 1/4 ਕੱਪ ਵਾਈਟ ਚਾਕਲੇਟ, 15 ਤੋਂ 18 ਬਦਾਮ, ਕਾਜੂ ਅਤੇ ਪਿਸਤਾ ਇਕੱਠੇ ਮਿਕਸ ਕੀਤੇ ਹੋਏ, 200 ਗ੍ਰਾਮ ਮਿਲਕ ਮੈਲਟੇਡ  ਚਾਕਲੇਟ/ਡਾਰਕ ਚਾਕਲੇਟ।

3 / 6
ਛਿੱਲੇ ਹੋਏ ਬਦਾਮ ਨੂੰ ਥੋੜਾ ਜਿਹਾ ਮੋਟਾ ਪੇਸਟ ਬਣਾ ਲਓ, ਫਿਰ ਇਸ ਵਿੱਚ ਵਾਈਟ ਚਾਕਲੇਟ ਪਾਓ ਅਤੇ ਸਾਫਟ ਪੇਸਟ ਬਣਾਓ। ਹੁਣ ਬਗੈਰ ਬੀਜ ਵਾਲੀ ਖਜੂਰ ਨੂੰ ਲਵੋਂ ਅਤੇ ਉਸਨੂੰ ਬਦਾਮ ਦੇ ਪੇਸਟ ਨਾਲ ਭਰੋ। ਇਸਦੇ ਵਿਚ ਭੁੰਨੇ ਹੋਏ ਅਖਰੋਟ ਵੀ ਪਾ ਸਕਦੇ ਹੋ। ਇਨ੍ਹਾਂ ਨੂੰ ਮੈਲਟੇਡ ਚਾਕਲੇਟ ਨਾਲ ਪੂਰੀ ਤਰ੍ਹਾਂ ਕਵਰ ਕਰੋ  ਅਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾਓ। ਹੁਣ ਫਰਿੱਜ ਵਿੱਚ ਰੱਖੋ।

4 / 6
ਸੱਭ ਤੋਂ ਪਹਿਲਾਂ, ਇੱਕ ਬਾਉਲ ਵਿੱਚ ਪਿਘਲਾ ਹੋਇਆ ਗੁੜ, ਕੋਕੋ ਪਾਊਡਰ ਅਤੇ ਮੱਖਣ ਪਾਓ। ਫਿਰ ਬਾਰੀਕ ਕੱਟੇ ਹੋਏ ਅਖਰੋਟ, ਬਦਾਮ, ਬੀਜ ਅਤੇ ਕਿਸ਼ਮਿਸ਼ ਪਾਓ। ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਨੂੰ ਚਾਕਲੇਟ ਮੋਲਡ ਵਿੱਚ ਪਾਓ ਅਤੇ 7 ਤੋਂ 8 ਘੰਟਿਆਂ ਲਈ ਫਰਿੱਜ ਵਿੱਚ ਰੱਖੋ। ਫਿਰ, ਇਸਨੂੰ ਕੱਢ ਕੇ ਕੱਟ ਲਵੋ। ਇਹ ਖਾਣ ਲਈ ਤਿਆਰ ਹੈ।

5 / 6
ਤੁਸੀਂ ਇਨ੍ਹਾਂ ਦੋ ਤਰੀਕਿਆਂ ਨਾਲ ਵੀ ਘਰ ਵਿੱਚ ਚਾਕਲੇਟ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ, ਸੁੱਕੇ ਮੇਵੇ ਅਤੇ ਹੋਰ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਨੂੰ ਜਿਆਦਾ ਮਿੱਠਾ ਨਹੀਂ ਚਾਹੀਦਾ ਤਾਂ ਤੁਸੀਂ ਘੱਟ ਗੁੜ ਦੀ ਵਰਤੋਂ ਕਰ ਸਕਦੇ ਹੋ। ਖਜੂਰ ਵਿੱਚ ਨੈਚੁਰਲ ਸ਼ੁਗਰ ਹੁੰਦੀ ਹੈ ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ।

6 / 6
Follow Us
Latest Stories
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...