PHOTOS: ਇਹ ਹੈ ਦੁਨੀਆ ਦੀ ਸਭ ਤੋਂ ਬੁੱਢੀ ਮੁਰਗੀ, ਉਮਰ ਇੰਨੀ ਕਿ ਦਰਜ ਹੋ ਗਿਆ ਗਿਨੀਜ਼ ‘ਚ ਨਾਂ
Guinness World Records ਨੇ ਅਮਰੀਕਾ ਦੀ ਪੀਨਟ ਨਾਮ ਦੀ ਇੱਕ ਮੁਰਗੀ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਮੁਰਗੀ ਦੱਸਿਆ ਹੈ। ਬੈਂਟਨ ਨਸਲ ਦੀ ਇਸ ਮੁਰਗੀ ਨੂੰ ਸੇਵਾਮੁਕਤ ਲਾਇਬ੍ਰੇਰੀਅਨ ਮਾਰਸੀ ਡਾਰਵਿਨ ਨੇ ਪਾਲਿਆ ਹੈ।

1 / 5

2 / 5

3 / 5

4 / 5

5 / 5
Follow Us
ਅੰਮ੍ਰਿਤਸਰ ‘ਚ ਵਾਪਰੀ ਲੁੱਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ‘ਚ ਪੁਲਿਸ, 4 ਮੁੱਖ ਮੁਲਜ਼ਮ ਗ੍ਰਿਫ਼ਤਾਰ
ਵਿਧਾਇਕ ਧਾਲੀਵਾਲ ਨੇ ਗਿਣਵਾਈਆਂ ‘ਆਪ’ ਸਰਕਾਰ ਦੀਆਂ ਉਪਲਬਧੀਆਂ, ਵਿਰੋਧੀਆਂ ਦੀ ਮੁਹਿੰਮ ਨੂੰ ਦੱਸਿਆ ਸਿਆਸੀ ਸਟੰਟ
ਜਲੰਧਰ ਦੇ 2 ਸਭ ਤੋਂ ਵਿਅਸਤ ਫਾਟਕਾਂ ‘ਤੇ ਬਣਨਗੇ ਫਲਾਈਓਵਰ, ਮੰਤਰੀ ਰਵਨੀਤ ਬਿੱਟੂ ਨੇ ਰੱਖਿਆ ਨੀਂਹ ਪੱਥਰ
ਬਰਨਾਲਾ ਦੇ ਬਜ਼ੁਰਗਾਂ ਨੂੰ ਕਰਵਾਏ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਲਿਆ ਲਾਹਾ