GST ਘੱਟਣ ਨਾਲ AC ਅਤੇ TV ਹੋਏ ਸਸਤੇ, ਜਾਣੋ ਕਿੰਨੀ ਘਟੇਗੀ ਕੀਮਤ
GST Counsil Meeting : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਹੇਠ 3 ਸਤੰਬਰ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ। ਕੌਂਸਲ ਨੇ ਸਰਬਸੰਮਤੀ ਨਾਲ 12 ਅਤੇ 18 ਪ੍ਰਤੀਸ਼ਤ ਦੇ ਜੀਐਸਟੀ ਦੇ ਦੋ ਸਲੈਬ ਖਤਮ ਕਰਨ ਦਾ ਫੈਸਲਾ ਕੀਤਾ। ਕੌਂਸਲ ਦੇ ਇਸ ਕਦਮ ਕਾਰਨ ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ।
1 / 8

2 / 8
3 / 8
4 / 8
5 / 8
6 / 8
7 / 8
8 / 8
Tag :