ਗਰਮੀਆਂ ਵਿੱਚ ਕੁਰਤੀ ਦੇ ਨਾਲ ਆਕਸੀਡਾਈਜ਼ਡ ਈਅਰਰਿੰਗਸ ਪਹਿਨੋ, ਦੇਖੋ Latest ਡਿਜ਼ਾਈਨ
ਸੂਟ ਤੋਂ ਇਲਾਵਾ, ਗਰਮੀਆਂ ਵਿੱਚ ਜੀਨਸ ਦੇ ਨਾਲ ਕੁਰਤੀਆਂ ਪਹਿਨਾ ਕੁੜੀਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ। ਸ਼ਾਰਟ ਜਾਂ ਲਾਂਗ ਪ੍ਰਿੰਟਿਡ, ਚਿਕਨਕਾਰੀ ਅਤੇ ਕਈ ਕਿਸਮਾਂ ਦੀਆਂ ਕੁਰਤੀਆਂ ਵਿੱਚ ਸਟਾਈਲਿਸ਼ ਲੁੱਕ ਪਾਉਣ ਵਿੱਚ ਈਅਰਰਿੰਗਜ਼ ਬਹੁਤ ਮਦਦ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਆਕਸੀਡਾਈਜ਼ਡ ਈਅਰਰਿੰਗਸ ਦੇ ਕੁਝ ਡਿਜ਼ਾਈਨ ਦਿਖਾਵਾਂਗੇ, ਜਿਨ੍ਹਾਂ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ।

1 / 5

2 / 5

3 / 5

4 / 5

5 / 5

ਪੰਜਾਬੀ ਕਪਲ ਨੇ ਕੀਤਾ ਕਾਂਡ… ਦੇਣਾ ਪਵੇਗਾ 6 ਕਰੋੜ ਰੁਪਏ ਦਾ ਜੁਰਮਾਨਾ, ਕੈਨੇਡੀਅਨ ਕੋਰਟ ਦਾ ਫੈਸਲਾ

ਮੈਡੀਕਲ ਸਟੋਰ ਵਿਚ ਹੈ ਮੋਟਾ ਮੁਨਾਫ਼ਾ, ਜਾਣੋ, ਮੈਡੀਕਲ ਸਟੋਰ ਖੋਲ੍ਹਣ ਦੇ ਸਾਰੇ ਨਿਯਮ

Shocking Video: ਭੜਕੇ ਸਾਨ੍ਹ ਦੇ ਸਾਹਮਣੇ ਸਟੰਟ ਕਰਨਾ ਪਿਆ ਮਹਿੰਗਾ, ਜਾਨਵਰ ਨੇ ਦਿੱਤੀ ਦਰਦਨਾਕ ਮੌਤ

ਟੋਲ ਪਾਸ ਸਕੀਮ ਦੀ ਕੀਤੀ ਜਾਵੇਗੀ ਸਮਾਰਟਲੀ ਨਿਗਰਾਨੀ , ਇਸ ਤਰ੍ਹਾਂ ਰੋਕਿਆ ਜਾਵੇਗਾ ਦੁਰਵਰਤੋਂ ਨੂੰ