ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਰਦੀਆਂ ਵਿੱਚ ਫਾਲੋ ਕਰੋ ਇਹ ਵਿੰਟਰ ਟਰੈਂਡ,ਹਰ ਲੁੱਕ ਦਿਖੇਗਾ ਸਟਾਇਲੀਸ਼

Winter Trends:ਲੇਟੈਸਟ ਫੈਸ਼ਨ ਨੂੰ ਫਾਲੋ ਕਰ ਕੇ ਤੁਸੀਂ ਵਿੰਟਰ ਸੀਜ਼ਨ ਵਿੱਚ ਕਾਫੀ ਸਟਾਈਲਿਸ਼ ਦਿਖ ਸਕਦੇ ਹੋ। ਪਰ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਲੇਟੈਸਟ ਟ੍ਰਰੈਂਡ ਨੂੰ ਫਾਲੋ ਕਰੋ। ਵਿੰਟਰ ਸੀਜ਼ਨ ਵਿੱਚ ਤੁਸੀਂ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਦੇ ਇਨ੍ਹਾਂ ਲੁੱਕਸ ਤੋਂ ਇੰਸਪਾਇਰ ਹੋ ਸਕਦੇ ਹੋ।

tv9-punjabi
TV9 Punjabi | Published: 03 Dec 2023 10:34 AM IST
ਸਰਦੀਆਂ ਦਾ ਸੀਜ਼ਨ ਆ ਚੁੱਕਿਆ ਹੈ। ਠੰਡ ਦੇ ਮੌਸਮ ਵਿੱਚ ਸਟਾਈਲਿਸ਼ ਦਿਖਣਾ ਥੋੜਾ ਮੁਸ਼ਕਲ ਹੈ। ਪਰ ਇਸ ਮੌਸਮ ਵਿੱਚ ਵੀ ਤੁਸੀਂ ਲੇਟੈਸਟ ਡਿਜ਼ਾਇਨ ਫਾਲੋ ਕਰ ਕੇ ਸਟਾਈਲ ਕ੍ਰਿਏਟ ਕਰ ਸਕਦੇ ਹੋ। ਇਸ ਵਾਰ ਓਵਰਸਾਈਜ਼ ਬਲੇਜ਼ਰ,ਓਵਰਸਾਈਜ਼ ਜੈਕੇਟਸ ਅਤੇ ਓਵਰਕੋਟ ਜ਼ਿਆਦਾ ਟ੍ਰਰੈਂਡ ਵਿੱਚ ਹਨ।

1 / 5
ਸ਼ਾਰਟ ਲੈਦਰ ਜੈਕੇਟ: ਇਨ੍ਹੀ ਦਿਨ੍ਹੀ ਸ਼ਾਰਟ ਜੈਕੇਟਸ ਕਾਫੀ ਟ੍ਰਰੈਂਡ ਵਿੱਚ ਹਨ। ਜੇਕਰ ਇਹ ਲੈਦਰ ਦੀ ਹੈ ਤਾਂ ਤੁਸੀਂ ਹੋਰ ਵੀ ਗਲੈਮਰਸ ਲੱਗ ਸਕਦੇ ਹੋ। ਪ੍ਰਿਯੰਕਾ ਚੋਪੜਾ ਨੇ ਇੱਕ  ਮਿਊਜ਼ਿਕ ਕਾਨਸਰਟ ਵਿੱਚ ਸ਼ਾਰਟ ਲੈਦਰ ਜੈਕਟ ਦੇ ਨਾਲ ਟਿਊਬ ਟੌਪ ਅਤੇ ਲਾਂਗ ਸਕੱਰਟ ਵੀਅਰ ਕੀਤੀ ਸੀ। ਇਹ ਜੈਕੇਟਸ ਜੀਂਸ ਨਾਲ ਵੀ ਬੁਹਤ ਸੋਹਣੀ ਲੱਗਦੀ ਹੈ।

