ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬਾਕਸ ਆਫਿਸ ‘ਤੇ ਫਲਾਪ ਹੋਈਆਂ ਇਹ 5 ਫਿਲਮਾਂ, 3 ਵਿੱਚ ਨਜ਼ਰ ਆਈ ਕੈਟਰੀਨਾ ਕੈਫ

ਬਾਲੀਵੁੱਡ ਦੀਆਂ ਕਈ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਸ਼ਾਹਰੁਖ ਖਾਨ ਅਤੇ ਰਣਬੀਰ ਕਪੂਰ ਵਰਗੇ ਵੱਡੇ ਸੁਪਰਸਟਾਰ ਵੀ ਡੁੱਬਣ ਤੋਂ ਨਹੀਂ ਬਚਾ ਸਕੇ। ਇਹ ਫਿਲਮ ਆਪਣਾ ਬਜਟ ਵੀ ਵਾਪਸ ਨਹੀਂ ਲੈ ਸਕੀਆਂ। ਆਓ ਅੱਜ ਅਸੀਂ ਤੁਹਾਨੂੰ ਹਿੰਦੀ ਸਿਨੇਮਾ ਦੀਆਂ 5 ਸਭ ਤੋਂ ਵੱਡੀਆਂ ਫਲਾਪ ਫਿਲਮਾਂ ਬਾਰੇ ਦੱਸਦੇ ਹਾਂ।

tv9-punjabi
TV9 Punjabi | Published: 22 Mar 2025 19:05 PM IST
ਸਾਲ 2023 ਵਿੱਚ ਰਿਲੀਜ਼ ਹੋਈ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਹਰ ਪਾਸੇ ਧਮਾਲ ਮਚਾ ਦਿੱਤੀ। ਉਹਨਾਂ ਦੀ ਫਿਲਮ ਨੇ ਦੁਨੀਆ ਭਰ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ ਅਤੇ ਇੱਕ ਬਲਾਕਬਸਟਰ ਸਾਬਤ ਹੋਈ। ਹਾਲਾਂਕਿ, ਕੁੱਝ ਸਾਲ ਪਹਿਲਾਂ, ਰਣਬੀਰ ਦੀਆਂ ਦੋ ਫਿਲਮਾਂ ਬੁਰੀ ਤਰ੍ਹਾਂ ਫਲਾਪ ਹੋਈਆਂ ਸਨ।

1 / 7
ਆਓ ਅੱਜ ਅਸੀਂ ਤੁਹਾਨੂੰ ਪੰਜ ਅਜਿਹੀਆਂ ਬਾਲੀਵੁੱਡ ਫਿਲਮਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਵਿੱਚ ਰਣਬੀਰ ਕਪੂਰ ਦੀਆਂ ਉਹ ਦੋ ਫਿਲਮਾਂ ਵੀ ਸ਼ਾਮਲ ਹਨ, ਜੋ ਬਾਕਸ ਆਫਿਸ 'ਤੇ ਆਪਣਾ ਬਜਟ ਵੀ ਨਹੀਂ ਬੱਚਾ ਸਕੀਆਂ ਅਤੇ ਇੱਕ ਵੱਡੀ ਫਲਾਪ ਰਹੀਆਂ। ਖਾਸ ਗੱਲ ਇਹ ਹੈ ਕਿ ਉਨ੍ਹਾਂ ਫਿਲਮਾਂ ਵਿੱਚ ਬਾਲੀਵੁੱਡ ਦੇ ਚੋਟੀ ਦੇ ਕਲਾਕਾਰ ਨਜ਼ਰ ਆਏ ਸਨ।

2 / 7
ਰਣਬੀਰ ਕਪੂਰ ਦੀ ਪਹਿਲੀ ਫਿਲਮ 2015 ਵਿੱਚ ਰਿਲੀਜ਼ ਹੋਈ 'ਬਾਂਬੇ ਵੈਲਵੇਟ' ਸੀ, ਜਿਸਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਸੀ। ਇਸ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਈ ਸੀ। ਬਾਕਸ ਆਫਿਸ ਇੰਡੀਆ ਦੇ ਮੁਤਾਬਕ, ਇਸ ਫਿਲਮ ਦਾ ਬਜਟ 118 ਕਰੋੜ ਰੁਪਏ ਸੀ ਅਤੇ ਫਿਲਮ ਨੇ ਦੁਨੀਆ ਭਰ ਵਿੱਚ 43.13 ਕਰੋੜ ਰੁਪਏ ਦਾ ਕੁੱਲ ਕੁਲੈਕਸ਼ਨ ਕੀਤਾ ਸੀ।

