WITT 2025: TV9 ਦੇ WITT Summit ਦੇ ਪਹਿਲੇ ਦਿਨ ਇਨ੍ਹਾਂ ਵੱਡੀਆਂ ਹਸਤੀਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ
ਟੀਵੀ9 ਨੈੱਟਵਰਕ ਦੇ 'ਵਟ ਇੰਡੀਆ ਥਿੰਕਸ ਟੂਡੇ' ਸਮਿਟ ਦਾ ਤੀਜਾ ਐਡੀਸ਼ਨ 28 ਮਾਰਚ ਨੂੰ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਇਸ ਦੋ ਦਿਨਾਂ ਸਮਾਗਮ ਵਿੱਚ, ਰਾਜਨੀਤੀ, ਖੇਡਾਂ, ਸਿਨੇਮਾ ਅਤੇ ਉਦਯੋਗ ਦੀਆਂ ਉੱਘੀਆਂ ਸ਼ਖਸੀਅਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੀਆਂ। ਸਮਿਟ ਦੇ ਪਹਿਲੇ ਦਿਨ, ਪ੍ਰਧਾਨ ਮੰਤਰੀ ਮੋਦੀ, ਦੱਖਣ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ, ਅਦਾਕਾਰਾ ਯਾਮੀ ਗੌਤਮ, ਜਿਮ ਸਰਭ ਅਤੇ ਅਮਿਤ ਸਾਧ ਨੇ ਹਿੱਸਾ ਲਿਆ।

1 / 10

2 / 10

3 / 10

4 / 10

5 / 10

6 / 10

7 / 10

8 / 10

9 / 10

10 / 10