PHOTOS: ਵੈਡਿੰਗ ਫੰਕਸ਼ਨ ਲਈ ਚਾਹੁੰਦੇ ਹੋ ਇੰਡੋ-ਵੈਸਟਰਨ ਲੁੱਕ , ਤਾਂ Sanya Malhotra ਤੋਂ ਲਓ ਸਟਾਈਲਿੰਗ ਟਿਪਸ

Indo-Western look: ਅਭਿਨੇਤਰੀ ਸਾਨਿਆ ਮਲਹੋਤਰਾ ਨੇ ਹਾਲ ਹੀ ‘ਚ ਲਾਲ ਰੰਗ ਦੇ ਪੈਂਟ ਸੂਟ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਪੈਂਟ ਸੂਟ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਤੁਸੀਂ ਇਸ ਤਰ੍ਹਾਂ ਦੇ ਪੈਂਟ ਸੂਟ ਨੂੰ ਵੈਡਿੰਗ ਫੰਕਸ਼ਨ ਲਈ ਵੀ ਪਹਿਨ ਸਕਦੇ ਹੋ।

Updated On: 

26 May 2023 19:49 PM

ਅਦਾਕਾਰਾ ਸਾਨਿਆ ਮਲਹੋਤਰਾ ਦਾ ਬੇਮਿਸਾਲ ਸਟਾਈਲ ਸਟੇਟਮੈਂਟ ਹਮੇਸ਼ਾ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਅਦਾਕਾਰਾ ਹਾਲ ਹੀ ਵਿੱਚ ਲਾਲ ਰੰਗ ਦੇ ਪੈਂਟ ਸੂਟ ਵਿੱਚ ਨਜ਼ਰ ਆਈ। ਇਸ ਪੈਂਟਸੂਟ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਆਓ ਇੱਕ ਨਜ਼ਰ ਮਾਰੀਆਂ ਐਕਟ੍ਰੇਸ ਦੇ ਪੈਂਟ ਸੂਟ ਲੁੱਕ 'ਤੇ...

1 / 5
ਦਰਅਸਲ, ਐਕਟ੍ਰੈਸ ਸਾਨਿਆ ਮਲਹੋਤਰਾ ਦੇ ਪੈਂਟ ਸੂਟ ਨੂੰ ਬ੍ਰਾਈਡਲ ਟੱਚ ਦਿੱਤਾ ਗਿਆ ਹੈ। ਜੋ ਇਸ ਡਰੈੱਸ ਨੂੰ ਹੋਰ ਵੀ ਖਾਸ ਬਣਾ ਰਿਹਾ ਹੈ। ਥ੍ਰੀ-ਪੀਸ ਸੈੱਟ ਦੀ ਡਰੈੱਸ 'ਤੇ ਭਾਰੀ ਕੰਮ ਕੀਤਾ ਗਿਆ ਹੈ।

2 / 5
ਅਭਿਨੇਤਰੀ ਨੇ ਫਲੇਅਰਡ ਪੈਂਟ ਨਾਲ ਮੇਲ ਖਾਂਦਾ ਕ੍ਰੌਪਡ ਬਲਾਊਜ਼ ਵਿਆਰ ਕੀਤਾ ਹੋਇਆ ਸੀ। ਇਸ ਦੇ ਨਾਲ ਓਵਰਸਾਈਜ਼ਡ ਐਸਿਮੈਟ੍ਰਕਲ ਐਮਬੈਲਿਸ਼ਡ ਜੈਕਟ ਵੀਅਰ ਕੀਤਾ ਹੈ। ਇਸ ਨਾਲ ਐਕਟ੍ਰੇਸ ਦੇ ਲੁੱਕ ਨੂੰ ਨਿਖਾਰ ਦੇ ਰਿਹਾ ਹੈ।

3 / 5
ਸਾਨਿਆ ਨੇ ਇਸ ਲੁੱਕ ਲਈ ਗੋਲਡਨ ਹੀਲ ਪਹਿਨੀ ਹੈ। ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਚੋਕਰ ਸਟਾਈਲ ਦੇ ਜੂਲਰੀ ਸੈੱਟ ਵੀਅਰ ਕੀਤਾ ਹੈ। ਇਹ ਜੂਲਰੀ ਸੈੱਟ ਬਹੁਤ ਹੀ ਖੂਬਸੂਰਤ ਹੈ।

4 / 5
ਇੰਡੋ-ਵੈਸਟਰਨ ਲੁੱਕ ਲਈ ਐਕਟ੍ਰੇਸ ਨੇ ਨਿਊਡ ਮੇਕਅੱਪ ਕੀਤਾ ਹੈ। ਸਮੋਕੀ ਆਈ ਮੇਕਅੱਪ ਕੀਤਾ ਹੈ। ਸਾਨਿਆ ਨੇ ਆਪਣੇ ਵਾਲਾਂ ਨੂੰ ਸਲੀਕ ਬੰਨ 'ਚ ਬੰਨ੍ਹਿਆ ਹੋਇਆ ਹੈ। ਅਦਾਕਾਰਾ ਨੇ ਨਿਊਡ ਲਿਪ ਸ਼ੇਡ ਲਗਾਇਆ ਹੈ।

5 / 5

Follow Us On