AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਐਨੀਮਲ ਪ੍ਰਿੰਟ ‘ਚ ਬਾਲੀਵੁੱਡ ਹਸੀਨਾਵਾਂ ਨੇ ਸੈੱਟ ਕੀਤੇ ਫੈਸ਼ਨ ਗੋਲਜ਼, ਤੁਸੀਂ ਵੀ ਟ੍ਰਾਈ ਕਰੋ ਇਹ ਆਊਟਫਿਟਸ

ਦਿਸ਼ਾ ਪਾਟਨੀ, ਕਰੀਨਾ ਕਪੂਰ, ਜੈਕਲੀਨ ਫਰਨਾਂਡੀਜ਼ ਅਤੇ ਸੁਰਵੀਨ ਚਾਵਲਾ ਵਰਗੀਆਂ ਬਾਲੀਵੁੱਡ ਅਦਾਕਾਰਾਵਾਂ ਐਨੀਮਲ ਪ੍ਰਿੰਟ ਆਊਟਫਿਟਸ ਨਾਲ ਨਵੇਂ ਫੈਸ਼ਨ ਗੋਲਜ਼ ਸੈੱਟ ਕਰ ਰਹੀਆਂ ਹਨ। ਲੈਪਰਡ ਕੋ-ਆਰਡ, ਟਾਈਗਰ ਪ੍ਰਿੰਟ ਬਾਡੀਕਾਨ ਡਰੈੱਸ ਅਤੇ ਸਾੜ੍ਹੀ ਵਰਗੇ ਲੁੱਕਸ ਗਲੈਮਰਸ ਹੋਣ ਦੇ ਨਾਲ-ਨਾਲ ਰਾਇਲ ਟੱਚ ਵੀ ਦਿੰਦੇ ਹਨ, ਜਿਨ੍ਹਾਂ ਨੂੰ ਸਟਾਈਲ ਕਰਕੇ ਬਿਹਤਰੀਨ ਲੁੱਕ ਪਾਈ ਜਾ ਸਕਦੀ ਹੈ।

tv9-punjabi
TV9 Punjabi | Updated On: 24 Aug 2026 09:04 AM IST
Share
ਦਿਸ਼ਾ ਪਾਟਨੀ ਨੇ ਲੈਪਰਡ ਪ੍ਰਿੰਟ ਕੋ-ਆਰਡ ਸੈੱਟ ਕੈਰੀ ਕੀਤਾ ਹੈ। ਹਾਲਟਰ-ਨੈੱਕ ਟਾਪ ਦੀ ਡੀਪ ਨੈੱਕਲਾਈਨ ਅਤੇ ਫਿੱਟਿਡ ਸਕਰਟ ਉਨ੍ਹਾਂ ਦੀ ਟੋਨਡ ਫਿੱਟ ਬਾਡੀ ਨੂੰ ਬਿਹਤਰੀਨ ਢੰਗ ਨਾਲ ਫਲਾਂਟ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਿੰਪਲ ਵੇਵੀ ਓਪਨ ਰੱਖਿਆ ਹੈ ਅਤੇ ਮਿਨੀਮਲ ਮੇਕਅੱਪ ਲੁੱਕ ਉਨ੍ਹਾਂ ਦੀ ਕੁਦਰਤੀ ਖ਼ੂਬਸੂਰਤੀ ਨੂੰ ਹੋਰ ਨਿਖਾਰ ਰਿਹਾ ਹੈ।

1 / 6
ਜੈਕਲੀਨ ਫਰਨਾਂਡੀਜ਼ ਨੇ ਟਾਈਗਰ ਫੇਸ ਪ੍ਰਿੰਟ ਵਾਲੀ ਸਾਟਿਨ ਬਾਡੀ ਫਿੱਟਿਡ ਡਰੈੱਸ ਕੈਰੀ ਕੀਤੀ ਹੈ, ਜਿਸ ਵਿੱਚ ਪਲੰਜਿੰਗ ਨੈੱਕਲਾਈਨ ਦੇ ਨਾਲ-ਨਾਲ ਨੂਡਲ ਸਟ੍ਰੈਪਸ ਦਿੱਤੇ ਗਏ ਹਨ। ਇਸ ਵਿੱਚ ਉਨ੍ਹਾਂ ਦਾ ਲੁੱਕ ਗਲੈਮਰ ਨਾਲ ਭਰਪੂਰ ਹੋਣ ਦੇ ਨਾਲ-ਨਾਲ ਗ੍ਰੇਸਫੁੱਲ ਅਤੇ ਸ਼ਾਨਦਾਰ ਵੀ ਹੈ। ਮਿਡਲ ਹਾਈ ਸਲੀਕ ਬਨ, ਮਿਨੀਮਲ ਜਿਊਲਰੀ ਅਤੇ ਸਟਲ ਮੇਕਅੱਪ ਉਨ੍ਹਾਂ ਦੀ ਲੁੱਕ ਨੂੰ ਐਲੀਗੈਂਟ ਬਣਾਉਂਦੇ ਹਨ।

