Monsoon Season Fruits: ਮਾਨਸੂਨ ਦੇ ਸੀਜ਼ਨ ਦੇ ਇਹ ਫਲ ਕਰੋ ਡਾਈਟ ਵਿੱਚ ਸ਼ਾਮਲ, ਪਾਚਨ ਰਹੇਗਾ ਦਰੁਸਤ
ਜੂਨ-ਜੁਲਾਈ ਯਾਨੀ ਮਾਨਸੂਨ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਜਾਮਣ, ਅਮਰੂਦ, ਨਾਸ਼ਪਾਤੀ, ਆਲੂਬੁਖਾਰਾ ਅਤੇ ਲੀਚੀ ਵਰਗੇ ਫਲਾਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਫਾਈਬਰ, ਵਿਟਾਮਿਨ-ਸੀ ਅਤੇ ਆਇਰਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਇਹ ਮੌਸਮੀ ਫਲ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ, ਕਬਜ਼ ਤੋਂ ਛੁਟਕਾਰਾ ਦਿਵਾਉਂਦੇ ਹਨ ਅਤੇ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ।

1 / 5

2 / 5

3 / 5

4 / 5

5 / 5
Follow Us
ਕੰਸਰਟ ਅਤੇ ਸਟੇਜ ਸ਼ੋਅ ਦੀ ਦੁਨੀਆ ਕਿਵੇਂ ਕਰਦੀ ਹੈ ਕੰਮ? ਕੀ ਹੈ ਇਸਦਾ ਬਿਜਨੈਸ ਮਾਡਲ? ਸਮਝੋ
ਕੇਸੀ ਵੇਣੂਗੋਪਾਲ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਕੀਤਾ ਐਲਾਨ, 4 ਨਵੰਬਰ ਤੋਂ ਸ਼ੁਰੂ ਹੋਵੇਗੀ ਚੋਣ ਮੁਹਿੰਮ
ਪੁਰਾਣੀ ਕਾਰ ਦੀ ਚਮਕ ਦੇਖ ਕੇ ਨਾ ਹੋਵੋ ਖ਼ੁਸ਼, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਇਹ ਗੱਲਾਂ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਲੀਕਾਪਟਰ ਰਾਹੀਂ ਹੋਈ ਫੁੱਲਾਂ ਦੀ ਵਰਖਾ, ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਨਤਮਸਤਕ ਹੋਈ ਸੰਗਤ