ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Summer Fashion Tips: ਗਰਮੀਆਂ ਵਿੱਚ ਟ੍ਰਾਈ ਕਰੋ ਸ਼ਹਿਨਾਜ਼ ਗਿੱਲ ਦੇ ਸੂਟਾਂ ਦੀ ਕਲੈਕਸ਼ਨ, ਮਿਲੇਗਾ ਸਿੰਪਲ ਅਤੇ ਸੋਬਰ ਲੁੱਕ

ਬਿੱਗ ਬੌਸ ਨਾਲ ਮਸ਼ਹੂਰ ਹੋਈ ਪੰਜਾਬੀ ਅਭਿਨੇਤਰੀ ਸ਼ਹਿਨਾਜ਼ ਗਿੱਲ ਜਿੱਥੇ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਉਂਦੀ ਹੈ, ਉਥੇ ਹੀ ਅਦਾਕਾਰਾ ਦੀ ਸਾਦਗੀ ਵੀ ਦਿਲਾਂ ਨੂੰ ਚੁਰਾ ਲੈਂਦੀ ਹੈ। ਜੇਕਰ ਤੁਸੀਂ ਵੀ ਬਹੁਤ ਸਾਦਾ ਰਹਿਣਾ ਪਸੰਦ ਕਰਦੇ ਹੋ ਅਤੇ ਆਪਣੀ ਗਰਮੀਆਂ ਦੀ ਅਲਮਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸ਼ਹਿਨਾਜ਼ ਗਿੱਲ ਵਰਗਾ ਸੂਟ ਪਾ ਸਕਦੇ ਹੋ।

tv9-punjabi
TV9 Punjabi | Published: 18 Apr 2024 12:54 PM
ਸ਼ਹਿਨਾਜ਼ ਗਿੱਲ ਦਾ ਇਹ ਹਰਾ ਅਤੇ ਪੀਲਾ ਕੰਟਰਾਸਟ ਸੂਟ ਕਾਫੀ ਸ਼ਾਨਦਾਰ ਹੈ। ਕੁਰਤੀ ਦੇ ਹੈਮ ਦੇ ਕਿਨਾਰੇ 'ਤੇ ਹਲਕੀ ਕਢਾਈ ਕੀਤੀ ਗਈ ਹੈ ਜਦਕਿ ਦੁਪੱਟੇ 'ਤੇ ਲੇਸ ਦਾ ਕੰਮ ਕੀਤਾ ਗਿਆ ਹੈ। ਇਸ ਕਿਸਮ ਦਾ ਸੂਟ ਬਣਾਉਣ ਲਈ, ਤੁਸੀਂ ਸੂਤੀ ਕੱਪੜੇ ਦੀ ਚੋਣ ਕਰ ਸਕਦੇ ਹੋ, ਜਦੋਂ ਕਿ ਦੁਪੱਟੇ ਲਈ, ਸ਼ਿਫੋਨ ਫੈਬਰਿਕ ਦੀ ਚੋਣ ਕਰੋ। ਇਸ ਤਰ੍ਹਾਂ ਦੇ ਸੂਟ ਪਹਿਨਣ ਲਈ ਵੀ ਬਹੁਤ ਹਲਕੇ ਹੁੰਦੇ ਹਨ। (Insta-shehnaazgill)

1 / 5
ਨੇਚਰ ਵਾਈਬਸ ਦਿੰਦੇ ਹੋਇਆ ਸ਼ਹਿਨਾਜ਼ ਗਿੱਲ ਦਾ ਇਹ ਲੁੱਕ ਗਰਮੀਆਂ ਤੋਂ ਲੈ ਕੇ ਮਾਨਸੂਨ ਤੱਕ ਪਰਫੈਕਟ ਹੈ। ਗੋਲ ਕਿਨਾਰਿਆਂ ਵਾਲੀ ਕੁਰਤੀ ਵਿੱਚ ਲਾਂਗ ਸਲੀਵਜ਼  ਹਨ ਅਤੇ ਟਰਾਊਜ਼ਰ ਦੇ ਫੈਬਰਿਕ ਕੰਟਰਾਸਟ ਬਣਾਇਆ ਹੋਇਆ ਹੈ।  (Insta-shehnaazgill)

ਨੇਚਰ ਵਾਈਬਸ ਦਿੰਦੇ ਹੋਇਆ ਸ਼ਹਿਨਾਜ਼ ਗਿੱਲ ਦਾ ਇਹ ਲੁੱਕ ਗਰਮੀਆਂ ਤੋਂ ਲੈ ਕੇ ਮਾਨਸੂਨ ਤੱਕ ਪਰਫੈਕਟ ਹੈ। ਗੋਲ ਕਿਨਾਰਿਆਂ ਵਾਲੀ ਕੁਰਤੀ ਵਿੱਚ ਲਾਂਗ ਸਲੀਵਜ਼ ਹਨ ਅਤੇ ਟਰਾਊਜ਼ਰ ਦੇ ਫੈਬਰਿਕ ਕੰਟਰਾਸਟ ਬਣਾਇਆ ਹੋਇਆ ਹੈ। (Insta-shehnaazgill)