2 / 6
ਕਰੀਨਾ ਕਪੂਰ ਨੇ ਲੈਪਰਡ ਪ੍ਰਿੰਟ ਸਾੜ੍ਹੀ ਕੈਰੀ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਡੀਪ ਵੀ-ਨੈੱਕਲਾਈਨ ਬਲਾਊਜ਼ ਪੇਅਰ ਕੀਤਾ ਹੈ ਅਤੇ ਨਾਲ ਹੀ ਮੈਚਿੰਗ ਲੌਂਗ ਸ਼੍ਰੱਗ ਵੀ ਪਹਿਨੀ ਹੈ। ਹੈਵੀ ਸਟੇਟਮੈਂਟ ਨੈੱਕਲੈਸ, ਮੈਚਿੰਗ ਈਅਰਰਿੰਗਜ਼ ਅਤੇ ਬੋਲਡ ਆਈਜ਼ ਮੇਕਅੱਪ ਉਨ੍ਹਾਂ ਦੀ ਲੁੱਕ ਨੂੰ ਰਾਇਲ ਅਤੇ ਸ਼ਾਨਦਾਰ ਟੱਚ ਦਿੰਦੇ ਹਨ।

3 / 6
ਨੀਤੀ ਟੇਲਰ ਇਸ ਜ਼ੈਬਰਾ ਪ੍ਰਿੰਟ ਕੋ-ਆਰਡ ਸੈੱਟ ਵਿੱਚ ਬੇਹੱਦ ਸਟਾਈਲਿਸ਼ ਅਤੇ ਖ਼ੂਬਸੂਰਤ ਲੱਗ ਰਹੀ ਹੈ। ਬਲੈਕ ਐਂਡ ਵ੍ਹਾਈਟ ਕਲਰ ਕੰਬੀਨੇਸ਼ਨ ਦੇ ਟਾਪ ਅਤੇ ਬੈਲਬੌਟਮ ਪੈਂਟਸ ਵਿੱਚ ਉਸ ਦਾ ਇਹ ਲੁੱਕ ਕੰਫਰਟੇਬਲ ਵੀ ਹੈ। ਟਾਪ ਵਿੱਚ ਰਫਲ ਸਲੀਵਜ਼ ਦਿੱਤੀਆਂ ਗਈਆਂ ਹਨ ਜੋ ਨੈੱਕਲਾਈਨ ਨੂੰ ਵੀ ਕਵਰ ਕਰਦੀਆਂ ਹਨ। ਕਰਲੀ ਵੇਵੀ ਵਾਲਾਂ, ਸਟਲ ਮੇਕਅੱਪ ਅਤੇ ਮਿਨੀਮਲਿਸਟਿਕ ਜਿਊਲਰੀ ਨਾਲ ਲੁੱਕ ਨੂੰ ਪੂਰਾ ਕੀਤਾ ਗਿਆ ਹੈ।

4 / 6
ਸ਼ੋਭਿਤਾ ਧੂਲੀਪਾਲਾ ਨੇ ਟਾਈਗਰ ਪ੍ਰਿੰਟ ਬਾਡੀਕਾਨ ਡਰੈੱਸ ਕੈਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਲੁੱਕ ਬੇਹੱਦ ਗਲੈਮਰਸ ਅਤੇ ਆਕਰਸ਼ਕ ਲੱਗ ਰਹੀ ਹੈ। ਬ੍ਰਾਊਨ ਅਤੇ ਬਲੈਕ ਸਟ੍ਰਾਈਪਸ ਵਿੱਚ ਗਲਿਟਰ ਡਿਟੇਲਿੰਗ ਦਿੱਤੀ ਗਈ ਹੈ, ਜੋ ਇਸ ਡਰੈੱਸ ਨੂੰ ਹੋਰ ਵੀ ਖ਼ੂਬਸੂਰਤ ਅਤੇ ਪਾਰਟੀ ਪਰਫੈਕਟ ਬਣਾਉਂਦੀ ਹੈ। ਗੋਲਡਨ ਸਟੇਟਮੈਂਟ ਸਟੱਡਸ, ਸਮੋਕੀ ਆਈਜ਼ ਲੁੱਕ ਅਤੇ ਮੈਸੀ ਹੇਅਰ ਸਟਾਈਲ ਉਨ੍ਹਾਂ ਦੀ ਲੁੱਕ ਵਿੱਚ ਡਰਾਮਾ ਜੋੜਦੇ ਹਨ।

5 / 6
ਸੁਰਵੀਨ ਚਾਵਲਾ ਨੇ ਲੈਪਰਡ ਪ੍ਰਿੰਟ ਪਾਵਰ ਸੂਟ ਕੈਰੀ ਕੀਤਾ ਹੈ, ਜਿਸ ਵਿੱਚ ਉਹ ਬੇਹੱਦ ਬੋਲਡ ਅਤੇ ਬੌਸ ਲੇਡੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਬ੍ਰਾਊਨ ਅਤੇ ਬਲੈਕ ਪੈਟਰਨ ਵਾਲੇ ਬਲੇਜ਼ਰ ਤੇ ਫਲੇਅਰਡ ਪੈਂਟਸ ਦੇ ਨਾਲ ਉਸ ਨੇ ਸਿੰਪਲ ਬਲੈਕ ਬ੍ਰਾਲੇਟ ਕੈਰੀ ਕੀਤੀ ਹੈ, ਜਿਸ ਨਾਲ ਬੈਲੇਂਸਡ ਕੰਟਰਾਸਟ ਬਣ ਰਿਹਾ ਹੈ। ਪਲੇਟਫਾਰਮ ਹੀਲਜ਼, ਸਟੇਟਮੈਂਟ ਫੰਕੀ ਜਿਊਲਰੀ, ਵਾਰਮ ਸਕਿਨ ਟੋਨ ਮੇਕਅੱਪ ਅਤੇ ਸਾਫਟ ਵੇਵ ਓਪਨ ਹੇਅਰ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।

6 / 6
Follow Us
Latest Photos Business Technology
Latest Stories
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...