PHOTOS: ਇਹ ਹੈ ਦੁਨੀਆ ਦੀ ਸਭ ਤੋਂ ਬੁੱਢੀ ਮੁਰਗੀ, ਉਮਰ ਇੰਨੀ ਕਿ ਦਰਜ ਹੋ ਗਿਆ ਗਿਨੀਜ਼ ‘ਚ ਨਾਂ
Guinness World Records ਨੇ ਅਮਰੀਕਾ ਦੀ ਪੀਨਟ ਨਾਮ ਦੀ ਇੱਕ ਮੁਰਗੀ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਮੁਰਗੀ ਦੱਸਿਆ ਹੈ। ਬੈਂਟਨ ਨਸਲ ਦੀ ਇਸ ਮੁਰਗੀ ਨੂੰ ਸੇਵਾਮੁਕਤ ਲਾਇਬ੍ਰੇਰੀਅਨ ਮਾਰਸੀ ਡਾਰਵਿਨ ਨੇ ਪਾਲਿਆ ਹੈ।

1 / 5

2 / 5

3 / 5

4 / 5

5 / 5

ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਲਈ ਰਵਾਨਾ, ਕੈਨੇਡਾ ‘ਚ G7 ਸੰਮੇਲਨ ‘ਚ ਲੈਣਗੇ ਹਿੱਸਾ, ਕਰੋਸ਼ੀਆ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣਨਗੇ

ਅਕਾਲੀ ਦਲ-ਭਾਜਪਾ ਦਾ ਹੋ ਸਕਦਾ ਗਠਜੋੜ! ਦੋਹਾਂ ਪਾਰਟੀਆਂ ਦੇ ਆਗੂਆਂ ਨੇ ਦਿੱਤੇ ਸੰਕੇਤ

ਉਤਰਾਖੰਡ: ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹਾਦਸਾਗ੍ਰਸਤ, ਪਾਇਲਟ ਅਤੇ ਇੱਕ ਬੱਚੇ ਸਮੇਤ 7 ਦੀ ਮੌਤ

ਇਜ਼ਰਾਈਲ-ਈਰਾਨ ਵਿਚਾਲੇ ਭਿਆਨਕ ਜੰਗ ਜਾਰੀ, ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੀ ਇਮਾਰਤ ਅਤੇ ਪ੍ਰਮਾਣੂ ਹੈੱਡਕੁਆਰਟਰ ਤਬਾਹ