ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਿਆਰ ਇਸ਼ਕ ਅਤੇ ਮੁਹੱਬਤ, ਗੁਲਾਬੀ ਰੰਗ ‘ਚ ਰੰਗੇ ਸਿਧਾਰਥ-ਕਿਆਰਾ, ਵੇਖੋ ਤਸਵੀਰਾਂ

Siddharth Kiara Wedding Video: ਸਿਧਾਰਥ-ਕਿਆਰਾ ਦਾ ਪਿਆਰ ਦੇਖ ਤੁਹਾਡਾ ਦਿਲ ਵੀ ਪਿਆਰ ਦੇ ਰੰਗ 'ਚ ਰੰਗ ਜਾਵੇਗਾ। ਵਿਆਹ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਕਿਆਰਾ ਫੁੱਲਾਂ ਦੀ ਚਾਦਰ ਹੇਠ ਆਪਣੇ ਲਾੜੇ ਕੋਲ ਪਹੁੰਚੀ। ਦੇਖੋ ਖੂਬਸੂਰਤ ਤਸਵੀਰਾਂ।

kusum-chopra
Kusum Chopra | Updated On: 10 Feb 2023 17:39 PM
ਸਿਧਾਰਥ-ਕਿਆਰਾ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ ਹੈ। ਕਿਆਰਾ ਦੇ ਭਰਾ ਫੁੱਲਾਂ ਦੀ ਚਾਦਰ ਹੇਠ ਆਪਣੀ ਭੈਣ ਨੂੰ ਲੈ ਕੇ ਲਾੜੇ ਸਿਧਾਰਥ ਕੋਲ ਪਹੁੰਚੇ।

ਸਿਧਾਰਥ-ਕਿਆਰਾ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ ਹੈ। ਕਿਆਰਾ ਦੇ ਭਰਾ ਫੁੱਲਾਂ ਦੀ ਚਾਦਰ ਹੇਠ ਆਪਣੀ ਭੈਣ ਨੂੰ ਲੈ ਕੇ ਲਾੜੇ ਸਿਧਾਰਥ ਕੋਲ ਪਹੁੰਚੇ।

1 / 6
ਲਾੜੇ ਰਾਜਾ ਸਿਧਾਰਥ ਨੂੰ ਦੇਖ ਕੇ ਕਿਆਰਾ ਨੇ ਉਨ੍ਹਾਂ ਦੀ ਤਾਰੀਫ ਕੀਤੀ। ਜਦੋਂ ਕਿ ਸਿਧਾਰਥ ਆਪਣੀ ਦੁਲਹਨ ਨੂੰ ਦੇਖਦੇ ਹੀ ਰਹਿ ਗਏ। ਦੋਹਾਂ ਤੋਂ ਅੱਖਾਂ ਹਟਾਉਣੀਆਂ ਔਖੀਆਂ ਹਨ।

ਲਾੜੇ ਰਾਜਾ ਸਿਧਾਰਥ ਨੂੰ ਦੇਖ ਕੇ ਕਿਆਰਾ ਨੇ ਉਨ੍ਹਾਂ ਦੀ ਤਾਰੀਫ ਕੀਤੀ। ਜਦੋਂ ਕਿ ਸਿਧਾਰਥ ਆਪਣੀ ਦੁਲਹਨ ਨੂੰ ਦੇਖਦੇ ਹੀ ਰਹਿ ਗਏ। ਦੋਹਾਂ ਤੋਂ ਅੱਖਾਂ ਹਟਾਉਣੀਆਂ ਔਖੀਆਂ ਹਨ।

2 / 6
ਸਿਰ 'ਤੇ ਪੱਗ, ਗਲੇ 'ਚ ਮਾਲਾ ਅਤੇ ਚਿਹਰੇ 'ਤੇ ਮੁਸਕਰਾਹਟ ਨਾਲ ਸਿਧਾਰਥ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।  ਜੋਧਪੁਰੀ ਸ਼ੇਰਵਾਨੀ ਵਿੱਚ ਸਿਧਾਰਥ ਪਰਫੈਕਟ ਲਾੜਾ ਲੱਗ ਰਹੇ ਹਨ।