2 / 5
ਜਿਓਮੈਟ੍ਰਿਕ ਪੈਟਰਨ ਕੋਟ: ਉਂਝ ਤਾਂ ਹਰ ਆਊਟਫਿੱਟ ਸ਼ਾਨਦਾਰ ਹੁੰਦਾ ਹੈ। ਸੋਨਮ ਕਪੂਰ ਦਾ ਵਿੰਟਰ ਕੁਲੈਕਸ਼ਨ ਕਾਫੀ ਅਟ੍ਰੈਕਟਿਵ ਹੈ। ਇੱਕ ਇਵੈਂਟ ਵਿੱਚ ਸੋਨਮ ਜਿਓਮੈਟ੍ਰਿਕ ਪੈਟਰਨ ਦਾ ਕੋਟ ਵੀਅਰ ਕਰ ਕੇ ਪਹੁੰਚੀ ਸੀ। ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਟੌਪ ਅਤੇ ਸਕੱਟਰ ਕੈਰੀ ਕੀਤੇ ਸਨ।

3 / 5
ਮਲਟੀ ਕਲਰ ਪੁਲਓਵਰ: ਸਰਦੀਆਂ ਵਿੱਚ ਬ੍ਰਾਈਟ ਕਲਰਸ ਕਾਫੀ ਚੰਗੇ ਲੱਗਦੇ ਹਨ। ਅਜਿਹੇ ਵਿੱਚ ਤੁਸੀਂ ਆਲਿਆ ਭੱਟ ਤੋਂ ਪ੍ਰੇਰਿਤ ਹੋ ਸਕਦੇ ਹੋ। ਆਪਣੀ ਵਿੰਟਰ ਵਾਰਡਰੋਬ ਵਿੱਚ ਮਲਟੀ ਕਲਰ ਸਵੇਟਰ ਜ਼ਰੂਰ ਸ਼ਾਮਲ ਕਰੋ। ਤੁਸੀਂ ਵੀ ਇਸ ਪੈਟਰਨ ਦੇ ਪੁਲਓਵਰ ਇਸ ਵਿੰਟਰ ਵਿੱਚ ਟ੍ਰਾਈ ਕਰ ਸਕਦੇ ਹੋ।

4 / 5
ਚੈਕ ਪੈਟਰਨ ਬਲੇਜ਼ਰ: ਵਿੰਟਰ ਸੀਜ਼ਨ ਵਿੱਚ ਜੇਕਰ ਤੁਸੀਂ ਸਟਾਈਲਿਸ਼ ਅਤੇ ਐਲੀਗੈਂਟ ਲੁੱਕ ਚਾਹੁੰਦੇ ਹੋ ਤਾਂ ਅਦਾਕਾਰਾ ਅਨੰਨਿਆ ਪਾਂਡੇ ਦੀ ਤਰ੍ਹਾਂ ਚੈਕ ਪੈਟਰਨ ਬਲੇਜ਼ਰ ਕੈਰੀ ਕਰ  ਸਕਦੇ ਹੋ। ਇਹ ਜੀਂਸ ਟ੍ਰਾਊਜ਼ਰ ਦੋਵਾਂ 'ਤੇ ਜੱਚਦੇ ਹਨ।

ਚੈਕ ਪੈਟਰਨ ਬਲੇਜ਼ਰ: ਵਿੰਟਰ ਸੀਜ਼ਨ ਵਿੱਚ ਜੇਕਰ ਤੁਸੀਂ ਸਟਾਈਲਿਸ਼ ਅਤੇ ਐਲੀਗੈਂਟ ਲੁੱਕ ਚਾਹੁੰਦੇ ਹੋ ਤਾਂ ਅਦਾਕਾਰਾ ਅਨੰਨਿਆ ਪਾਂਡੇ ਦੀ ਤਰ੍ਹਾਂ ਚੈਕ ਪੈਟਰਨ ਬਲੇਜ਼ਰ ਕੈਰੀ ਕਰ ਸਕਦੇ ਹੋ। ਇਹ ਜੀਂਸ ਟ੍ਰਾਊਜ਼ਰ ਦੋਵਾਂ 'ਤੇ ਜੱਚਦੇ ਹਨ।

5 / 5
Follow Us
Latest Stories
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...