ਕਿਆਰਾ ਦੇ ਲਹਿੰਗੇ ਦਾ ‘ਰੋਮ’ ਨਾਲ ਹੈ ਖਾਸ ਕੁਨੈਕਸ਼ਨ, ਸੀਕੁਇੰਸ-ਕ੍ਰਿਸਟਲ ਨਾਲ ਆਉਟਫਿੱਟ ਨੂੰ ਮਿਲਿਆ ਸ਼ਾਹੀ ਲੁੱਕ
ਸਿਧਾਰਥ ਅਤੇ ਕਿਆਰਾ ਆਡਵਾਨੀ ਦੇ ਵੈਡਿੰਗ ਆਉਟਫਿੱਟਸ ਬਹੁਤ ਖਾਸ ਸਨ। ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦੋਹਾਂ ਦੇ ਵੈਡਿੰਗ ਲੁੱਕ ਨੂੰ ਵੱਖਰਾ ਬਣਾਉਣ ਲਈ ਕਾਫੀ ਮਿਹਨਤ ਕੀਤੀ ਹੈ। ਸਿਧਾਰਥ ਕਿਆਰਾ ਦਾ ਪਸੰਦੀਦਾ ਡੈਸਟੀਨੇਸ਼ਨ 'ਰੋਮ' ਹੈ, ਜਿਸ ਦਾ ਟੱਚ ਉਨ੍ਹਾਂ ਦੇ ਆਉਟਫਿੱਟ 'ਚ ਵੀ ਦਿੱਤਾ ਗਿਆ ਹੈ।

1 / 5

2 / 5

3 / 5

4 / 5

5 / 5