Tesla ਤੋਂ ਬਾਅਦ, ਹੁਣ ਇਹ ਕੰਪਨੀਆਂ ਵੀ ਭਾਰਤ ਵਿੱਚ ਕਰਨਗੀਆਂ Entry! ਇਨ੍ਹਾਂ ਵਿੱਚੋਂ ਇੱਕ ਨੇ ਲਿਆਂਦੀ ਹੈ ਟੇਸਲਾ ਨਾਲੋਂ ਵੀ ਸਸਤੀ ਕਾਰ
ਟੇਸਲਾ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (BKC) ਵਿੱਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਿਆ ਹੈ, ਜੋ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ। ਦੂਜੇ ਪਾਸੇ, ਵੀਅਤਨਾਮੀ ਕੰਪਨੀ ਵਿਨਫਾਸਟ ਭਾਰਤ ਵਿੱਚ ਆਪਣੀ ਯਾਤਰਾ ਸ਼ੁਰੂ ਕਰਦੇ ਹੋਏ ਆਪਣੇ ਇਲੈਕਟ੍ਰਿਕ SUV ਮਾਡਲਾਂ ਦੀ ਅਧਿਕਾਰਤ ਬੁਕਿੰਗ ਸ਼ੁਰੂ ਕਰਨ ਜਾ ਰਹੀ ਹੈ।
1 / 8

2 / 8

3 / 8
4 / 8
5 / 8
6 / 8
7 / 8
8 / 8
Tag :