ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

IND vs AUS: ਅਹਿਮਦਾਬਾਦ ‘ਚ ਵਿਰਾਟ ਕੋਹਲੀ ਨੇ ਸ਼ਤਕ ਤੋਂ ਬਾਅਦ ਰਚਿਆ ਇਤਿਹਾਸ, ਉਹ ਕਰ ਦਿਖਾਇਆ ਜੋ ਸਚਿਨ ਤੇਂਦੁਲਕਰ ਵੀ ਨਹੀਂ ਕਰ ਸਕੇ

IND vs AUS: Virat Kohli ਨੇ ਅਹਿਮਦਾਬਾਦ ਟੈਸਟ ਮੈਚ 'ਚ ਸ਼ਾਨਦਾਰ ਖੇਡ ਦਿਖਾ ਕੇ ਆਪਣੇ ਸ਼ਤਕਾ ਦਾ ਸੋਕਾ ਖਤਮ ਕਰ ਕੀਤਾ ਅਤੇ ਇਸੇ ਕਾਰਨ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।

tv9-punjabi
TV9 Punjabi | Updated On: 14 Mar 2023 03:57 AM IST
ਵਿਰਾਟ ਕੋਹਲੀ ਨੇ ਅਹਿਮਦਾਬਾਦ 'ਚ ਖੇਡੇ ਗਏ ਚੌਥੇ ਟੈਸਟ ਮੈਚ 'ਚ ਆਸਟ੍ਰੇਲੀਆ ਖਿਲਾਫ ਸ਼ਤਕ ਜੜਿਆ। ਇਹ 2019 ਤੋਂ ਬਾਅਦ ਟੈਸਟ 'ਚ ਉਨ੍ਹਾਂ ਦਾ ਪਹਿਲਾ ਸ਼ਤਕ ਹੈ। ਕੋਹਲੀ ਨੇ ਇਸ ਮੈਚ 'ਚ ਭਾਰਤ ਦੀ ਪਹਿਲੀ ਪਾਰੀ 'ਚ 186 ਦੌੜਾਂ ਬਣਾਈਆਂ ਸਨ। ਕੋਹਲੀ ਨੇ ਟੈਸਟ 'ਚ ਸ਼ਤਕਾਂ ਦਾ ਸੋਕਾ ਖਤਮ ਕਰਨ ਦੇ ਨਾਲ ਹੀ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। (BCCI Photo)

1 / 5
ਕੋਹਲੀ ਨੂੰ ਉਨ੍ਹਾਂ ਦੀ ਇਸ ਪਾਰੀ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਨਾਲ ਕੋਹਲੀ ਨੇ ਇਕ ਰਿਕਾਰਡ ਆਪਣੇ ਨਾ ਕਰ ਲਿਆ। ਇਹ ਕੋਹਲੀ ਦਾ ਟੈਸਟ 'ਚ 10ਵਾਂ ਪਲੇਅਰ ਆਫ ਦਿ ਮੈਚ ਐਵਾਰਡ ਸੀ। (BCCI Photo)

ਕੋਹਲੀ ਨੂੰ ਉਨ੍ਹਾਂ ਦੀ ਇਸ ਪਾਰੀ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਨਾਲ ਕੋਹਲੀ ਨੇ ਇਕ ਰਿਕਾਰਡ ਆਪਣੇ ਨਾ ਕਰ ਲਿਆ। ਇਹ ਕੋਹਲੀ ਦਾ ਟੈਸਟ 'ਚ 10ਵਾਂ ਪਲੇਅਰ ਆਫ ਦਿ ਮੈਚ ਐਵਾਰਡ ਸੀ। (BCCI Photo)

2 / 5
ਇਸ ਤੋਂ ਪਹਿਲਾਂ ਕੋਈ ਹੋਰ ਖਿਡਾਰੀ ਤਿੰਨੋਂ ਫਾਰਮੈਟਾਂ ਵਿੱਚ 10-10 ਵਾਰ ‘ਪਲੇਅਰ ਆਫ ਦਿ ਮੈਚ’ ਨਹੀਂ ਬਣਿਆ। ਕੋਹਲੀ ਤਿੰਨੋਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਵਾਰ ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ। ਉਹ ਟੈਸਟ 'ਚ 10 ਵਾਰ, ਵਨਡੇ 'ਚ 62 ਅਤੇ ਟੀ-20 'ਚ 15 ਵਾਰ ਐਵਾਰਡ ਜਿੱਤਣ 'ਚ ਸਫਲ ਰਹੇ ਹਨ। ਯਾਨੀ ਕੋਹਲੀ ਕੁੱਲ 63 ਵਾਰ ਪਲੇਅਰ ਆਫ ਦ ਮੈਚ ਬਣੇ ਹਨ। (BCCI Photo)

3 / 5
ਸਚਿਨ ਤੇਂਦੁਲਕਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਹਨ। ਸਚਿਨ ਨੇ ਟੀ-20 'ਚ ਕੋਈ ਪਲੇਅਰ ਆਫ ਦਿ ਮੈਚ ਦਾ ਐਵਾਰਡ ਨਹੀਂ ਜਿੱਤਿਆ ਹੈ ਪਰ ਉਹ ਟੈਸਟ 'ਚ 14 ਵਾਰ ਅਤੇ ਵਨਡੇ 'ਚ 62 ਵਾਰ ਇਹ ਐਵਾਰਡ ਜਿੱਤਣ 'ਚ ਕਾਮਯਾਬ ਰਹੇ ਹਨ। ਯਾਨੀ ਸਚਿਨ ਨੂੰ ਇਹ ਐਵਾਰਡ ਕੁੱਲ 76 ਵਾਰ ਮਿਲ ਚੁੱਕਾ ਹੈ। (File Pic)

4 / 5
ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਸਭ ਤੋਂ ਜ਼ਿਆਦਾ ਵਾਰ 'ਪਲੇਅਰ ਆਫ ਦ ਮੈਚ' ਦਾ ਐਵਾਰਡ ਜਿੱਤਣ ਦੀ ਸੂਚੀ 'ਚ ਸ਼ਾਮਲ ਹਨ। (Unacademy Road Safety World Series Pic)

ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਸਭ ਤੋਂ ਜ਼ਿਆਦਾ ਵਾਰ 'ਪਲੇਅਰ ਆਫ ਦ ਮੈਚ' ਦਾ ਐਵਾਰਡ ਜਿੱਤਣ ਦੀ ਸੂਚੀ 'ਚ ਸ਼ਾਮਲ ਹਨ। (Unacademy Road Safety World Series Pic)

5 / 5
Follow Us
Latest Stories
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...