ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੁੱਤਿਆਂ ਦੀਆਂ ਕਿੰਨੀਆਂ ਬ੍ਰੀਡਸ ਹੁੰਦੀਆਂ ਹਨ, ਜਾਣੋ ਕਿਹੜਾ ਪਾਲਣ ਲਈ ਸਭ ਤੋਂ ਬੈਸਟ?…

Best Dog for Home: ਪਿਛਲੇ ਕੁਝ ਸਮੇਂ ਤੋਂ, ਕੁੱਤਿਆਂ ਨੂੰ ਪਾਲਣ ਦਾ ਕ੍ਰੇਜ਼ ਕਾਫੀ ਦੇਖਣ ਗਿਆ ਹੈ। ਲੋਕ ਆਪਣੀ ਪਸੰਦ ਅਨੁਸਾਰ ਕੁੱਤਾ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਘਰ ਦੇ ਮੈਂਬਰ ਬਣਾ ਕੇ ਰੱਖਦੇ ਹਨ। ਜਰਮਨ ਸ਼ੈਫਰਡ ਤੋਂ ਲੈ ਕੇ ਪੱਗ ਤੱਕ... ਇਨ੍ਹਾਂ ਨੂੰ ਘਰ ਵਿੱਚ ਪਾਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁੱਤਿਆਂ ਦੀਆਂ 7 ਨਸਲਾਂ ਬਾਰੇ ਅਤੇ ਕਿਹੜਾ ਘਰ ਵਿੱਚ ਰੱਖਣ ਲਈ ਸਭ ਤੋਂ ਵਧੀਆ ਹੈ।

tv9-punjabi
TV9 Punjabi | Updated On: 14 Aug 2025 16:48 PM IST
ਜਰਮਨ ਸ਼ੈਫਰਡ - ਇਹ ਕੁੱਤੇ ਬਹੁਤ ਬੁੱਧੀਮਾਨ ਹੁੰਦੇ ਹਨ, ਜਿਨ੍ਹਾਂ ਨੂੰ ਪੁਲਿਸ, ਫੌਜ ਜਾਂ ਸੁਰੱਖਿਆ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਕੁਝ ਲੋਕ ਘਰ ਦੀ ਸੁਰੱਖਿਆ ਲਈ ਵੀ ਜਰਮਨ ਸ਼ੈਫਰਡ ਰੱਖਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਐਕਸਰਸਾਈਜ਼ ਅਤੇ ਐਕਟੀਵਿਟੀ ਦੀ ਲੋੜ ਹੁੰਦੀ ਹੈ। Credit: Pixabay

1 / 7
ਪੱਗ - ਇਹ ਕੁੱਤਾ ਕਾਫੀ ਚੰਚਲ ਹੁੰਦਾ ਹੈ ਅਤੇ ਬੱਚਿਆਂ ਨਾਲ ਬਹੁਤ ਵਧੀਆ ਬਿਹੇਵ ਕਰਦਾ ਹੈ। ਇਸ ਕੁੱਤੇ ਨੂੰ ਘਰ ਵਿੱਚ ਰੱਖਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਕਿਉਂਕਿ ਇਸਨੂੰ ਜ਼ਿਆਦਾ ਕਸਰਤ ਦੀ ਲੋੜ ਨਹੀਂ ਹੁੰਦੀ ਹੈ ਅਤੇ ਇਹ ਛੋਟੀ ਜਿਹੀ ਜਗ੍ਹਾ 'ਤੇ ਵੀ ਆਰਾਮ ਨਾਲ ਰਹਿ ਸਕਦਾ ਹੈ। ਪਰ ਉਨ੍ਹਾਂ ਨੂੰ ਲੰਬੇ ਸਮੇਂ ਲਈ ਇਕੱਲਾ ਨਹੀਂ ਛੱਡਿਆ ਜਾ ਸਕਦਾ।

2 / 7
ਲੈਬਰਾਡੋਰ ਰੀਟ੍ਰੀਵਰ- ਇਹ ਕੁੱਤਾ ਬਹੁਤ ਫਰੈਂਡਲੀ ਹੁੰਦਾ ਹੈ ਅਤੇ ਘਰ ਵਿੱਚ ਰੱਖਣ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸਨੂੰ ਬਾਹਰ ਖੇਡਣਾ ਪਸੰਦ ਹੁੰਦਾ ਹੈ। ਇਹ ਕੁੱਤੇ ਬਹੁਤ ਐਨਰਜੈਟਿਕ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਕਸਰਤ ਅਤੇ ਐਕਟੀਵਿਟੀ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਬੋਰ ਹੋ ਜਾਂਦੇ ਹਨ।

