Shaheedi Jor Mela: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੱਢਿਆ ਗਿਆ ਵੈਰਾਗਮਈ ਨਗਰ ਕੀਰਤਨ, ਦੇਖੋ ਤਸਵੀਰਾਂ
ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੇ ਅੱਜ ਅਖੀਰਲਾ ਦਿਨ ਹੈ।ਸ਼ਹੀਦੀ ਸਭਾ ਦੇ ਆਖਿਰੀ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਕ ਵੈਰਾਗਮਈ ਨਗਰ ਕੀਰਤਨ ਸ਼ੁਰੂ ਹੋਇਆ, ਜੋ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਸਮਾਪਤ ਹੋਇਆ।

1 / 5

2 / 5

3 / 5

4 / 5

5 / 5

Health Tips: ਔਰਤਾਂ ਦੇ ਮੁਕਾਬਲੇ ਮਰਦਾਂ ‘ਚ ਗੰਜਾਪਨ ਜ਼ਿਆਦਾ ਕਿਉਂ ਹੁੰਦਾ ਹੈ? ਕੀ ਹਨ ਕਾਰਨ?

ਉਸ ਆਦਮਪੁਰ ਏਅਰਬੇਸ ਦੀ ਕਹਾਣੀ, ਜਿਸ ਨੂੰ PAK ਨੇ ਕੀਤਾ ਸੀ ਤਬਾਹ ਕਰਨ ਦਾ ਦਾਅਵਾ

ਪ੍ਰੇਮਾਨੰਦ ਮਹਾਰਾਜ ਨਾਲ ਗੱਲਬਾਤ ਦੌਰਾਨ ਵਿਰਾਟ ਕੋਹਲੀ ਦੇ ਹੱਥ ਵਿੱਚ ਸੀ ਇਹ ਖਾਸ ਡਿਵਾਇਸ, ਕਿਸ ਕੰਮ ਆਉਂਦੀ ਹੈ ਇਹ ਮਸ਼ੀਨ

ਸਰਕਾਰ ਦੇ ਇਸ ਫੈਸਲੇ ਨਾਲ ਲਗਜ਼ਰੀ ਕਾਰਾਂ ‘ਤੇ ਟੈਕਸ ਚੋਰੀ ਜਲਦ ਹੋਵੇਗੀ ਬੰਦ, ਸਾਹਮਣੇ ਆਈ 25 ਕਰੋੜ ਦੀ ਧੋਖਾਧੜੀ