ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ਵਿੱਚ ਇਸ ਡਿਜ਼ਾਈਨ ਦੇ ਅਨਾਰਕਲੀ ਸੂਟ ਪਹਿਨੋ, ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲਓ Ideas

ਅਨਾਰਕਲੀ ਸੂਟ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਹਨ। ਜੇਕਰ ਤੁਸੀਂ ਵੀ ਗਰਮੀਆਂ ਵਿੱਚ ਸੂਟ ਪਹਿਨਣਾ ਪਸੰਦ ਕਰਦੇ ਹੋ, ਤਾਂ ਇਹ ਇੱਕ ਬਿਹਤਰ ਆਪਸ਼ਨ ਹੈ। ਇਹ ਤੁਹਾਨੂੰ ਇੱਕ ਸਟਾਈਲਿਸ਼ ਲੁੱਕ ਵੀ ਦੇਵੇਗਾ। ਇਸਦੇ ਲਈ, ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ ਅਨਾਰਕਲੀ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਇਹ ਗਰਮੀਆਂ ਵਿੱਚ ਕੰਫਰਟੇਬਲ ਵੀ ਹੁੰਦੇ ਹਨ।

tv9-punjabi
TV9 Punjabi | Published: 14 May 2025 13:26 PM
ਫਲਕ ਨਾਜ਼ ਨੇ ਪਲੇਨ ਰੈੱਡ ਅਨਾਰਕਲੀ ਸੂਟ ਪਾਇਆ ਹੈ। ਜਿਸ ਨਾਲ ਮੈਚਿੰਗ ਆਰਗੇਨਜ਼ਾ ਦੁਪੱਟਾ ਕੈਰੀ ਕੀਤਾ ਹੈ। ਤੁਸੀਂ ਗਰਮੀਆਂ ਵਿੱਚ ਅਦਾਕਾਰਾ ਦੇ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ( Credit : falaqnaazz )

ਫਲਕ ਨਾਜ਼ ਨੇ ਪਲੇਨ ਰੈੱਡ ਅਨਾਰਕਲੀ ਸੂਟ ਪਾਇਆ ਹੈ। ਜਿਸ ਨਾਲ ਮੈਚਿੰਗ ਆਰਗੇਨਜ਼ਾ ਦੁਪੱਟਾ ਕੈਰੀ ਕੀਤਾ ਹੈ। ਤੁਸੀਂ ਗਰਮੀਆਂ ਵਿੱਚ ਅਦਾਕਾਰਾ ਦੇ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ( Credit : falaqnaazz )

1 / 5
ਕਰਿਸ਼ਮਾ ਕਪੂਰ ਨੇ Cotton ਦਾ ਪ੍ਰਿੰਟਿਡ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਅਦਾਕਾਰਾ ਦੇ ਇਸ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਖਾਸ ਕਰਕੇ ਜੇਕਰ ਤੁਸੀਂ ਦਫਤਰ ਜਾਂਦੇ ਸਮੇਂ ਅਨਾਰਕਲੀ ਸੂਟ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਅਦਾਕਾਰਾ ਦੇ ਇਸ ਲੁੱਕ ਨੂੰ Recreate ਕਰ ਸਕਦੇ ਹੋ।  Cotton, ਲਿਨਨ ਅਤੇ ਰੇਅਨ ਫੈਬਰਿਕ ਤੋਂ ਬਣਿਆ ਅਨਾਰਕਲੀ ਸੂਟ ਸਭ ਤੋਂ ਵਧੀਆ ਰਹੇਗਾ। ( Credit : therealkarismakapoor )

2 / 5
ਰਵੀਨਾ ਟੰਡਨ ਨੇ ਫੁੱਲਦਾਰ ਪ੍ਰਿੰਟਡ ਪਲਾਜ਼ੋ ਸਟਾਈਲ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਨਾਲ ਹੀ Pearl Earrings, Light ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ( Credit : officialraveenatandon )

ਰਵੀਨਾ ਟੰਡਨ ਨੇ ਫੁੱਲਦਾਰ ਪ੍ਰਿੰਟਡ ਪਲਾਜ਼ੋ ਸਟਾਈਲ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਨਾਲ ਹੀ Pearl Earrings, Light ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ( Credit : officialraveenatandon )

3 / 5
ਰੀਮ ਸ਼ੇਖ ਨੇ ਇੱਕ ਸਾਦਾ ਅਨਾਰਕਲੀ ਲੰਮਾ ਸੂਟ ਪਾਇਆ ਹੋਇਆ ਹੈ। ਅਦਾਕਾਰਾ ਨੇ ਹੈਵੀ ਦੁਪੱਟਾ ਕੈਰੀ ਕੀਤਾ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਪਾਰਟੀ ਲਈ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ( Credit : reem_sameer8 )

4 / 5
ਆਮਨਾ ਸ਼ਰੀਫ ਨੇ ਲਾਈਟ ਵੇਟ ਫਲੋਰਲ ਪ੍ਰਿੰਟ ਵਾਲਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਅਦਾਕਾਰਾ ਦੇ ਇਸ ਸੂਟ ਡਿਜ਼ਾਈਨ ਤੋਂ ਦਫਤਰ ਲਈ ਜਾਂ ਕਿਸੇ ਖਾਸ ਮੌਕੇ ਲਈ ਆਈਡੀਆ ਲੈ ਸਕਦੇ ਹੋ। ਉਸਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਨਾਲ ਹੀ, ਲੁੱਕ ਨੂੰ ਲਾਈਟ ਮੇਕਅਪ, ਖੁੱਲ੍ਹੇ ਵਾਲਾਂ ਅਤੇ ਚੋਕਰ ਸਟਾਈਲ ਦੇ ਹਾਰ ਨਾਲ ਕੰਪਲੀਟ ਕੀਤਾ ਹੈ। ( Credit : aamnasharifofficial )

5 / 5
Follow Us
Latest Stories
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...