3 / 7
ਦੂਜੀ ਫਿਲਮ 'ਜੱਗਾ ਜਾਸੂਸ' ਹੈ, ਜੋ ਸਾਲ 2017 ਵਿੱਚ ਰਿਲੀਜ਼ ਹੋਈ ਸੀ। ਅਨੁਰਾਗ ਬਾਸੂ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਰਣਬੀਰ ਦੇ Opposite ਕੈਟਰੀਨਾ ਕੈਫ ਨਜ਼ਰ ਆਈ ਸੀ। ਇਸ ਫਿਲਮ ਨੂੰ ਬਣਾਉਣ ਵਿੱਚ ਨਿਰਮਾਤਾਵਾਂ ਨੇ 131 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਇਸਦੀ ਦੁਨੀਆ ਭਰ ਵਿੱਚ ਕਮਾਈ 86.85 ਕਰੋੜ ਰੁਪਏ ਸੀ।

4 / 7
ਸ਼ਾਹਰੁਖ ਖਾਨ ਦੀ ਫਿਲਮ ਵੀ ਇਸ ਸੂਚੀ ਵਿੱਚ ਹੈ। ਨਾਂਅ 'ਜ਼ੀਰੋ', ਜੋ ਕਿ ਸਾਲ 2018 ਵਿੱਚ ਰਿਲੀਜ਼ ਹੋਈ ਸੀ। ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਇਸ ਫਿਲਮ ਦਾ ਹਿੱਸਾ ਸਨ। ਫਿਲਮ ਦਾ ਬਜਟ 270 ਕਰੋੜ ਰੁਪਏ ਸੀ ਅਤੇ ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 191.43 ਕਰੋੜ ਰੁਪਏ ਇਕੱਠੇ ਕੀਤੇ। ਇਸ ਫਿਲਮ ਦੀ ਅਸਫਲਤਾ ਤੋਂ ਬਾਅਦ, ਸ਼ਾਹਰੁਖ ਲਗਭਗ ਚਾਰ ਸਾਲਾਂ ਤੱਕ ਕਿਸੇ ਵੀ ਫਿਲਮ ਵਿੱਚ ਨਜ਼ਰ ਨਹੀਂ ਆਏ ਅਤੇ ਫਿਰ ਉਨ੍ਹਾਂ ਨੇ 'ਪਠਾਨ' ਨਾਲ ਵਾਪਸੀ ਕੀਤੀ।

5 / 7
ਇਸ ਸੂਚੀ ਵਿੱਚ ਆਮਿਰ ਖਾਨ ਦੀਆਂ ਦੋ ਫਿਲਮਾਂ ਸ਼ਾਮਲ ਹਨ। ਪਹਿਲੀ ਫਿਲਮ 2018 ਵਿੱਚ ਆਈ 'ਠਗਸ ਆਫ ਹਿੰਦੁਸਤਾਨ' ਹੈ। ਆਮਿਰ ਦੇ ਨਾਲ, ਅਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਵੀ ਇਸ ਫਿਲਮ ਦਾ ਹਿੱਸਾ ਸਨ। ਫਿਲਮ ਦਾ ਬਜਟ 310 ਕਰੋੜ ਰੁਪਏ ਸੀ ਅਤੇ ਇਸਨੇ ਦੁਨੀਆ ਭਰ ਵਿੱਚ ਸਿਰਫ਼ 245.08 ਕਰੋੜ ਰੁਪਏ ਕਮਾਏ। ਇਸਦਾ ਮਤਲਬ ਹੈ ਕਿ ਫਿਲਮ ਆਪਣੀ ਲਾਗਤ ਵੀ ਨਹੀਂ ਵਸੂਲ ਸਕੀ।

6 / 7
ਅਗਲਾ ਨਾਂਅ 'ਲਾਲ ਸਿੰਘ ਚੱਢਾ' ਹੈ, ਜਿਸਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਸੀ। ਇਸ ਵਿੱਚ ਆਮਿਰ ਦੇ Opposite ਕਰੀਨਾ ਕਪੂਰ ਨਜ਼ਰ ਆਈ ਸੀ। 275 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਫਿਲਮ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਸਿਰਫ਼ 132 ਕਰੋੜ ਰੁਪਏ ਹੀ ਕਮਾ ਸਕੀ। ਸਾਰੀਆਂ ਕਮਾਈਆਂ ਅਤੇ ਬਜਟ ਦੇ ਅੰਕੜੇ ਬਾਕਸ ਆਫਿਸ ਇੰਡੀਆ ਤੋਂ ਲਏ ਗਏ ਹਨ।

7 / 7
Follow Us
Latest Stories
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ...
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ...
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ...
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ...
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ...
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ...