AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨਾਸ਼ਤੇ ‘ਚ ਉਬਲੇ ਅੰਡੇ ਖਾ ਕੇ ਹੋ ਗਏ ਹੋ ਬੋਰ, ਟ੍ਰਾਈ ਕਰੋ ਅੰਡੇ ਦੀਆਂ ਇਹ 5 ਹੈਲਦੀ ਰੈਸਿਪੀਆਂ

Healthy Egg Recipes: ਨਾਸ਼ਤੇ ਵਿੱਚ ਪ੍ਰੋਟੀਨ ਲਈ ਬਹੁਤ ਸਾਰੇ ਲੋਕ ਅੰਡੇ ਖਾਂਦੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਰੋਜ਼ਾਨਾ ਉਬਲੇ ਅੰਡੇ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਨੂੰ ਕਈ ਸਵਾਦਿਸ਼ਟ ਅਤੇ ਸਿਹਤਮੰਦ ਤਰੀਕਿਆਂ ਨਾਲ ਬਣਾ ਕੇ ਤਿਆਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀਆਂ 5 ਡਿਸ਼ਾਂ।

tv9-punjabi
TV9 Punjabi | Published: 31 Aug 2026 18:24 PM IST
Share
ਭਾਰਤੀ ਘਰਾਂ ਵਿੱਚ ਬਣਨ ਵਾਲੀਆਂ ਅੰਡੇ ਦੀਆਂ ਰੈਸਿਪੀਆਂ ਵਿੱਚ ਆਮਲੇਟ ਬੇਹੱਦ ਪ੍ਰਸਿੱਧ ਹੁੰਦਾ ਹੈ, ਜੋ ਝਟਪਟ ਤਿਆਰ ਵੀ ਹੋ ਜਾਂਦਾ ਹੈ। ਬਸ ਇਸ ਨੂੰ ਹੋਰ ਹੈਲਦੀ ਬਣਾਉਣ ਲਈ ਕੁਝ ਸਬਜ਼ੀਆਂ ਸ਼ਾਮਲ ਕਰ ਦਿਓ, ਯਾਨੀ ਵੈਜੀਟੇਬਲ ਆਮਲੇਟ ਬਣਾ ਕੇ ਤਿਆਰ ਕਰੋ। ਇਸ ਵਿੱਚ ਪਿਆਜ਼, ਮਟਰ, ਟਮਾਟਰ, ਪਾਲਕ ਅਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਸ਼ਾਮਲ ਕਰ ਸਕਦੇ ਹੋ। (Images: Pexels)

1 / 5
ਆਮਲੇਟ ਦੀ ਤਰ੍ਹਾਂ ਹੀ ਐਗ ਭੁਰਜੀ ਵੀ ਭਾਰਤੀ ਘਰਾਂ ਵਿੱਚ ਬਣਨ ਵਾਲੀ ਅੰਡੇ ਦੀ ਇੱਕ ਕਲਾਸਿਕ ਡਿਸ਼ ਹੈ। ਜਿਨ੍ਹਾਂ ਲੋਕਾਂ ਨੂੰ ਆਮਲੇਟ ਬਣਾਉਂਦੇ ਸਮੇਂ ਇਸ ਨੂੰ ਪਲਟਣ ਵਿੱਚ ਦਿੱਕਤ ਹੁੰਦੀ ਹੈ, ਉਨ੍ਹਾਂ ਲਈ ਐਗ ਭੁਰਜੀ ਬਣਾਉਣਾ ਬੈਸਟ ਰਹਿੰਦਾ ਹੈ। ਇਹ ਖਾਣ ਵਿੱਚ ਆਮਲੇਟ ਨਾਲੋਂ ਥੋੜ੍ਹੀ ਜ਼ਿਆਦਾ ਸੌਫਟ ਵੀ ਹੁੰਦੀ ਹੈ। (Images: Pexels)

