AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

AC ਨੂੰ ਢੱਕਣਾ ਪਵੇਗਾ ਭਾਰੀ, ਸਰਦੀਆਂ ਦੌਰਾਨ ਨਾ ਕਰੋ ਇਹ ਗਲਤੀ, ਜਾਣੋ ਕੀ ਕਹਿੰਦੇ ਹਨ EXPERTS?

Air Condition Care Tips & Tricks: ਕੀ ਤੁਸੀਂ ਆਪਣੇ AC ਨੂੰ ਸਰਦੀਆਂ ਦੌਰਾਨ ਢੱਕਣ ਬਾਰੇ ਸੋਚ ਰਹੇ ਹੋ? ਜੇ ਹਾਂ,ਤਾਂ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਸਾਲਾਂ ਤੋਂ, AC ਟੈਕਨੀਸ਼ੀਅਨ ਕਹਿੰਦੇ ਆਏ ਹਨ ਕਿ ਉਹ ਅਗਲੇ ਸੀਜ਼ਨ ਤੱਕ ਲਈ ਇਸਨੂੰ ਢੱਕਣ ਦੀ ਸਲਾਹ ਨਹੀਂ ਦਿੰਦੇ ।

tv9-punjabi
TV9 Punjabi | Updated On: 28 Oct 2025 17:52 PM IST
Share
AC ਨੂੰ ਢੱਕਣਾ ਪਵੇਗਾ ਭਾਰੀ, ਸਰਦੀਆਂ ਦੌਰਾਨ ਨਾ ਕਰੋ ਇਹ ਗਲਤੀ, ਜਾਣੋ ਕੀ ਕਹਿੰਦੇ ਹਨ EXPERTS ਸੋਚ ਰਹੇ ਹੋ? ਜੇ ਹਾਂ, ਤਾਂ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਸਾਲਾਂ ਤੋਂ,A.C ਟੈਕਨੀਸ਼ੀਅਨ ਕਹਿ ਰਹੇ ਹਨ ਕਿ ਅਗਲੇ ਸੀਜ਼ਨ ਤੱਕ ਇਸਨੂੰ ਸਟੋਰੇਜ ਲਈ ਢੱਕ ਕੇ ਰੱਖਣ ਦੀ ਸਲਾਹ ਨਹੀਂ ਦਿੰਦੇ । ਇਸ ਨਾਲ ਤੁਹਾਡੇ  ਏਸੀ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਨਾਲ ਅਗਲੀਆਂ ਗਰਮੀਆਂ ਵਿੱਚ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਮੁਰੰਮਤ 'ਤੇ ਕਾਫ਼ੀ ਪੈਸਾ ਖਰਚ ਕਰਨਾ ਪਵੇਗਾ। ਆਓ ਇਸਨੂੰ ਵਿਸਥਾਰ ਵਿੱਚ ਸਮਝੀਏ।

1 / 6
ਗੈਸ ਲੀਕ: ਏਸੀ ਟੈਕਨੀਸ਼ੀਅਨ ਸ਼ੈਲੇਂਦਰ ਸ਼ਰਮਾ ਕਹਿੰਦੇ ਹਨ ਕਿ ਏਸੀ ਨੂੰ ਢੱਕਣਾ ਗੈਸ ਲੀਕ ਹੋਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਆਮ ਤੌਰ 'ਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਏਸੀ ਨੂੰ ਲੰਬੇ ਸਮੇਂ ਲਈ ਬਿਨਾਂ ਕਿਸੇ ਦੇਖਰੇਖ ਦੇ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਸਰਦੀਆਂ ਵਿੱਚ ਵੀ ਮਹੀਨੇ ਵਿੱਚ ਘੱਟੋ ਘੱਟ ਦੋ ਵਾਰ 15-20 ਮਿੰਟ ਲਈ ਚਾਲੂ ਕਰਨਾ ਚਾਹੀਦਾ ਹੈ।

2 / 6
ਇਸਦੇ ਨਾਲ A.C ਵਿੱਚ ਰੈਫ੍ਰਿਜਰੈਂਟ, ਜਿਸਨੂੰ ਆਮ ਤੌਰ 'ਤੇ ਏਸੀ ਦੀ ਗੈਸ ਕਿਹਾ ਜਾਂਦਾ ਹੈ, ਏਸੀ ਨੂੰ ਲੰਬੇ ਸਮੇਂ ਤੱਕ ਬੰਦ ਰੱਖਣ ਨਾਲ ਇਹ ਗੈਸ ਇਕੱਠੀ ਹੋ ਜਾਂਦੀ ਹੈ। ਫਿਰ ਜਦੋਂ ਗਰਮੀਆਂ ਵਿੱਚ ਏਸੀ ਚਾਲੂ ਕੀਤਾ ਜਾਂਦਾ ਹੈ ਤਾਂ ਰੈਫ੍ਰਿਜਰੈਂਟ ਜਾਂ ਗੈਸ ਪਹਿਲਾਂ ਹੀ ਲੀਕ ਹੋ ਚੁੱਕੀ ਹੁੰਦੀ ਹੈ।

