PHOTOS: ਪਿੰਕ ਗਾਊਨ ‘ਚ ਰਕੁਲ ਪ੍ਰੀਤ ਦਾ ਗਲੈਮਰਸ ਅੰਦਾਜ਼, ਫੈਂਸ ਨੇ ਕੀਤੀ ਫੈਸ਼ਨ ਸੈਂਸ ਦੀ ਤਾਰੀਫ
Fashion Sense: ਅਭਿਨੇਤਰੀ ਰਕੁਲ ਸੋਮਵਾਰ ਨੂੰ ਪਿੰਕ ਗਾਊਨ ਵਿੱਚ ਇਵੈਂਟ ਵਿੱਚ ਪਹੁੰਚੀ। ਇਸ ਦੌਰਾਨ ਅਭਿਨੇਤਰੀ ਦੇ ਗੁਲਾਬੀ ਗਾਊਨ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਦੇ ਇਸ ਲੁੱਕ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ।

1 / 5

2 / 5

3 / 5

4 / 5

5 / 5

ਪੰਜਾਬ ਸਰਕਾਰ ਨੇ 14 ਬੋਰਡਾਂ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ, ਸਵਰਨ ਸਲਾਰੀਆ ਨੂੰ ਸੌਂਪੀ ਰਾਜਪੂਤ ਬੋਰਡ ਦੀ ਜ਼ਿੰਮੇਵਾਰੀ

ਪੇਟ ਦੀ ਭੁੱਖ ਮਿਟਾਉਣ ਲਈ ਬੇਰਹਿਮ ਮੀਂਹ ਦੀਆਂ ਬੂੰਦਾਂ ਨਾਲ ਲੜਦੇ ਦਿੱਖੇ ਬੱਚੇ, ਵੀਡਿਓ ਦੇਖ ਪਿਘਲ ਜਾਵੇਗਾ ਤੁਹਾਡਾ ਦਿਲ

R-Nait ਤੇ ਗੁਰਲੇਜ਼ ਅਖਤਰ ਦੇ ਗਾਣੇ ‘ਤੇ ਵਿਵਾਦ, BJP ਆਗੂ ਨੇ CM ਮਾਨ ਨੂੰ ਕੀਤੀ ਸ਼ਿਕਾਇਤ

ਜਲੰਧਰ ‘ਚ ANTF ਵੱਲੋਂ ਛਾਪੇਮਾਰੀ ਦੌਰਾਨ ਐਨਕਾਉਂਟਰ, ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਚੱਲੀਆਂ ਗੋਲੀਆਂ; 2 ਬਦਮਾਸ਼ ਜ਼ਖਮੀ