3 / 7
ਬੀਗਲ- ਇਹ ਕੁੱਤਾ ਵੀ ਬਹੁਤ ਐਨਰਜੈਟਿਕ ਹੈ ਅਤੇ ਇਸਦੀ ਸੁੰਘਣ ਦੀ ਸਮਰੱਥਾ ਬਹੁਤ ਤੇਜ਼ ਹੈ। ਇਹ ਕੁੱਤਾ ਘਰ ਵਿੱਚ ਰੱਖਣ ਲਈ ਬਹੁਤ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਸਾਰਿਆਂ ਨਾਲ ਘੁੱਲ-ਮਿੱਲ ਕੇ ਰਹਿੰਦਾ ਹੈ। ਐਨਰਜੈਟਿਕ ਹੋਣ ਦੇ ਨਾਲ-ਨਾਲ, ਇਹ ਜ਼ਿੱਦੀ ਵੀ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਇਹਨਾਂ ਨੂੰ ਸਹੀ ਟ੍ਰੇਨਿੰਗ ਨਾ ਦਿੱਤੀ ਜਾਵੇ, ਤਾਂ ਇਹ ਘਰੋਂ ਭੱਜ ਵੀ ਸਕਦੇ ਹਨ।

4 / 7
ਡੋਬਰਮੈਨ ਪਿੰਸ਼ਰ- ਇਹ ਕੁੱਤੇ ਬਹੁਤ ਵਫ਼ਾਦਾਰ ਹੁੰਦੇ ਹਨ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਮੰਨੇ ਜਾਂਦੇ ਹਨ। ਜੇਕਰ ਤੁਸੀਂ ਘਰ ਦੀ ਸੁਰੱਖਿਆ ਲਈ ਕੁੱਤਾ ਰੱਖਣਾ ਚਾਹੁੰਦੇ ਹੋ, ਤਾਂ ਇਹ ਇੱਕ ਚੰਗਾ ਵਿਕਲਪ ਹੈ। ਇਸ ਦੇ ਨਾਲ ਹੀ, ਇਹ ਕੁੱਤਾ ਪਰਸਨਲ ਪ੍ਰੋਟੇਕਸ਼ਨ ਲਈ ਵੀ ਬਹੁਤ ਵਧੀਆ ਹੈ। ਪਰ ਇਹ ਨਵੇਂ ਲੋਕਾਂ ਨੂੰ ਦੇਖ ਕੇ ਜਲਦੀ ਗੁੱਸੇ ਵੀ ਹੋ ਸਕਦੇ ਹਨ। ਇਸ ਲਈ, ਸਿਰਫ਼ ਤਜਰਬੇਕਾਰ ਕੁੱਤਿਆਂ ਦੇ ਮਾਲਕ ਹੀ ਇਹਨਾਂ ਨੂੰ ਰੱਖ ਸਕਦੇ ਹਨ।

5 / 7
ਸਾਇਬੇਰੀਅਨ ਹਸਕੀ - ਇਹ ਕੁੱਤੇ ਬਘਿਆੜਾਂ ਵਰਗੇ ਦਿਖਾਈ ਦਿੰਦੇ ਹਨ। ਇਹਨਾਂ ਨੂੰ ਜ਼ਿਆਦਾਤਰ ਠੰਡੀਆਂ ਥਾਵਾਂ 'ਤੇ ਪਾਲਿਆ ਜਾਂਦਾ ਹੈ। ਇਹਨਾਂ ਦੀਆਂ ਅੱਖਾਂ ਦੋ ਰੰਗਾਂ ਦੀਆਂ ਹੁੰਦੀਆਂ ਹਨ। ਇਹ ਐਡਵੈਂਚਰ ਲਵਰ ਹੁੰਦੇ ਹਨ ਅਤੇ ਆਉਟਡੋਰ ਐਕਟੀਵਿਟੀ ਕਰਨਾ ਪਸੰਦ ਹੁੰਦਾ ਹੈ। ਹਾਲਾਂਕਿ, ਇਹਨਾਂ ਨੂੰ ਗਰਮ ਥਾਵਾਂ 'ਤੇ ਪਾਲਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ।

6 / 7
ਗੋਲਡਨ ਰੀਟ੍ਰੀਵਰ - ਇਹਨਾਂ ਕੁੱਤਿਆਂ ਨੂੰ ਟ੍ਰੇਨਿੰਗ ਦੇਣਾ ਬਹੁਤ ਆਸਾਨ ਹੈ। ਇਹ ਸਾਰਿਆਂ ਨਾਲ ਘੁੱਲ-ਮਿਲ ਜਾਂਦੇ ਹਨ। ਹਾਲਾਂਕਿ, ਇਹਨਾਂ ਨੂੰ ਬਹੁਤ ਅਟੈਂਸ਼ਨ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੇ, ਤਾਂ ਉਹ ਬਹੁਤ ਜ਼ਿਆਦਾ ਉਤੇਜਿਤ ਹੋ ਸਕਦੇ ਹਨ।

7 / 7
Follow Us
Latest Stories
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...