AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਖ਼ੂਨ ਵਧਾਉਂਦਾ ਹੈ ਚੁਕੰਦਰ! ਇਸ ਨੂੰ ਸਰਦੀਆਂ ਦੀ ਡਾਈਟ ‘ਚ ਸ਼ਾਮਲ ਕਰਨ ਦੇ 6 ਸੁਆਦੀ ਤਰੀਕੇ

ਸਰਦੀਆਂ ਵਿੱਚ ਚੁਕੰਦਰ ਸਿਹਤ ਅਤੇ ਸਵਾਦ ਲਈ ਬੇਹੱਦ ਲਾਭਦਾਇਕ ਹੈ। ਤੁਸੀਂ ਇਸ ਦੀ ਪਿਊਰੀ ਜਾਂ ਕੱਦੂਕਸ ਕੀਤੇ ਚੁਕੰਦਰ ਤੋਂ ਪਰਾਠੇ, ਚੀਲੇ, ਹੈਲਦੀ ਨੂਡਲਜ਼, ਕਾਲੇ ਛੋਲਿਆਂ ਦੇ ਕਟਲੇਟ, ਗਲੂਟਨ-ਫ੍ਰੀ ਕਰੈਕਰਸ, ਦੇਸੀ ਘਿਓ ਦੀ ਬਰਫ਼ੀ ਅਤੇ ਤੜਕੇ ਵਾਲਾ ਰਾਇਤਾ ਵਰਗੇ 6 ਸੁਆਦੀ ਪਕਵਾਨ ਬਣਾ ਕੇ ਆਪਣੀ ਰੋਜ਼ਾਨਾ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।

tv9-punjabi
TV9 Punjabi | Published: 29 Nov 2026 17:43 PM IST
Share
ਚੁਕੰਦਰ ਦੀ ਪਿਊਰੀ ਬਣਾ ਕੇ ਇਸ ਨੂੰ ਆਟੇ ਵਿੱਚ ਮਿਲਾਓ ਅਤੇ ਗੁੰਨ੍ਹ ਲਓ। ਇਸ ਨਾਲ ਤੁਸੀਂ ਸਿੱਧੇ ਤੌਰ 'ਤੇ ਪਰਾਠੇ ਜਾਂ ਰੋਟੀ ਬਣਾ ਸਕਦੇ ਹੋ ਜਾਂ ਫਿਰ ਪਰਾਠੇ ਵਿੱਚ ਪਨੀਰ ਦੀ ਸਟੱਫਿੰਗ (ਭਰਤ) ਭਰ ਲਓ। ਇਸੇ ਤਰ੍ਹਾਂ ਇਸ ਨੂੰ ਤੁਸੀਂ ਸੂਜੀ, ਵੇਸਣ ਵਿੱਚ ਪਾ ਕੇ ਚੀਲੇ ਬਣਾ ਸਕਦੇ ਹੋ। ਪਰਾਠੇ ਅਤੇ ਚੀਲੇ ਨੂੰ ਦਹੀਂ, ਹਰੀ ਚਟਨੀ ਦੇ ਨਾਲ ਗਰਮਾ-ਗਰਮ ਬ੍ਰੇਕਫਾਸਟ (ਨਾਸ਼ਤੇ) ਵਿੱਚ ਸਰਵ ਕਰੋ। (Image:food_travel_islife)