2 / 5
ਤੁਸੀਂ ਨਾਸ਼ਤੇ ਵਿੱਚ ‘ਸੰਨੀ-ਸਾਈਡ ਅੱਪ’ ਐਗ ਬਣਾ ਸਕਦੇ ਹੋ। ਦਰਅਸਲ, ਇਸ ਵਿੱਚ ਅੰਡੇ ਨੂੰ ਸਿਰਫ਼ ਇੱਕ ਹੀ ਪਾਸੇ ਤੋਂ ਪਕਾਇਆ ਜਾਂਦਾ ਹੈ ਅਤੇ ਇਸ ਕਾਰਨ ਇਸ ਦਾ ਪੀਲਾ ਹਿੱਸਾ ਕ੍ਰੀਮੀ ਹੀ ਬਣਿਆ ਰਹਿੰਦਾ ਹੈ। ਇਸ ਨੂੰ ਪਕਾਉਣ ਲਈ ਤੁਸੀਂ ਨਾਨ-ਸਟਿਕ ਪੈਨ ਦੀ ਵਰਤੋਂ ਕਰੋ, ਤਾਂ ਜੋ ਮੱਖਣ ਜਾਂ ਤੇਲ ਦੀ ਵਰਤੋਂ ਘੱਟ ਹੋਵੇ। (Images: Pexels)

3 / 5
ਸਕ੍ਰੈਂਬਲਡ ਐਗ ਵੀ ਨਾਸ਼ਤੇ ਲਈ ਇੱਕ ਵਧੀਆ ਵਿਕਲਪ ਹੈ। ਹਾਲਾਂਕਿ, ਇਸ ਨੂੰ ਸਹੀ ਤਰੀਕੇ ਨਾਲ ਬਣਾਉਣਾ ਆਉਣਾ ਚਾਹੀਦਾ ਹੈ, ਕਿਉਂਕਿ ਇਸ ਨੂੰ ਤਿਆਰ ਕਰਨਾ ਥੋੜ੍ਹਾ ਟ੍ਰਿਕੀ ਹੁੰਦਾ ਹੈ। ਇਹ ਖਾਣ ਵਿੱਚ ਬਿਲਕੁਲ ਮਖਮਲੀ ਅਤੇ ਸੌਫਟ ਲੱਗਦਾ ਹੈ। ਇਸ ਦਾ ਬੈਟਰ ਤਿਆਰ ਕਰਨ ਲਈ ਇਸ ਵਿੱਚ ਥੋੜ੍ਹੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਫੈਂਟਿਆ ਜਾਂਦਾ ਹੈ। ਫਿਰ ਸਰਕੁਲਰ ਮੋਸ਼ਨ ਵਿੱਚ ਚਲਾਉਂਦੇ ਹੋਏ ਇਸ ਨੂੰ ਤਿਆਰ ਕੀਤਾ ਜਾਂਦਾ ਹੈ। (Images: Pexels)

4 / 5
ਤੁਸੀਂ ਐਗ ਅਤੇ ਐਵੋਕਾਡੋ ਟੋਸਟ ਬਣਾ ਕੇ ਨਾਸ਼ਤੇ ਵਿੱਚ ਖਾ ਸਕਦੇ ਹੋ, ਜੋ ਬੇਹੱਦ ਹੈਲਦੀ ਹੁੰਦਾ ਹੈ। ਇਸ ਲਈ ਤੁਸੀਂ ਹੋਲ ਵੀਟ ਜਾਂ ਮਲਟੀਗ੍ਰੇਨ ਬ੍ਰੈੱਡ ਦੀ ਵਰਤੋਂ ਕਰੋ। ਇਸ ਨੂੰ ਸੇਕਣ ਤੋਂ ਬਾਅਦ ਮੈਸ਼ ਕੀਤਾ ਹੋਇਆ ਐਵੋਕਾਡੋ ਫੈਲਾਓ ਅਤੇ ਉੱਪਰੋਂ ਪੋਚਡ ਐਗ ਰੱਖੋ। ਬਸ ਤਿਆਰ ਹੈ ਤੁਹਾਡਾ ਐਵੋਕਾਡੋ ਐਗ ਟੋਸਟ। (Images: Pexels)

5 / 5
Follow Us
Latest Photos Business Technology
Latest Stories
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...