ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Winter travel: ਸਰਦੀਆਂ ਵਿੱਚ ਹੋਰ ਖੂਬਸੂਰਤ ਹੋ ਜਾਂਦੀ ਹੈ ਰਾਜਸਥਾਨ ਦੀਆਂ ਇਹ ਥਾਵਾਂ

ਟ੍ਰੈਵਲਿੰਗ ਦੇ ਲਈ ਰਾਜਸਥਾਨ ਨੂੰ ਸੈਲਾਨੀਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇੱਥੋਂ ਦਾ Royal ਅੰਦਾਜ਼ ਅਤੇ ਇਤੀਹਾਸਕ ਇਮਾਰਤਾਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਭਾਵੇਂ ਰਾਜਤਥਾਨ ਵਿੱਚ ਬਹੁਤ ਗਰਮੀ ਹੁੰਦੀ ਹੈ ਪਰ ਸਰਦੀਆਂ ਦੇ ਦੌਰਾਨ ਇੱਥੇ ਘੁੰਮਣ ਦੀਆਂ ਕਈ ਥਾਵਾਂ ਦੀ ਖੂਬਸੂਰਤੀ ਹੋਰ ਵੱਧ ਜਾਂਦੀ ਹੈ। ਤੁਹਾਨੂੰ ਦੱਸਦੇ ਹਾਂ ਸਰਦੀਆਂ ਵਿੱਚ ਤੁਸੀਂ ਰਾਜਸਥਾਨ ਵਿੱਚ ਕਿਹੜੀ ਥਾਵਾਂ ਦੀ ਯਾਤਰਾ ਕਰ ਸਕਦੇ ਹੋ।

isha-sharma
Isha Sharma | Published: 02 Dec 2023 12:39 PM IST
ਰਾਜਸਥਾਨ ਦਾ ਸ਼ਾਹੀ ਅੰਦਾਜ਼ ਅਤੇ ਇਤੀਹਾਸਕ ਇਮਾਰਤਾਂ ਨੂੰ ਦੇਖਣ ਦੇ ਲਈ ਸੈਲਾਨੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸਰਦੀਆਂ ਦੌਰਾਨ ਇੱਥੋਂ ਦੀਆਂ ਕਈ ਥਾਵਾਂ ਹੋਰ ਖੂਬਸੂਰਤ ਅਤੇ ਆਕਰਸ਼ਣ ਦਾ ਕੇਂਦਰ ਹਨ। ਦੇਖੋ ਤਸਵੀਰਾਂ

ਰਾਜਸਥਾਨ ਦਾ ਸ਼ਾਹੀ ਅੰਦਾਜ਼ ਅਤੇ ਇਤੀਹਾਸਕ ਇਮਾਰਤਾਂ ਨੂੰ ਦੇਖਣ ਦੇ ਲਈ ਸੈਲਾਨੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸਰਦੀਆਂ ਦੌਰਾਨ ਇੱਥੋਂ ਦੀਆਂ ਕਈ ਥਾਵਾਂ ਹੋਰ ਖੂਬਸੂਰਤ ਅਤੇ ਆਕਰਸ਼ਣ ਦਾ ਕੇਂਦਰ ਹਨ। ਦੇਖੋ ਤਸਵੀਰਾਂ

1 / 5
ਮਾਊਂਟ ਆਬੂ ਦੀ ਖੂਬਸੂਰਤੀ: ਟੂਰਿਸਟ ਪਲੇਸ ਮਾਊਂਟ ਆਬੂ ਵਿੱਚ ਮੀਂਹ ਤੋਂ ਬਾਅਦ ਸਰਦੀਆਂ ਹੋਰ ਵੱਧ ਜਾਂਦੀ ਹੈ। ਪਹਾੜ ਅਤੇ ਹਰਿਆਲੀ ਨਾਲ ਘਿਰੀ ਇਸ ਥਾਂ ਦੀ ਖੂਬਸੂਰਤੀ ਸੈਲਾਨੀਆਂ ਨੂੰ ਕਾਫੀ ਪਸੰਦ ਆਉਂਦੀ ਹੈ। ਰਾਜਸਥਾਨ ਦਾ ਇਹ ਹਿਲ ਸਟੇਸ਼ਨ ਹਨੀਮੂਨ ਡੇਸਟਿਨੇਸ਼ਨ ਵੀ ਹੈ।