3 / 6
ਵਾਇਰਿੰਗ ਅਤੇ PCB ਦੇ ਨੁਕਸਾਨ ਦਾ ਖ਼ਤਰਾ: ਕਿਸੇ ਵੀ ਵਿੰਡੋ ਜਾਂ ਸਪਲਿਟ AC ਦੀ ਬਾਹਰੀ ਯੂਨਿਟ ਨੂੰ ਢੱਕਣ ਨਾਲ ਇਸਦੀ ਵਾਇਰਿੰਗ ਜਾਂ PCB ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਟੈਕਨੀਸ਼ੀਅਨਸ ਦੇ ਅਨੁਸਾਰ, ਸ਼ਹਿਰਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਚੂਹੇ ਢੱਕੇ ਹੋਏ AC ਵਿੱਚ ਆਪਣਾ ਘਰ ਬਣਾ ਲੈਂਦੇ ਹਨ, ਭਾਵੇਂ ਉਹ ਵਿੰਡੋ AC ਹੋਵੇ ਜਾਂ ਸਪਲਿਟ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਸਰਦੀਆਂ ਦੌਰਾਨ ਇੱਕ ਹਨੇਰੀ ਅਤੇ ਗਰਮ ਜਗ੍ਹਾ ਦੀ ਭਾਲ ਕਰਦੇ ਹਨ। ਢੱਕਿਆ ਹੋਇਆ AC ਉਨ੍ਹਾਂ ਨੂੰ ਗਰਮੀ ਪ੍ਰਦਾਨ ਕਰਦਾ ਹੈ। ਇਸ ਦੌਰਾਨ, ਉਹ AC ਦੇ ਅੰਦਰ ਵਾਇਰਿੰਗ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾ ਦਿੰਦੇ ਹਨ ਅਤੇ, ਜ਼ਿਆਦਾਤਰ ਮਾਮਲਿਆਂ ਵਿੱਚ, AC ਦੇ PCB ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

4 / 6
ਕੰਪ੍ਰੈਸਰ ਖਰਾਬ ਹੋ ਸਕਦਾ ਹੈ: ਏਸੀ ਨੂੰ ਢੱਕ ਕੇ ਰੱਖਣ ਨਾਲ ਅਗਲੇ ਸੀਜਨ ਯਾਨੀ ਗਰਮੀਆਂ ਤੱਕ ਕੰਪਰੈਸ਼ਰ ਖਰਾਬ ਹੋ ਸਕਦਾ ਹੈ। ਕੰਪਰੈਸ਼ਰ ਵਿੱਚ ਤੇਲ ਹੁੰਦਾ ਹੈ, ਅਤੇ ਕੰਪਰੈਸ਼ਰ ਦੇ ਪਿਸਟਨ ਵਰਗੀ ਮਸ਼ੀਨਰੀ, ਤੇਲ ਦੀ ਮਦਦ ਨਾਲ AC ਵਿੱਚ ਗੈਸ ਦੇ ਪ੍ਰਵਾਹ ਵਿੱਚ ਮਦਦ ਕਰਦੀ ਹੈ। ਜਦੋਂ ਤੁਸੀਂ ਸਰਦੀਆਂ ਦੇ ਮੌਸਮ ਵਿੱਚ AC ਨੂੰ ਢੱਕ ਕੇ ਰੱਖਦੇ ਹੋ ਅਤੇ ਇਸਨੂੰ 6-7 ਮਹੀਨਿਆਂ ਲਈ ਬੰਦ ਰੱਖਦੇ ਹੋ, ਤਾਂ ਕੰਪਰੈਸ਼ਰ ਦਾ ਤੇਲ ਸਥਿਰ ਅਤੇ ਗਾੜ੍ਹਾ ਹੋ ਜਾਂਦਾ ਹੈ।

5 / 6
ਕੀ A.C  ਬਿਨਾਂ ਕਵਰ ਦੇ ਗੰਦਾ ਹੋ ਜਾਂਦਾ ਹੈ?: ਟੈਕਨੀਸ਼ੀਅਨਸ ਅਨੁਸਾਰ, ਸਰਦੀਆਂ ਦੌਰਾਨ AC  ਨੂੰ ਗੰਦਗੀ ਤੋਂ ਬਚਾਉਣ ਲਈ ਇਸਨੂੰ ਢੱਕ ਕੇ ਰੱਖਣਾ ਤੁਹਾਡੇ ਲਈ ਚੰਗਾ ਹੋ ਸਕਦਾ ਹੈ, ਪਰ ਕੋਈ ਵੀ AC  ਉਦੋਂ ਹੀ ਗੰਦਾ ਹੁੰਦਾ ਹੈ ਜਦੋਂ ਇਹ ਚਾਲੂ ਹੁੰਦਾ ਹੈ।

6 / 6
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...