ਅਦਾਕਾਰਾ ਵਾਮਿਕਾ ਗੱਬੀ ਨੇ ਵੈੱਬ ਸੀਰੀਜ਼ ਵਿੱਚ ਵੀ ਆਪਣੀ ਕਾਬਲੀਅਤ ਦਾ ਦਿੱਤਾ ਸਬੂਤ

ਪੰਜਾਬੀ ਅਤੇ ਸਾਊਥ ਸਿਨੇਮਾ ਵਿੱਚ ਆਪਣਾ ਐਕਟਿੰਗ ਦਾ ਹੁਣਰ ਦਿਖਾਣ ਤੋਂ ਬਾਅਦ ਅਦਾਕਾਰਾ ਵਾਮਿਕਾ ਗੱਬੀ ਨੇ ਵੈੱਬ ਸੀਰੀਜ਼ ਵਿੱਚ ਵੀ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਵਾਮਿਕਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਵਾਮਿਕਾ ਹਮੇਸ਼ਾ ਇੰਸਟਾਗ੍ਰਾਮ ਤੇ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਹੈ।

Published: 

15 Jan 2023 11:43:AM

ਖੂਬਸੂਰਤ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਮਲਿਆਲਮ, ਤਾਮਿਲ, ਤੇਲਗੂ ਅਤੇ ਹੋਰ ਕਈ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਕਰ ਚੁੱਕੀ ਹੈ ਕੰਮ।

1 / 6
ਵਾਮਿਕਾ ਗੱਬੀ ਪਾਲੀਵੁੱਡ ਅਤੇ ਸਾਊਥ ਇੰਡੀਸਟਰੀ ਵਿੱਚ ਦਿਖਾ ਚੁੱਕੀ ਹੈ ਆਪਣੀ ਖੂਬਸੂਰਤੀ ਦਾ ਜਲਵਾ ਅਤੇ ਲਾ ਚੁੱਕੀ ਹੈ ਐਕਟਿੰਗ ਦਾ ਤੜਕਾ।

2 / 6
ਵਾਮਿਕਾ ਨੂੰ ਪੰਜਾਬੀ ਫ਼ਿਲਮ ਸਿਨੇਮਾ ਵਿੱਚ ਪਹਿਲੀ ਵੱਡੀ ਸਫ਼ਲਤਾ 2013 ਦੀ ਫਿਲਮ 'ਤੂ ਮੇਰਾ 22 ਮੈਂ ਤੇਰਾ 22' ਨਾਲ ਮਿਲੀ। ਇਸ ਫ਼ਿਲਮ ਵਿੱਚ ਪ੍ਰਸਿੱਧ ਗਾਇਕ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਨੇ ਵੀ ਮੁੱਖ ਭੂਮਿਕਾਵਾਂ ਨਿਭਾਈ ਸੀ।

3 / 6
ਵਾਮਿਕਾ ਗੱਬੀ ਨੇ ਡਿਜ਼ਨੀ ਪਲੱਸ ਹੌਟ ਸਟਾਰ ਦੀ ਵੈੱਬ ਸੀਰੀਜ਼ ਗ੍ਰਹਣ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਗੱਬੀ ਫ਼ਿਲਮ '83' ਅਤੇ ਸੀਰੀਜ਼ ਮਾਈ ਅਤੇ ਮਾਡਰਨ ਲਵ ਮੁੰਬਈ ਵਿੱਚ ਵੀ ਨਜ਼ਰ ਆ ਚੁੱਕੀ ਹੈ।

4 / 6
ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ਤੇ ਆਪਣੀ ਦਿਲਕੀਸ਼ ਅੰਦਾਜ਼ ਵਿੱਚ ਸ਼ੇਅਰ ਕੀਤੀ ਤਸਵੀਰਾਂ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫ਼ੀ ਪਸੰਦ ਕਰ ਰਹੇ ਹਨ।

5 / 6
ਵਾਮਿਕਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਵਾਮਿਕਾ ਹਮੇਸ਼ਾ ਇੰਸਟਾਗ੍ਰਾਮ ਤੇ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਹੈ।

6 / 6

Follow Us On