2 / 5
ਜੈਸਲਮੇਰ: ਵੈਸੇ ਰਾਜਸਥਾਨ ਦਾ ਜੈਸਲਮੇਰ ਅਜਿਹਾ ਇਲਾਕਾ ਹੈ ਜੋ ਗਰਮੀਆਂ ਦੇ ਦੌਰਾਨ ਰਾਤ ਨੂੰ ਠੰਡਾ ਹੋ ਜਾਂਦਾ ਹੈ। ਰੇਤ ਦੇ ਰੇਗਿਸਤਾਨ ਜੈਸਲਮੇਰ ਠੰਡ ਵਿੱਚ ਹੋਰ ਖੂਬਸੂਰਤ ਨਜ਼ਰ ਆਉਂਦਾ ਹੈ। ਰਾਤ ਨੂੰ ਬੋਰਨ ਫਾਇਰ ਪਾਰਟੀ ਕਰਨ ਦਾ ਅਲਗ ਹੀ ਮਜ਼ਾ ਹੁੰਦਾ ਹੈ।

3 / 5
ਪਿਛੋਲਾ ਝੀਲ,ਉਦੇਪੁਰ: ਉਦੇਪੁਰ ਰਾਜਸਥਾਨ ਦਾ ਝੀਲਾਂ ਦਾ ਸ਼ਹਿਰ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਖੂਬਸੂਰਤ ਹੈ ਪਿਛੋਲਾ ਝੀਲ। ਇੱਥੇ ਜਗ ਮੰਦਰ,ਜਗ ਨਿਵਾਸ ਅਤੇ ਮੋਹਨ ਮੰਦਰ ਵੀ ਹੈ।

ਪਿਛੋਲਾ ਝੀਲ,ਉਦੇਪੁਰ: ਉਦੇਪੁਰ ਰਾਜਸਥਾਨ ਦਾ ਝੀਲਾਂ ਦਾ ਸ਼ਹਿਰ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਖੂਬਸੂਰਤ ਹੈ ਪਿਛੋਲਾ ਝੀਲ। ਇੱਥੇ ਜਗ ਮੰਦਰ,ਜਗ ਨਿਵਾਸ ਅਤੇ ਮੋਹਨ ਮੰਦਰ ਵੀ ਹੈ।

4 / 5
ਬਲੂ ਸਿਟੀ, ਜੋਧਪੂਰ: ਜੋਧਪੂਰ ਵੀ ਘੁੰਮਣ ਲਈ ਇੱਕ ਵਧੀਆ ਸੈਰ-ਸਪਾਟਾ ਸਥਾਨ ਹੈ। ਸਰਦੀਆਂ ਦੀਆਂ ਸ਼ਾਮਾਂ ਵਿੱਚ ਇਹ ਥਾਂ ਹੋਰ ਵੀ ਖੂਬਸੂਰਤ ਲੱਗਦੀ ਹੈ। ਇਸ ਲਈ ਇਸ ਸਰਦੀਆਂ ਵਿੱਚ ਜੋਧਪੂਰ ਜ਼ਰੂਰ ਜਾਓ।

ਬਲੂ ਸਿਟੀ, ਜੋਧਪੂਰ: ਜੋਧਪੂਰ ਵੀ ਘੁੰਮਣ ਲਈ ਇੱਕ ਵਧੀਆ ਸੈਰ-ਸਪਾਟਾ ਸਥਾਨ ਹੈ। ਸਰਦੀਆਂ ਦੀਆਂ ਸ਼ਾਮਾਂ ਵਿੱਚ ਇਹ ਥਾਂ ਹੋਰ ਵੀ ਖੂਬਸੂਰਤ ਲੱਗਦੀ ਹੈ। ਇਸ ਲਈ ਇਸ ਸਰਦੀਆਂ ਵਿੱਚ ਜੋਧਪੂਰ ਜ਼ਰੂਰ ਜਾਓ।

5 / 5
Follow Us
Latest Stories
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...