Summer Vacation: ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਬੈਸਟ ਨੇ ਇਹ ਆਫ਼ਬੀਟ ਥਾਵਾਂ

Summer Vacation: ਜੇਕਰ ਤੁਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਅਤੇ ਦੋਸਤਾਂ ਨਾਲ ਕੁਝ ਸ਼ਾਨਦਾਰ ਥਾਵਾਂ ‘ਤੇ ਜਾਣ ਦੀ ਯੋਜਨਾ ਵੀ ਬਣਾ ਰਹੇ ਹੋ ਤਾਂ ਇਨ੍ਹਾਂ ਥਾਵਾਂ ਨੂੰ ਚੁਣ ਕੇ ਆਪਣੇ ਟ੍ਰਿਪ ਨੂੰ ਬਣਾ ਸਕਦੇ ਹੋ ਯਾਦਗਾਰ। ਇਸ ਦੇ ਨਾਲ ਹੀ ਇਹ ਸਥਾਨ ਤੁਹਾਡੇ ਬਜਟ ਮੁਤਾਬਿਕ ਵੀ ਹਨ।

Updated On: 

26 May 2023 13:02 PM

ਤੁਸੀਂ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਕਰਨ ਦੀ ਯੋਜਨਾ ਵੀ ਬਣਾ ਸਕਦੇ ਹੋ। ਇਸ ਦੌਰਾਨ ਨਵੀਆਂ ਥਾਵਾਂ ਨੂੰ ਐਕਸਪਲੋਰ ਕਰ ਸਕਦੇ ਹੋ। ਅਜਿਹੇ 'ਚ ਇੱਥੇ ਕੁਝ ਆਫਬੀਟ ਸਥਾਨ ਦੱਸੇ ਗਏ ਹਨ। ਤੁਸੀਂ ਇਹਨਾਂ ਥਾਵਾਂ ਨੂੰ ਵੀ ਐਕਸਪਲੋਰ ਕਰ ਸਕਦੇ ਹੋ।

1 / 5
ਚੋਪਤਾ — ਉੱਤਰਾਖੰਡ ਵਿੱਚ ਚੋਪਤਾ ਨਾਮ ਦੀ ਇੱਕ ਜਗ੍ਹਾ ਹੈ। ਤੁਸੀਂ ਇੱਥੇ ਬੱਚਿਆਂ ਦੇ ਨਾਲ ਸ਼ਾਂਤੀ ਭਰੇ ਪਲ ਬਿਤਾ ਸਕਦੇ ਹੋ। ਝਰਨੇ ਅਤੇ ਪਹਾੜ ਦੇ ਸੁੰਦਰ ਨਜ਼ਾਰੇ ਤੁਹਾਡੇ ਮਨ ਨੂੰ ਮੋਹ ਲੈਣਗੇ। ਤੁਸੀਂ ਇੱਥੇ ਕੁਝ ਸਾਹਸੀ ਗਤੀਵਿਧੀਆਂ ਦਾ ਵੀ ਆਨੰਦ ਲੈ ਸਕਦੇ ਹੋ। (Photo Credit/ Insta / manu_and_baani)

2 / 5
ਤਵਾਂਗ — ਤਵਾਂਗ ਇਕ ਬਹੁਤ ਹੀ ਖੂਬਸੂਰਤ ਹਿੱਲ ਸਟੇਸ਼ਨ ਹੈ। ਇੱਥੋਂ ਦੇ ਸੈਰ-ਸਪਾਟਾ ਸਥਾਨ ਤੁਹਾਡੇ ਮਨ ਨੂੰ ਮੋਹ ਲੈਣਗੇ। ਗੋਰੀਚੇਨ ਪੀਕ, ਸੇਲਾ ਪਾਸ, ਨੂਰਨਾਂਗ ਵਾਟਰਫਾਲ ਅਤੇ ਤਵਾਂਗ ਮੱਠ ਵਰਗੀਆਂ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ।

3 / 5
ਸ਼ੋਜਾ — ਤੁਸੀਂ ਹਿਮਾਚਲ ਪ੍ਰਦੇਸ਼ 'ਚ ਸਥਿਤ ਸ਼ੋਜਾ ਵੀ ਜਾ ਸਕਦੇ ਹੋ। ਇਹ ਇੱਕ ਆਫਬੀਟ ਹਿੱਲ ਸਟੇਸ਼ਨ ਹੈ। ਤੁਹਾਨੂੰ ਇੱਥੇ ਹਰੀਆਂ ਵਾਦੀਆਂ ਅਤੇ ਖੂਬਸੂਰਤ ਝਰਨੇ ਪਸੰਦ ਆਉਣਗੇ।  (Photo Credit/Insta/him_khand)

4 / 5
ਪੇਓਰਾ — ਪੇਓਰਾ ਘੁੰਮਣ ਲਈ ਬਹੁਤ ਵਧੀਆਂ ਥਾਂ ਹੈ। ਭਾਵੇਂ ਤੁਸੀਂ ਇਕੱਲੇ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਇਹ ਜਗ੍ਹਾ ਸਭ ਤੋਂ ਵਧੀਆ ਹੈ। ਦੇਵਦਾਰ ਅਤੇ ਬਲੂਤ ਦੇ ਰੁੱਖਾਂ ਨਾਲ ਘਿਰਿਆ ਇਹ ਸਥਾਨ ਬਹੁਤ ਸੁੰਦਰ ਹੈ। ਤੁਸੀਂ ਇੱਥੇ ਆੜੂ, ਆਲੂਬੁਖ਼ਾਰਾ ਅਤੇ ਖੁਰਮਾਨੀ ਵਰਗੇ ਫਲ ਖਾ ਸਕਦੇ ਹੋ। ਇੱਥੇ ਤੁਸੀਂ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕੋਗੇ। (ਫੋਟੋ ਕ੍ਰੈਡਿਟ/Insta/always_with_bp)

5 / 5

Follow Us On