2 / 5
ਤੁਸੀਂ ਸ਼ਹਿਨਾਜ਼ ਗਿੱਲ ਦੇ ਇਸ ਲੁੱਕ ਨੂੰ ਆਸਾਨੀ ਨਾਲ ਰੀਕ੍ਰਿਏਟ ਕਰ ਸਕਦੇ ਹੋ। ਬਲੂ ਕਲਰ ਦੇ ਜਾਰਜਟ ਫੈਬਰਿਕ ਨਾਲ ਬਣਿਆ ਇਹ ਸੂਟ ਫਿਊਜ਼ਨ ਲੁੱਕ ਦਵੇਗਾ। ਸ਼ੋਰਟ ਕੁਰਤੀ ਦੇ ਨਾਲ ਲੰਬਾ ਸ਼੍ਰੋਗ ਪੇਅਰ ਕੀਤਾ ਹੈ, ਜਿਸ ਵਿੱਚ ਗੋਟਾ ਵਰਕ ਕੀਤਾ ਹੋਇਆ ਹੈ। ਵੇਲਵਾਟਮ ਸਟਾਈਲ ਦੀਆਂ ਪੈਂਟਾਂ ਇਸ ਨਾਲ ਬਹੁਤ ਸੋਹਣਾ ਲੱਗੇਗਾ। (Insta-shehnaazgill)

3 / 5
ਤੁਸੀਂ ਸ਼ਹਿਨਾਜ਼ ਗਿੱਲ ਵਾਂਗ ਸਾਟਿਨ ਫੈਬਰਿਕ ਵਿੱਚ ਬਣਿਆ ਸਾਦਾ ਸੂਟ ਲੈ ਸਕਦੇ ਹੋ। ਸਲੇਟੀ ਸੂਟ ਵਿੱਚ ਗੋਲ ਕਾਲਰ ਹੈ, ਪੀਚ ਸੂਟ ਨੂੰ ਬੋਟ ਨੈੱਕ ਨਾਲ ਡਿਜ਼ਾਈਨ ਕੀਤਾ ਗਿਆ ਹੈ। ਦੋਵੇਂ ਸੂਟ ਕਾਫ਼ੀ ਸਿੰਪਲ ਹਨ ਅਤੇ ਸ਼ਾਨਦਾਰ ਦਿਖਾਈ ਦੇ ਰਹੇ ਹਨ. ਗਰਮੀਆਂ ਦੇ ਮੌਸਮ 'ਚ ਤੁਸੀਂ ਆਪਣੀ ਅਲਮਾਰੀ 'ਚ ਅਜਿਹੇ ਕੁਝ ਸੂਟ ਵੀ ਸ਼ਾਮਲ ਕਰ ਸਕਦੇ ਹੋ।(Insta-shehnaazgill)

4 / 5
ਸ਼ਹਿਨਾਜ਼ ਗਿੱਲ ਦਾ ਇਹ ਕਾਲਰ ਵਾਲਾ ਸੂਟ ਵੀ ਸਿੰਪਲ ਅਤੇ ਸੋਬਰ ਹੈ। ਪੈਂਟ ਸਟਾਈਲ ਪਲੋਾਜ਼ੋ ਨਾਲ ਪ੍ਰਿੰਟੈਡ ਕੁੜਤਾ ਪੇਅਰ ਕੀਤਾ ਗਿਆ ਹੈ। ਮੈਚਿੰਗ ਦੁਪੱਟੇ ਨਾਲ ਲੁੱਕ ਨੂੰ ਪੂਰਾ ਕੀਤਾ ਗਿਆ ਹੈ। ਸ਼ਹਿਨਾਜ਼ ਦਾ ਇਹ ਸੂਟ ਲੁੱਕ ਗਰਮੀਆਂ 'ਚ ਟ੍ਰਾਈ ਕੀਤਾ ਜਾ ਸਕਦਾ ਹੈ। (Insta-shehnaazgill)

5 / 5
Follow Us
Latest Stories
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ
ਮਨਮੋਹਨ ਸਿੰਘ ਦਾ ਦਿਹਾਂਤ: ਚੰਡੀਗੜ੍ਹ ਦਾ ਉਹ ਘਰ ਜੋ ਸਾਬਕਾ ਪ੍ਰਧਾਨ ਮੰਤਰੀ ਦੇ ਦਿਲ ਦੇ ਬਹੁਤ ਕਰੀਬ ਸੀ...
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ ਸੰਸਦ ਵਿੱਚ ਲਗੇ ਸੀ ਠਹਾਕੇ
ਮਾਨਾ ਕੀ ਤੇਰੇ ਦੀਦ ਕੇ ਕਾਬਿਲ ਨਹੀਂ ਹੂੰ ਮੈਂ...ਜਦੋਂ ਮਨਮੋਹਨ ਸਿੰਘ ਦੀ ਸ਼ਾਇਰੀ ਤੋਂ  ਸੰਸਦ ਵਿੱਚ ਲਗੇ ਸੀ ਠਹਾਕੇ...
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ
ਕਿਸਾਨ ਆਗੂ ਡੱਲੇਵਾਲ ਨੇ 'ਆਪ' ਵਫ਼ਦ ਨੂੰ ਕਿਹਾ- ਜੇ ਮੈਨੂੰ ਕੁਝ ਹੋਇਆ ਤਾਂ ਪੰਜਾਬ 'ਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਰਾਜ...
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...