1 / 6
ਚੁਕੰਦਰ ਦੇ ਨੂਡਲਜ਼ ਵੀ ਬਣਾਉਣਾ ਕਾਫ਼ੀ ਆਸਾਨ ਹੈ ਅਤੇ ਇਹ ਹੈਲਦੀ-ਟੇਸਟੀ ਵੀ ਲੱਗਦੇ ਹਨ। ਕਣਕ ਦੇ ਆਟੇ ਵਿੱਚ ਚੁਕੰਦਰ ਮਿਲਾ ਕੇ ਇਸ ਵਿੱਚ ਥੋੜ੍ਹਾ ਨਮਕ ਮਿਲਾ ਕੇ ਗੁੰਨ੍ਹ ਲਓ। ਪਾਣੀ ਉਬਲਣ ਲਈ ਰੱਖੋ ਅਤੇ ਆਟੇ ਦੀਆਂ ਰੋਟੀਆਂ ਵੇਲ ਕੇ ਸਟ੍ਰਿਪ (ਪੱਟੀਆਂ) ਵਿੱਚ ਕੱਟ ਕੇ ਉਬਾਲ ਲਓ। ਪਾਣੀ ਵਿੱਚੋਂ ਕੱਢ ਕੇ ਇਸ ਨੂੰ ਥੋੜ੍ਹੇ ਜਿਹੇ ਤੇਲ ਵਿੱਚ ਪਾ ਕੇ ਬੇਸਿਕ ਮਸਾਲਿਆਂ ਨਾਲ ਤੜਕਾ ਲਗਾ ਲਓ। (Image:forbescooking)

2 / 6
ਚੁਕੰਦਰ ਦੇ ਕਟਲੇਟ ਵੀ ਇੱਕ ਬਿਹਤਰੀਨ ਸਨੈਕ ਹੈ। ਇਸ ਨੂੰ ਬਣਾਉਣ ਲਈ ਤੁਸੀਂ ਕਾਲੇ ਛੋਲਿਆਂ ਨੂੰ ਉਬਾਲ ਲਓ ਅਤੇ ਚੁਕੰਦਰ ਨੂੰ ਸਟੀਮ (ਭਾਫ਼) ਕਰ ਲਓ। ਦੋਵਾਂ ਚੀਜ਼ਾਂ ਨੂੰ ਇਕੱਠਿਆਂ ਮੈਸ਼ ਕਰੋ ਅਤੇ ਬੇਸਿਕ ਮਸਾਲੇ, ਕੱਟਿਆ ਹੋਇਆ ਪਿਆਜ਼ ਮਿਲਾ ਕੇ ਇਸ ਦੇ ਕਟਲੇਟ ਤਿਆਰ ਕਰਕੇ ਥੋੜ੍ਹੇ ਜਿਹੇ ਸਫ਼ੈਦ ਤਿਲ ਵੀ ਛਿੜਕ (ਸਪ੍ਰਿੰਕਲ) ਲਓ। ਚਾਹੋ ਤਾਂ ਥੋੜ੍ਹੇ ਜਿਹੇ ਆਲੂ ਵੀ ਮੈਸ਼ ਕਰਕੇ ਐਡ ਕੀਤੇ ਜਾ ਸਕਦੇ ਹਨ ਤਾਂ ਜੋ ਕਟਲੇਟ ਸਹੀ ਤਰੀਕੇ ਨਾਲ ਬਾਈਂਡ (ਜੁੜ) ਹੋ ਜਾਣ। ਕਟਲੇਟ ਨੂੰ ਤੁਸੀਂ ਹਰੀ-ਲਾਲ ਚਟਨੀ ਨਾਲ ਪਰੋਸੋ। (Image:hobbyrasoii)

3 / 6
ਚੁਕੰਦਰ ਦੀ ਪਿਊਰੀ, ਰਾਮਦਾਣਾ (ਅਮਰੰਥ) ਦੇ ਆਟੇ ਦੇ ਨਾਲ ਤੁਸੀਂ ਕਰੰਚੀ ਕਰੈਕਰਸ ਬਣਾ ਕੇ ਤਿਆਰ ਕਰ ਸਕਦੇ ਹੋ। ਇਹ ਗਲੂਟਨ-ਫ੍ਰੀ ਵੀ ਰਹਿੰਦੇ ਹਨ ਅਤੇ ਵੀਗਨ ਲੋਕਾਂ ਲਈ ਵੀ ਬੈਸਟ ਹਨ। ਬੱਸ ਅਮਰੰਥ ਦੇ ਆਟੇ ਅਤੇ ਚੁਕੰਦਰ ਪਿਊਰੀ ਨੂੰ ਮਿਲਾ ਕੇ ਇਸ ਵਿੱਚ ਬੇਸਿਕ ਮਸਾਲੇ ਮਿਲਾ ਕੇ ਥੋੜ੍ਹਾ ਜਿਹਾ ਤੇਲ ਐਡ ਕਰੋ। ਇਸ ਨੂੰ ਗੁੰਨ੍ਹ ਕੇ ਵੇਲ ਲਓ। ਤਿਕੋਣੇ ਟੁਕੜਿਆਂ ਵਿੱਚ ਕੱਟੋ ਅਤੇ ਕ੍ਰਿਸਪੀ ਹੋਣ ਤੱਕ ਬੇਕ ਕਰ ਲਓ। (Image:homemadeishappinezz)