ਸਿਰ 'ਤੇ ਪੱਗ, ਗਲੇ 'ਚ ਮਾਲਾ ਅਤੇ ਚਿਹਰੇ 'ਤੇ ਮੁਸਕਰਾਹਟ ਨਾਲ ਸਿਧਾਰਥ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ। ਜੋਧਪੁਰੀ ਸ਼ੇਰਵਾਨੀ ਵਿੱਚ ਸਿਧਾਰਥ ਪਰਫੈਕਟ ਲਾੜਾ ਲੱਗ ਰਹੇ ਹਨ।

3 / 6
ਲਾੜੀ ਕਿਆਰਾ ਨੇ ਆਪਣੇ ਲਾੜੇ ਸਿਧਾਰਥ ਨੂੰ ਮਾਲਾ ਪਹਿਨਾਈ ਪਰ ਸਿਧਾਰਥ ਨੇ ਆਮ ਲੋਕਾਂ ਦੀ ਤਰ੍ਹਾਂ ਕਿਆਰਾ ਨਾਲ ਥੋੜੀ ਜਿਹੀ ਸ਼ਰਾਰਤ ਕਰ ਦਿੱਤੀ ਅਤੇ ਮਾਲਾ ਨਹੀਂ ਪਾਉਣ ਦਿੱਤੀ। ਹਾਲਾਂਕਿ ਬਾਅਦ ਵਿੱਚ ਸਿਧਾਰਥ ਆਪਣੀ ਲੈਡੀ ਲਵ ਦੇ ਸਾਹਮਣੇ ਝੁੱਕ ਗਏ ਅਤੇ ਦੋਵੇਂ ਸਦਾ ਲਈ ਇੱਕ-ਦੂਜੇ ਦੇ ਹੋ ਗਏ।

4 / 6
ਗੁਲਾਬ ਦੀ ਵਰਖਾ ਵਿਚਕਾਰ ਇਸ਼ਕ ਦੇ ਗੁਲਾਬੀ ਰੰਗ ਨੇ ਦੋਹਾਂ ਨੂੰ ਰੰਗ ਦਿੱਤਾ। ਦੋਹਾਂ ਦੇ ਚਿਹਰਿਆਂ 'ਤੇ ਪਿਆਰ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਸਿਡ ਕਿਆਰਾ ਦੇ ਇਸ ਅਥਾਹ ਪਿਆਰ ਨੂੰ ਦੇਖ ਕੇ ਹਰ ਕੋਈ ਦੀਵਾਨਾ ਬਣ ਰਿਹਾ ਹੈ।

ਗੁਲਾਬ ਦੀ ਵਰਖਾ ਵਿਚਕਾਰ ਇਸ਼ਕ ਦੇ ਗੁਲਾਬੀ ਰੰਗ ਨੇ ਦੋਹਾਂ ਨੂੰ ਰੰਗ ਦਿੱਤਾ। ਦੋਹਾਂ ਦੇ ਚਿਹਰਿਆਂ 'ਤੇ ਪਿਆਰ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਸਿਡ ਕਿਆਰਾ ਦੇ ਇਸ ਅਥਾਹ ਪਿਆਰ ਨੂੰ ਦੇਖ ਕੇ ਹਰ ਕੋਈ ਦੀਵਾਨਾ ਬਣ ਰਿਹਾ ਹੈ।

5 / 6
ਇਹ ਖ਼ੂਬਸੂਰਤ ਪਲ ਉਦੋਂ ਹੋਰ ਵੀ ਖ਼ੂਬਸੂਰਤ ਹੋ ਗਿਆ ਜਦੋਂ ਸਿਧਾਰਥ ਅਤੇ ਕਿਆਰਾ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਕਿੱਸ ਕੀਤੀ। ਸਿਧਾਰਥ ਅਤੇ ਕਿਆਰਾ ਦੇ ਪਿਆਰ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਜੋੜੀ ਹੁਣ ਤੱਕ ਦੀ ਸਭ ਤੋਂ ਖੂਬਸੂਰਤ ਜੋੜੀ ਹੈ।

6 / 6
Follow Us
Latest Stories
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video...
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ...
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼...
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ...
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!...