Taj Mahal ਬਣਦੇ ਸਮੇਂ ਕਿਹੋ ਜਿਹਾ ਹੋਵੇਗਾ ਨਜਾਰਾ? AI ਨੇ ਦਿਖਾਈ ‘ਝਲਕ’; ਲੋਕਾਂ ਨੇ ਕਿਹਾ – Amazing!
Taj Mahal Photos: ਤਾਜ ਮਹਿਲ ਦਾ ਦੀਦਾਰ ਤਾਂ ਤੁਸੀਂ ਕੀਤਾ ਹੀ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਇਸ ਨੂੰ ਬਣਾਇਆ ਜਾ ਰਿਹਾ ਸੀ ਤਾਂ ਉੱਥੇ ਦਾ ਨਜ਼ਾਰਾ ਕੀ ਹੋਵੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਹ ਸੰਭਵ ਕਰ ਵਿਖਾਇਆ ਹੈ। ਫਿਲਹਾਲ ਨਿਰਮਾਣ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

1 / 5

2 / 5

3 / 5

4 / 5

5 / 5

Aaj Da Rashifal: ਦਿਨ ਵਧੇਰੇ ਆਰਾਮਦਾਇਕ ਅਤੇ ਲਾਭਦਾਇਕ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਲੁਧਿਆਣਾ ‘ਚ ਪੁਲਿਸ ਚੌਕੀ ਨੂੰ ਖਾਲੀ ਕਰਨ ਦੇ ਹੁਕਮ, 10 ਸਾਲਾ ਤੋਂ ਕੋਰਟ ‘ਚ ਚੱਲ ਰਿਹਾ ਸੀ ਮਾਮਲਾ

ਜਲੰਧਰ ‘ਚ ਕਾਰ ਨੇ ਸਕੂਟੀ ਨੂੰ ਮਾਰੀ ਭਿਆਨਕ ਟੱਕਰ, ਕਈ ਫੁੱਟ ਹਵਾ ‘ਚ ਉਛਲੀਆਂ ਔਰਤਾਂ

ਕਰੋੜਾਂ ਰੁਪਏ ਫੂੰਕ ਕੇ ਵੀ ਨਹੀਂ ਪਹੁੰਚ ਸਕੋਗੇ ਅਮਰੀਕਾ, ਹੋਰ ਵੀ ਸਖ਼ਤ ਹੋਇਆ ਡੌਂਕੀ ਰੂਟ