4 / 6
ਸਰਦੀਆਂ ਵਿੱਚ ਚੁਕੰਦਰ ਦੀ ਬਰਫ਼ੀ ਜਾਂ ਇਸ ਦਾ ਹਲਵਾ ਵੀ ਇਸ ਨੂੰ ਖਾਣ ਦਾ ਸੁਆਦੀ ਤਰੀਕਾ ਹੈ। ਚੁਕੰਦਰ ਨੂੰ ਕੱਦੂਕਸ ਕਰਕੇ ਦੇਸੀ ਘਿਓ ਵਿੱਚ ਭੁੰਨ ਲਓ ਅਤੇ ਫਿਰ ਇਸ ਵਿੱਚ ਦੁੱਧ ਪਾ ਕੇ ਸੁੱਕਣ ਤੱਕ ਪਕਾਓ। ਲੋੜ ਦੇ ਮੁਤਾਬਕ ਖੰਡ ਐਡ ਕਰੋ ਜਾਂ ਫਿਰ ਖਜੂਰ ਪੀਸ ਕੇ ਮਿਲਾ ਦਿਓ। ਇਸ ਵਿੱਚ ਕੁਝ ਨਟਸ ਮਿਲਾ ਕੇ ਪਲੇਟ ਵਿੱਚ ਘਿਓ ਲਗਾਓ ਅਤੇ ਮਿਸ਼ਰਣ ਨੂੰ ਜਮਾ ਕੇ ਬਰਫ਼ੀ ਕੱਟ ਲਓ। (Image:anjalisbakeaffair)

5 / 6
ਸਰਦੀਆਂ ਵਿੱਚ ਡਾਈਟ ਵਿੱਚ ਦਹੀਂ ਐਡ ਕਰਦੇ ਹੋ ਤਾਂ ਤੁਹਾਡੇ ਲਈ ਬੈਸਟ ਰਹੇਗਾ ਕਿ ਚੁਕੰਦਰ ਦਾ ਰਾਇਤਾ ਬਣਾ ਲਓ। ਇਸ ਦੀ ਸਮੈੱਲ (ਮਹਿਕ) ਨਾ ਆਵੇ, ਇਸ ਲਈ ਚੁਕੰਦਰ ਨੂੰ ਸਟੀਮ ਕਰ ਲਓ। ਇਸ ਤੋਂ ਬਾਅਦ ਇਸ ਨੂੰ ਕੱਦੂਕਸ ਕਰਕੇ ਫੈਂਟੇ ਹੋਏ ਦਹੀਂ ਵਿੱਚ ਮਿਲਾਓ। ਇਸ ਵਿੱਚ ਕਾਲੀ ਮਿਰਚ, ਕਾਲਾ ਨਮਕ ਪਾਓ, ਚਾਹੋ ਤਾਂ 1 ਛੋਟੇ ਚਮਚ ਤੇਲ ਵਿੱਚ ਜੀਰਾ, ਕੜੀ ਪੱਤਾ, ਹਿੰਗ ਦੇ ਨਾਲ ਤੜਕਾ ਲਗਾ ਲਓ। (Image:aarushiagarwalofficial)

6 / 6
Follow Us
Latest Photos Business Technology
Latest Stories
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...